ਹੁਣੇ ਕੁਝ ਮਿੰਟ ਪਹਿਲਾਂ ਵਾਪਰਿਆ ਅਮਰੀਕਾ ਚ ਵੱਡਾ ਖੂਨੀ ਹਾਦਸਾ ਕਈ ਮਰੇ….

ਹੁਣੇ ਕੁਝ ਮਿੰਟ ਪਹਿਲਾਂ ਵਾਪਰਿਆ ਅਮਰੀਕਾ ਚ ਵੱਡਾ ਖੂਨੀ ਹਾਦਸਾ ਕਈ ਮਰੇ..

 

ਵੈਸਟ ਮਿਆਮੀ ਦੇ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਨੇੜੇ ਨਿਰਮਾਣ-ਅਧੀਨ ਇਕ ਪੁਲ ਡਿੱਗ ਗਿਆ ਹੈ। ਇਸ ਹਾਦਸੇ ‘ਚ ਕਈਆਂ ਦੇ ਮਾਰੇ ਜਾਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਕਈ

ਵਾਹਨ ਪੁਲ ਹੇਠਾਂ ਦੱਬੇ ਹੋਣ ਦੀ ਜਾਣਕਾਰੀ ਮਿਲੀ ਹੈ। ਫਲੋਰੀਡਾ ਹਾਈਵੇਅ ਪੈਟਰੋਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਈ ਕਾਰਾਂ ਪੁਲ ਡਿੱਗ ਜਾਣ ਕਾਰਨ ਹੇਠਾਂ ਦੱਬ ਹੋਈਆਂ ਹਨ।

ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸਾਡੇ ਅਧਿਕਾਰੀ ਮਸ਼ੱਕਤ ਕਰ ਰਹੇ ਹਨ।


ਮਿਆਮੀ ਫਾਈਰ ਰੈੱਸਕਿਊ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਵਿਅਕਤੀ ਨੂੰ ਐਮਰਜੰਸੀ ਹਾਲਾਤਾਂ ‘ਚ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਕਰੀਬ 950 ਟਨ ਭਾਰਾ ਸੀ।

error: Content is protected !!