ਸਾਵਧਾਨ – ਗੱਡੀਆਂ ਕਾਰਾਂ ਰੱਖਣ ਵਾਲੇ ਆਹ ਜਰੂਰ ਦੇਖ ਲੈਣ ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ
ਲੁਧਿਆਣਾ ਦੇ ਨੌਲੱਖਾ ਸਿਨੇਮਾ ਰੋਡ ‘ਤੇ ਦੋ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ।
ਇਸ ਕਾਰਨ ਆਈ 20 ਤੇ ਕਰੂਜ਼ ਗੱਡੀਆਂ ਬੁਰੀ ਤਰ੍ਹਾਂ ਸੜ ਗਈਆਂ।
ਅੱਗ ਦੀ ਸੂਚਨਾ ਪਾ ਕੇ ਮੌਕੇ ‘ਤੇ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਤੇ ਅੱਗ ਬੁਝਾਈ।

ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਾਰਾਂ ਕੂੜੇ ਦੇ ਢੇਰ ਦੇ ਨਜ਼ਦੀਕ ਖੜ੍ਹੀਆਂ ਸਨ। ਨਾਲ ਹੀ ਇੱਕ ਟ੍ਰਾਂਸਫਾਰਮਰ ਵੀ ਸੀ।
ਦੋਵਾਂ ਚੀਜ਼ਾਂ ਤੋਂ ਅੱਗ ਲੱਗਣ ਦੇ ਪੂਰੇ ਆਸਾਰ ਹਨ, ਪਰ ਅਸਲ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਹੈ।
ਸੋ, ਅੱਗੇ ਤੋਂ ਗੱਡੀ ਪਾਰਕ ਕਰਨੀ ਹੋਵੇ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ, ਨਹੀਂ ਤਾਂ ਆਪਣੀ ਪਿਆਰੀ ਗੱਡੀ ਤੋਂ ਹੱਥ ਨਾ ਧੋਣਾ ਪੈ ਜਏ।
 Sikh Website Dedicated Website For Sikh In World
Sikh Website Dedicated Website For Sikh In World
				

