ਹੁਣੇ ਹੁਣੇ ਆਈ ਤਾਜ਼ਾ ਖ਼ਬਰ… ਆਹ ਦੇਖੋ ਕੀ ਹੋ ਗਿਆ ਪੰਜਾਬ ਵਿੱਚ..

ਹੁਣੇ ਹੁਣੇ ਆਈ ਤਾਜ਼ਾ ਖ਼ਬਰ… ਆਹ ਦੇਖੋ ਕੀ ਹੋ ਗਿਆ ਪੰਜਾਬ ਵਿੱਚ..

ਅੱਜ ਭਾਰਤ ਬੰਦ ਦਾ ਅਸਰ ਪੂਰੇ ਭਾਰਤ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ । ਪਰੰਤੂ ਪੰਜਾਬ ਵਿੱਚ ਇਹ ਪ੍ਰਦਰਸ਼ਨ ਕੁਝ ਜ਼ਿਆਦਾ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ । ਅਸੀਂ ਇਸ ਆਰਟੀਕਲ ਵਿੱਚ ਤੁਹਾਡੇ ਨਾਲ ਅੱਜ ਦੀਆਂ ਕੁਝ ਮਿੰਟ ਪਹਿਲਾਂ ਦੀਆਂ ਕੁਝ ਤਾਜ਼ਾ ਵੀਡੀਓ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ । ਦਲਿਤ ਭਾਈਚਾਰੇ ਵੱਲੋਂ ਆਪਣਾ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਥਾਂ ਥਾਂ ਤੇ ਚੱਕਾ ਜਾਮ ਵੀ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਜਿੱਥੇ ਵੱਡੇ ਵੱਡੇ ਸ਼ਹਿਰ ਅਤੇ ਨਗਰ ਪੂਰੀ ਤਰ੍ਹਾਂ ਨਾਲ ਬੰਦ ਪਏ ਹਨ ਉੱਥੇ ਹੀ ਦਲਿਤ ਭਾਈਚਾਰੇ ਵੱਲੋਂ ਦੁਕਾਨਾਂ ਨੂੰ ਬੰਦ ਵੀ ਕਰਵਾਇਆ ਜਾ ਰਿਹਾ ਹੈ । ਤਾਜ਼ਾ ਖ਼ਬਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਦਫ਼ਤਰ ਵਿੱਚ ਵੀ ਭੰਨ ਤੋੜ ਕੀਤੀ ਗਈ ਹੈ।
ਦੇਖੋ ਪਹਿਲੀ ਵੀਡੀਓ

ਇਸ ਤੋਂ ਇਲਾਵਾ ਤਾਜ਼ਾ ਖਬਰ ਆ ਰਹੀ ਹੈ ਕਿ ਦਲਿਤ ਭਾਈਚਾਰੇ ਵੱਲੋਂ ਟਰੇਨਾਂ ਨੂੰ ਰੋਕਣ ਦਾ ਕੋਈ ਵੀ ਐਲਾਨ ਨਹੀਂ ਸੀ ਕੀਤਾ ਗਿਆ ਪ੍ਰੰਤੂ ਅੱਜ ਉਨ੍ਹਾਂ ਵੱਲੋਂ ਰੇਲਵੇ ਮਾਰਗ ਵੀ ਰੋਕੇ ਜਾ ਰਹੇ ਹਨ । ਸੋ ਜੇਕਰ ਤੁਸੀਂ ਅੱਜ ਦੇ ਦਿਨ ਘਰੋਂ ਬਾਹਰ ਨਿਕਲਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ । ਤਾਜ਼ਾ ਖ਼ਬਰਾਂ ਅਨੁਸਾਰ ਦਲਿਤ ਭਾਈਚਾਰੇ ਵੱਲੋਂ ਸ਼ਹਿਰਾਂ ਪਿੰਡਾਂ ਅਤੇ ਨਗਰਾਂ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।
ਦੇਖੋ ਇਕ ਹੋਰ ਤਾਜ਼ਾ ਵੀਡੀਓ

ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ । ਤਾਜ਼ਾ ਖ਼ਬਰਾਂ ਅਨੁਸਾਰ ਜਲੰਧਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਟਰੇਨ ਰੋਕੀ ਗਈ ਹੈ ਅਤੇ ਉਨ੍ਹਾਂ ਵੱਲੋਂ ਪੁਤਲੇ ਵੀ ਫੂਕੇ ਜਾ ਰਹੇ ਹਨ । ਕਈ ਜਗ੍ਹਾ ਉੱਪਰ ਵਿਰੋਧ ਦੇ ਦੌਰਾਨ ਭੰਨ ਤੋੜ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ ।
ਦੇਖੋ ਹੋਰ ਤਾਜ਼ਾ ਵੀਡੀਓ।

error: Content is protected !!