ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ ਪਿਤਾ, ਪੁੱਤਰ ਸਮੇਤ 4 ਲੋਕਾਂ ਦੀ ਮੌਤ

ਅਬੋਹਰ (ਰਹੇਜਾ) — ਸਰਦੀ ਦੀ ਪਹਿਲੀ ਧੁੰਦ ਕਾਲ ਬਣ ਕੇ ਉੱਭਰ ਰਿਹਾ ਹੈ। ਇਸ ਧੁੰਦ ਕਾਰਨ ਅੱਜ 4 ਲੋਕਾਂ ਦੀ ਜਾਨ ਚਲੀ ਗਈ।

ਜਾਣਕਾਰੀ ਮੁਤਾਬਕ ਪੰਜਾਬ ਦੇ ਅਬੋਹਰ ‘ਚ ਪੈਂਦੇ ਪਿੰਡ ਬੁਰਜ਼ ਮੁਹਾਰ ‘ਚ ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਸ਼ੁੱਕਰਵਾਰ ਤੜਕੇ ਨਹਿਰ ‘ਚ ਜਾ ਡਿੱਗ|

ਘਟਨਾ ‘ਚ ਪਿਤਾ, ਪੁੱਤਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦ ਕਿ ਡਰਾਈਵਰ ਜਿਊਂਦਾ ਬਾਹਰ ਨਿਕਲ ਆਇਆ|

ਘਟਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

error: Content is protected !!