ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਰਾ ਨੇ ਸ਼ਰੇਆਮ ਗੋਲੀ ਮਾਰ ਕੇ ਮਾਰੀ ਆਪਣੀ ਸਕੀ ਭੈਣ ਕਿਓੰਕੇ

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਰਾ ਨੇ ਸ਼ਰੇਆਮ ਗੋਲੀ ਮਾਰ ਕੇ ਮਾਰੀ ਆਪਣੀ ਸਕੀ ਭੈਣ ਕਿਓੰਕੇ

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਰਾ ਨੇ ਸ਼ਰੇਆਮ ਗੋਲੀ ਮਾਰ ਕੇ ਮਾਰੀ ਆਪਣੀ ਸਕੀ ਭੈਣ ਕਿਓੰਕੇ

ਜ਼ਮੀਨ ਦੇ ਵਿਵਾਦ ਸਦਕਾ ਭਰਾ ਹੱਥੋਂ ਕਤਲ ਹੋਈ ਭੈਣ, ਜੀਜੇ ਨੇ ਭੱਜ ਕੇ ਬਚਾਈ ਜਾਨ

ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਲਾਗਲੇ ਪਿੰਡ ਅਲੀਵਾਲਾ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਭਰਾ ਵੱਲੋਂ ਆਪਣੀ ਹੀ ਭੈਣ ਦਾ ਕਤਲ ਕਰਨ ਦੀ ਖਬਰ ਹੈ।

ਇਸ ਘਟਨਾ ਦੌਰਾਨ ਕਾਰ ‘ਤੇ ਸਵਾਰ ਹੋ ਕੇ ਆਏ ਭਰਾ ਗੁਰਸਾਬ ਸਿੰਘ ਨੇ ਜਿਥੇ ਆਪਣੀ ਭੈਣ ਪਰਮਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਥੇ ਆਪਣੇ ਸਾਲੇ ਤੋਂ ਬਚਣ ਲਈ ਜਸਵਿੰਦਰ ਸਿੰਘ ਨਾਮਕ ਵਿਅਕਤੀ ਨੇ ਛੱਤ ‘ਤੇ ਚੜ੍ਹ ਕੇ ਆਪਣੀ ਜਾਨ brother killed sister for piece of land: ਭਰਾ ਹੱਥੋਂ ਕਤਲ ਹੋਈ ਭੈਣਬਚਾਈ।

ਪਿਛਲੇ ਚਾਰ ਸਾਲਾਂ ਤੋਂ ਭੈਣ ਨਾਲ ਨਾ ਵਰਤਣ ਵਾਲੇ ਉਕਤ ਵਿਅਕਤੀ ਨੇ ਜਿਥੇ ਅੱਜ ਆਪਣੀ ਭੈਣ ਦੇ ਘਰ ਵੜਦਿਆਂ ਅੰਨ੍ਹੀਆਂ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ, ਉਥੇ ਖੌਫਨਾਕ ਮਾਹੌਲ ਵਿਚੋਂ ਬੱਚੇ ਆਪਣੇ ਮਾਮੇ ਤੇ ਜਸਵਿੰਦਰ ਸਿੰਘ ਆਪਣੇ ਸਾਲੇ ਤੋਂ ਵਾਲ-ਵਾਲ ਬਚਣ

brother killed sister for piece of land: ਭਰਾ ਹੱਥੋਂ ਕਤਲ ਹੋਈ ਭੈਣ

ਵਿਚ ਕਾਮਯਾਬ ਹੋ ਗਿਆ, ਜਿਸ ਨੇ ਜ਼ਮੀਨ ਦਿੱਤੇ ਹੋਣ ਦਾ ਦਾਅਵਾ ਕੀਤਾ।

ਆਪਣੇ ਭਰਾ ਹੱਥੋਂ ਕਤਲ ਹੋਈ ਭੈਣ ਦੀ ਗੱਲ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਸਹੁਰੇ ਵਲੋਂ ਕੁਝ ਜ਼ਮੀਨ ਪਰਮਜੀਤ ਕੌਰ ਦੇ ਨਾਮ ਕੀਤੀ ਹੋਈ ਸੀ, ਜਿਸ ਸਦਕਾ ਉਠੇ ਵਿਵਾਦ ਨੂੰ ਸ਼ਾਂਤ ਕਰਨ ਲਈ ਪਰਮਜੀਤ ਨੇ ਆਪਣੀ ਜ਼ਮੀਨ ਆਪਣੇ ਭਰਾ ਗੁਰਸਾਬ ਸਿੰਘ ਨੂੰ ਦੇ ਦਿੱਤੀ ਸੀ, ਪ੍ਰੰਤੂ ਚਾਰ ਸਾਲਾਂ ਤੋਂ ਰਿਸ਼ਤੇਦਾਰੀ ਵਿਚ ਵਰਤਣ ਦੀ ਬਜਾਏ ਅੱਜ ਗੁਰਸਾਬ ਕਾਰ ਵਿਚ ਸਵਾਰ ਹੋ ਆਪਣੇ ਚਾਰ ਹੋਰ ਸਾਥੀਆਂ ਨਾਲ ਆਇਆ ਤੇ ਉਨ੍ਹਾਂ ਉਪਰ ਅੰਨੇਵਾਹ ਗੋਲੀਆਂ ਵਰਾਉਣ ਲੱਗਾ। ਉਸ ਨੇ ਕਿਹਾ ਕਿ ਗੋਲੀਆਂ ਦਾ ਸ਼ਿਕਾਰ ਹੋਈ ਪਰਮਜੀਤ ਕੌਰ ਮੌਕੇ ‘ਤੇ ਦਮ ਤੋੜ ਗਈ, ਜਦੋਂ ਕਿ ਉਸ ਨੇ ਛੱਤ ‘ਤੇ ਚੜ੍ਹ ਕੇ ਆਪਣੀ ਜਾਨ ਬਚਾਈ।
ਪਿੰਡ ਵਾਸੀ ਵਾਪਰੀ ਖੌਫਨਾਕ ਘਟਨਾ ਦੀ ਗੱਲ ਕਰਦਿਆਂ ਲੋਕਾਂ ਨੇ ਕਿਹਾ ਕਿ ਕੁਝ ਸਮੇਂ ਤੋਂ ਦੋਵਾਂ ਪਰਿਵਾਰਾਂ ਵਿਚ ਜ਼ਮੀਨ ਨੂੰ ਲੈ ਕੇ ਵਿਵਾਦ ਸੀ, ਜੋ ਸ਼ਾਇਦ ਖਤਮ ਹੋ ਗਿਆ ਸੀ, ਪ੍ਰੰਤੂ ਅੱਜ ਹੋਈ ਘਟਨਾ ਨੇ ਸਭਨਾਂ ਦੇ ਦਿਲ ਦਹਿਲਾ ਕੇ ਰੱਖ ਦਿੱਤੇ ਹਨ।
brother killed sister for piece of land: ਭਰਾ ਹੱਥੋਂ ਕਤਲ ਹੋਈ ਭੈਣਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕੀਤਾ ਜਾ ਰਿਹਾ ਅਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!