ਲੱਖਾਂ ਦੀ ਡੌਂਕੀ ਲਾ ਕੇ ਜਾਣ ਦੀ ਥਾਂ 15000 ਵਿੱਚ ਜਾਓ ਅਮਰੀਕਾ …..

ਅੱਜ ਕਲ ਹਰ ਕੋਈ ਆਪਣਾ ਭਵਿੱਖ ਬਣਾ ਲਈ ਵੱਡੇ ਦੇਸ਼ ਵਿੱਚ ਜਾਣਾ ਚਾਹੁੰਦਾ ਹੈ , ਕੁੱਜ ਲੋਕ ਤਾਂ ਆਪਣੀ ਸਟੱਡੀ ਕਰਨ ਲਈ ਬਾਹਰ ਚਲੇ ਜਾਂਦੇ ਹਨ | ਪਰ ਕੁੱਜ ਅਜਿਹੇ ਹੁੰਦੇ ਹਨ ਜੋ ਜੋ ਨਹੀਂ ਜਾ ਪੌਂਦੇ ਕਿਉਂਕਿ ਓਹਨਾ ਦੀ ਸਟੱਡੀ ਪੂਰੀ ਨਹੀਂ ਹੁੰਦੀ| ਜਦੋ ਕੋਈ ਵੱਸ ਨਹੀਂ ਚਲਦਾ ਫੇਰ ਓ 30 -30 ਲੱਖ ਰੁਪਏ ਦੇ ਕੇ ਦੋ ਨੰਬਰ ਵਿੱਚ ਜਾਂਦੇ ਹਨ | ਓਹਨਾ ਵਿੱਚ ਪਤਾ ਨੀ ਕਿੰਨੇ ਮਾਰ ਜਾਂਦੇ ਹਨ ਤੇ ਕਿੰਨੀਆਂ ਨੂੰ ਆੱਪ ਹੈ ਅਜੰਤਾ ਦੁਵਾਰਾ ਮਾਰ ਦਿੱਤਾ ਜਾਂਦਾ ਹੈ |ਕਿ ਫਾਇਦਾ ਇਹੋ ਜਿਹੇ ਕੰਮ ਕਰ ਕੇ ਓ ਕਹਿੰਦੇ ਹਨ ਜੇ ਰਬ ਨੇ ਕਿਸਮਤ ਵਿੱਚ ਹੋਇਆ ਕਿ ਅਮਰੀਕਾ ਜਾਣਾ ਹੈ ਤਾਂ ਸਿਰਫ ਕੁੱਜ ਹੈ ਪੈਸਿਆਂ ਵਿੱਚ ਤੁਸੀ ਓਥੇ ਪਹੁੰਚ ਜਾਓਗੇ ਤੇ ਜੇ ਨਹੀਂ ਲਿਖਿਆ ਹੋਇਆ ਤਾਂ ਲੱਖਾਂ ਰੁਪਿਆ ਲੈ ਕੇ ਵੀ ਓਥੇ ਨਹੀਂ ਪਹੁੰਚ ਹੋਣਾ … ਜੇ ਗੱਲ ਹੈ ਸਾਰੀ ਕਿਸਮਤ ਦੀ ਹੈ ਫੇਰ ਇੰਨਾ ਰਿਸਕ ਕਯੋ ਲੈਣਾ ?
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਮਰੀਕਾ ਦਾ ਵੀਸਾ 11000 ਵਿੱਚ ਕਿਵੇਂ ਲੈਣਾ ਤੇ ਉਸ ਦੀ ਕਿ ਰਸਤਾ ਹੈ | ਪੰਜਾਬ ਵਿੱਚ ਬੁਹਤ ਬੰਦੇ ਅਜਿਹੇ ਹੁੰਦੇ ਨੇ ਜੋ ਅਮਰੀਕਾ ਜਾਣਾ ਦੀ ਇੱਛਾ ਰੱਖਦੇ ਨੇ ਅਤੇ ੳੁਹ ਬਿਨ੍ਹਾ ਸੋਚੇ ਸਮਜੇ ਲੱਖਾਂ ਰੁਪੲੇ ੲਿੰਜਟਾਂ ਨੂੰ ਦੇ ਕੇ ਦੋ ਨੰਬਰ ਵਿਚ ਅਮਰੀਕਾ ਚਲ ਜਾਂਦੇ ਨੇ ਅਸੀ ਤੁਹਾਡੇ ਨਾਲ ਜੋ ਵੀਡਿੳੁ ਸਾਝੀ ਕਰਨ ਲੱਗੇ ਅਾ ੳੁਹ ਦੇਖ ਲੋ ਕਿੱਦਾ ਲੋਕੀ ਧੋਖੇਬਾਜ ੲਿੰਜਾਟਾਂ ਦੇ ਚੱaਕਰਾ ਵਿੱਚ ਫਸ ਗੲੇ ਨੇ 30-30 ਲੱਖ ਲਾ ਕੇ ਵੀ ਅਮਰੀਕਾ ਨਹੀ ਪੁਹੰਚੇ|
ਤੁਸੀ ਕਈ ਇਹੋ ਜਿਹੀਆਂ ਵੀਡੀਓ ਦੇਖਿਆ ਹੋਣਗੀਆਂ ਕਿਹਨਾਂ ਵਿੱਚ ਕਿਸ ਤਰਾਹ ਦੋ ਨੰਬਰ ਵਿੱਚ ਅਮਰੀਕਾ ਜਾਇਆ ਜਾਂਦਾ ਹੈ , ਕਿੰਨਾ ਬੁਰਾ ਹਾਲ ਹੁੰਦਾ ਹੈ ਤੁਹਾਡੇ ਪੁੱਤ, ਭਰਾ ਨਾਲ | ਤੇ ਵੀਰੋ 2 ਨੰਬਰ ਵਿੱਚ ਕਿੱਸੇ ਨੂੰ ਵੀ ਅਮਰੀਕਾ ਨਾ ਭੇਜੋ |ਅਮਰੀਕਾ ਦੀ ਡੋਂਕੀ ਲੳੁਣ ਸਮੇਂ ਬਹੁਤੇ ਅਾਪਣੀ ਜਾਨ ਗਵਾ ਦਿੰਦੇ ਨੇ ੲਿਸ ਲੲੀ ਜੇ ਅਮਰੀਕਾ ਜਾਣਾ ਹੀ ਅਾ ਤਾ ਕਾਨੂੰਨੀ ਤਰੀਕੇ ਨਾਲ ਜਾੳੁ ਅਸੀ ਤੁਹਾਡੀ ਪੂਰੀ ਮਦਦ ਕਰਾਂਗੇ                                                                    STEPS FOR USA TOURIST VISA:                                                                         1- DS 160 FORM FILLING                                                                                     2- VISA FEE RECEIPT                                                                                           3- DOCUMENT CHECKLIST

ਹੇਠਾ ਦਿੱਤੀ ਵੈਬਸਾੲਿਟ ਤੇ ਕਲਿੱਕ ਕਰਕੇ ਫਾਰਮ ਭਰੋ                                                                     https://ceac.state.gov/genniv/ਵੀਜ਼ੇ ਦੀ ਫੀਸ 11000 ਰੁਪੲੇ ਹੈ ੲੇਜੰਟ ਤੁਹਾਡੇ ਕੋਲੋ ਲੱਖਾਂ ਰੁਪੲੇ ਲੈ ਲੈਦੇਂ ਨੇ ੲਿਹਨਾਂ ੲੇਜੰਟਾਂ ਤੋ ਬੱਚੋ | ਅਮਰੀਕਾ ਦਾ Tousrist ਵੀਜ਼ਾ 10 ਸਾਲ ਲੲੀ ਹੁੰਦਾ ਹੈ ਪਰ ੲਿਸ ਵਿਚ ਤਹਾਨੂੰ 6 ਮਹੀਨੇ ਤੋ ਪਹਿਲਾਂ ੲਿਕ ਵਾਰ ਵਾਪਸ ਅਾੳਣਾ ਪੈੰਦਾ ਹੈ ਤੇ 10 ਸਾਲਾਂ ਵਿੱਚ ਤੁਸੀ ਜਦ ਮਰਜੀ ਅਮਰੀਕਾ ਜਾ ਸਕਦੇ ਅਾ ਮੈ ਤੁਹਾਡੇ ਨਾਲ ਲੱਗੇ ਵੀਜ਼ੇ ਸਾਝੇਂ ਕਰਨਾ ਚਹੁੰਦਾ ਅਾ|ਵੈਸੇ ਜੇ ਪੂਰਾ ਡੋਕੂਮੈਂਟਸ ਦੀ ਫੋਟੋਸਟੇਟ ਜਾ ਕੁੱਜ ਹੋਰ ਖਰਚੇ ਪਾ ਕੇ ਲਗਭਗ 15000 ਰੁਪਿਆ ਲੱਗ ਜਾਂਦੇ ਹਨ ਅਮਰੀਕਾ ਲਈ|

ਜੇਕਰ ਤੁਹਾਨੂੰ ਅਾਨ-ਲਾਈਨ ਵੀਜ਼ੇ ਸੰਬਧਿਤ ਕੋੲੀ ਪ੍ਰਸ਼ਾਨੀ ਅਾੳੁਦੀ ਅਾ ਤਾ ਹੇਠਾਂ ਦਿੱਤੀ ਵੀਡਿੳੁ ਦੇਖ ਕੇ ਅਪਲਾੲੀ ਕਰ ਸਕਦੇ ਹੋ

error: Content is protected !!