ਸੁਚਾ ਸਿੰਘ ਲੰਗਾਹ ਨਾਲ ਮਾੜੀ ਹੋ ਗਈ ,ਹੁਣ ….

ਸੁੱਚਾ ਸਿੰਘ ਲੰਗਾਹ ਨੂੰ ਲਗਾ ਝਟਕਾ …..

ਸੁੱਚਾ ਸਿੰਘ ਲੰਗਾਹ ਨੂੰ ਲਗਾ ਝਟਕਾ- ਹੁਣ ਨਹੀਂ ਹੋਵੇ ਗੀ ਜਲਦੀ ਜਮਾਨਤ

ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਖ਼ਾਰਜ:ਜਬਰ ਜਨਾਹ ਮਾਮਲੇ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਅੱਜ ਖ਼ਾਰਜ ਹੋ ਗਈ ਹੈ।ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਖ਼ਾਰਜਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਵਕੀਲਾਂ ਵੱਲੋਂ ਇਸ ਸਬੰਧੀ ਜ਼ਮਾਨਤ ਅਰਜ਼ੀ ਮਾਨਯੋਗ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਲਗਾਈ ਹੋਈ ਸੀ।ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਖ਼ਾਰਜਇਸ ਜ਼ਮਾਨਤ ਅਰਜ਼ੀ ਉੱਪਰ ਬੀਤੇ ਦਿਨੀਂ ਮੁੱਦਈ ਅਤੇ ਮੁਲਜ਼ਮ ਪੱਖ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਅਤੇ ਅੱਜ ਅਦਾਲਤ ਵੱਲੋਂ ਲੰਗਾਹ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਗਈ।
-PTCNews

error: Content is protected !!