.ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਸਵਾਰੀਆਂ ਭਰਿਆ ਜਹਾਜ ਹੋਇਆ ਕ੍ਰੈਸ਼ ਅਤੇ ……..

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਸਵਾਰੀਆਂ ਭਰਿਆ ਜਹਾਜ ਹੋਇਆ ਕ੍ਰੈਸ਼ ਅਤੇ ……..

ਮਾਸਕੋ ਦੇ ਡੋਮੋਡੇਵੋਵੋ ਹਵਾਈ ਅੱਡੇ ਤੋਂ ਇਕ ਯਾਤਰੀ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ


ਹਾਦਸਾ ਦਾ ਸ਼ਿਕਾਰ ਹੋ ਗਿਆ। ਇਹ ਜਾਣਕਾਰੀ ਰੂਸ ਦੀ ਮੀਡੀਆ ਵਲੋਂ ਦਿੱਤੀ ਜਾ ਰਹੀ ਹੈ। ਇਸ ਜਹਾਜ਼ ਵਿਚ

 

ਕੁਲ 65 ਯਾਤਰੀ ਸਵਾਰ ਸਨ ਅਤੇ 6 ਕਰੂ ਮੈਂਬਰ ਸਨ। ਹਾਦਸੇ ਵਿਚ

 

ਕਿੰਨੇ ਯਾਤਰੀਆਂ ਦੀ ਮੌਤ ਹੋਈ ਹੈ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ।

 

error: Content is protected !!