ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਿਲ ਕੰਬਾਊ ਹਾਦਸਾ। ………
ਭੋਗਪੁਰ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ,2 ਲੋਕਾਂ ਦੀ ਮੌਤ:ਭੋਗਪੁਰ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ।ਜਲੰਧਰ ਦੇ ਰਹਿਣ ਵਾਲੇ ਚਾਰ ਬੰਦੇ ਕਾਰ ਵਿੱਚ ਜੰਮੂ ਤੋਂ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਪਰਤ ਰਹੇ ਸੀ।
ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਜਿਸ ਕਾਰਨ ਆਈ-20 ਕਾਰ ਡਿਵਾਈਡਰ ‘ਚ ਵੱਜੀ।ਦੋ ਲੋਕਾਂ ਦੀ ਮੌਤ ਹੋ ਗਈ, ਦੋ ਹਸਪਤਾਲ ‘ਚ ਦਾਖਲ ਹਨ।ਇਹ ਹਾਦਸਾ ਪਿੰਡ ਪੰਚਰਗਾ ਨੇੜੇ ਵਾਪਰਿਆ।
ਹਾਦਸੇ ‘ਚ ਮਾਰੇ ਗਏ ਦੋਵੇਂ ਆਪਣੇ ਦੋ ਹੋਰ ਰਿਸ਼ਤੇਦਾਰਾਂ ਨਾਲ ਜੰਮੂ ‘ਚ ਵਿਆਹ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ।ਉੱਥੇ ਵਿਆਹ ਸਮਾਗਮ ਰਾਤ ਦਾ ਸੀ।ਨੀਂਦ ਨਾ ਪੂਰੀ ਹੋਣ ਕਰਕੇ ਝਪਕੀ ਆ ਗਈ ਤੇ ਦੋ ਲੋਕਾਂ ਦੀ ਜਾਨ ਚਲੀ ਗਈ।
Sikh Website Dedicated Website For Sikh In World
