ਰਾਮ ਰਹੀਮ ਦੇ ਕਮਰੇ ‘ਚ ਦੇਖੋ ਇਤਰਾਜ਼ਯੋਗ ਕੀ ਕੀ ਪਿਆ ਸੀ

ਮੁੰਬਈ (ਬਿਊਰੋ)— ਰੇਪ ਦੋਸ਼ੀ ਰਾਮ ਰਹੀਮ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਜ਼ਿੰਦਗੀ ‘ਤੇ ਫਿਲਮ ਬਣ ਰਹੀ ਹੈ, ਜਿਸ ਦਾ ਨਾਂ ‘ਅਬ ਇਨਸਾਫ ਹੋਗਾ’ ਹੈ। ਫਿਲਮ ‘ਚ ਹਨੀਪ੍ਰੀਤ ਦੀ ਭੂਮਿਕਾ ਰਾਖੀ ਸਾਵੰਤ ਨਿਭਾਅ ਰਹੀ ਹੈ। ਰਾਖੀ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਬਾਰੇ ਕਈ ਸਾਲਾਂ ਪਹਿਲਾਂ ਤੋਂ ਹੀ ਜਾਣਦੀ ਸੀ।ਉਸ ਨੇ ਕਿਹਾ ਇਸ ਲਈ ਮੈਂ ਰਾਮ ਰਹੀਮ ਤੇ ਹਨੀਪ੍ਰੀਤ ਦੇ ਅਫੇਅਰ ਬਾਰੇ ਦੱਸਣ ‘ਚ ਪਰਫੈਰਕਟ ਹਾਂ। ਰਾਖੀ ਮੁਤਾਬਕ, ਰਾਮ ਰਹੀਮ ਤੇ ਹਨੀਪ੍ਰੀਤ ‘ਚ ਜੋ ਰਿਸ਼ਤਾ ਦੁਨੀਆ ਨੂੰ ਦੱਸਿਆ ਗਿਆ ਸੀ, ਮੈਂ ਵੀ ਉਸ ਨੂੰ ਉਸੇ ਤਰ੍ਹਾਂ ਦਾ ਹੀ ਮੰਨਦੀ ਸੀ।ਇਕ ਵਾਰ ਰਾਮ ਰਹੀਮ ਨੇ ਮੈਨੂੰ ਮਿਲਣ ਲਈ ਇਕ ਹੋਟਲ ‘ਚ ਬੁਲਾਇਆ ਸੀ। ਜਦੋਂ ਮੈਂ ਕਮਰੇ ‘ਚ ਪਹੁੰਚੀ ਤਾਂ ਮੈਂ ਉਥੇ ਵੀਆਗਰਾ ਗੋਲੀਆਂ ਕਾਫੀ ਮਾਤਰਾ ‘ਚ ਦੇਖੀਆਂ।ਉਸ ਨੇ ਦੱਸਿਆ ਕਿ ਇਕ ਵਾਰ ਉਸ ਨੇ ਇਕ ਹੋਟਲ ‘ਚ ਸਕੱਤਰ ਸੀਪੀ ਅਰੋੜਾ ਨੂੰ ਮਿਲਣ ਲਈ ਵੀ ਬੁਲਾਇਆ ਸੀ। ਜਦੋਂ ਉਹ ਉਥੇ ਪਹੁੰਚੀ ਤਾਂ ਉਸ ਨੇ ਵੀ ਬਾਬੇ ਦੇ ਕਮਰੇ ‘ਚ ਵੀਆਗਰਾ ਗੋਲੀਆਂ ਦੇਖੀਆਂ ਸਨ। ਫਿਰ ਉਸ ਨੇ ਸੋਚਿਆ ਕੀ ਆਖਿਰਕਾਰ ਰਾਮ ਰਹੀਮ ਨੂੰ ਵੀਆਗਰਾ ਦੀ ਕੀ ਲੋੜ ਪਰ ਜਦੋਂ ਇਕ ਵਾਰ ਉਹ ਬਾਬੇ ਦੀ ਰਹੱਸਮਾਈ ਗੁਫਾ ‘ਚ ਗਈ ਤਾਂ ਉਥੇ ਦਾ ਨਜਾਰਾ ਦੇਖ ਹੈਰਾਨ ਹੀ ਰਹਿ ਗਈ ਕਿ ਆਖਿਰਕਾਰ ਇਕ ਬਾਬੇ ਲਈ ਇੰਨੀਆਂ ਸਹੂਲਤਾਂ ਕਿਉਂ?ਰਾਖੀ ਦੇ ਮੁਤਾਬਿਕ ਉਹ ਰਾਮ ਰਹੀਮ ਨੂੰ ਕਈ ਸਾਲਾਂ ਤੋਂ ਜਾਣਦੀ ਹੈ ਅਤੇ ਚੰਗੀ ਤਰ੍ਹਾਂ ਦੇ ਨਾਲ ਉਸਦੀ ਪੋਲ ਖੋਲ ਸਕਦੀ ਹੈ ਰਾਖੀ ਦੇ ਮੁਤਾਬਿਕ ਉਸਨੂੰ ਦੱੱਸਿਆ ਗਿਆ ਸੀ ਕਿ ਹਨੀਪ੍ਰੀਤ ਅਤੇ ਰਾਮ ਰਹੀਮ ਦੋਨੋਂ ਬਾਪ ਬੇਟੀ ਹਨ ਪਰ ਉਸਨੂੰ ਦਾਲ ਵਿੱਚ ਕੁਝ ਕਾਲਾ ਲੱੱਗਿਆ ਸੀ।ਉਹਨਾਂ ਦੇ ਵਿਚਕਾਰ ਪਿਤਾ ਬੇਟੀ ਵਰਗਾ ਕੁੱੱਝ ਵੀ ਨਹੀਂ ਸੀ।ਮੈਂ ਸਿਰਸਾ ਵਿੱਚ ਬਾਬਾ ਦੀ ਗੁਫਾ ਵੀ ਵੀ ਗਈ ਹਾਂ ਰਾਖੀ ਦੇ ਮੁਤਾਬਿਕ ਉਥੇ ਬੱੱਚਿਆਂ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਅਤੇ ਬੱਚੇ ਘਰ ਜਾਕੇ ਆਪਣੇ ਮਾਂ ਬਾਪ ਨੂੰ ਕੁਝ ਦੱਸ ਨਾ ਦੇਣ ਇਸਦੇ ਲਈ ਉਹਨਾਂ ਬੱੱਚਿਆ ਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਸੀ।ਦੱਸਣਯੋਗ ਹੈ ਕਿ ਰਾਮ ਰਹੀਮ ਤੇ ਹਨੀਪ੍ਰੀਤ ‘ਤੇ ਬਣਨ ਵਾਲੀ ਫਿਲਮ ਦੀ ਸ਼ੂਟਿੰਗ ਦਿੱਲੀ ‘ਚ ਚੱਲ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਇਕ ਆਈਟਮ ਗੀਤ ਰਿਲੀਜ਼ ਸ਼ੂਟ ਕੀਤਾ ਗਿਆ ਹੈ। ਫਿਲਮ ਨੂੰ ਰਾਖੀ ਸਾਵੰਤ ਦਾ ਭਰਾ ਰਾਕੇਸ਼ ਸਾਵੰਤ ਬਣਾ ਰਿਹਾ ਹੈ।
ਰਾਖੀ ਸਾਵੰਤ ਨੇ ਖੋਲੇ ਹਨੀਪ੍ਰੀਤ ਦੇ ਰਾਜ਼
ਹਨੀਪ੍ਰੀਤ ਨੂੰ ਐਕਟਰਸ ਬਣਾਉਂਣ ਅਤੇ ਸਟਾਈਲਿਸ਼ ਲੁੱਕ ਦੇਣ ਵਿੱਚ ਰਾਖੀ ਸਾਵੰਤ ਦੀ ਅਹਿਮ ਭੂਮਿਕਾ ਰਹੀ ਹੈ।ਰਾਖੀ ਨੇ ਹੀ ਹਨੀਪ੍ਰੀਤ ਨੂੰ ਐਕਟਿੰਗ ਡਾਸਿੰਗ ਦੇ ਟਿੱੱਪਸ ਦਿੱਤੇ ਸਨ।ਨਾਲ ਹੀ ਮੇਕਅੱਪ ਕਰਨ ਦਾ ਹੁਨਰ ਸਿਖਾਇਆ ਸੀ।ਇਸ ਗੱਲ ਦਾ ਖੁਲਾਸਾ ਖੁਦ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਕੀਤਾ ਹੈ। ਰਾਖੀ ਦੇ ਮੁਤਾਬਿਕ ਉਹ ਗੁਰਮੀਤ ਰਾਮ ਰਹੀਮ ਅਤੇ ਉਹਨਾਂ ਦੀ ਬੇਟੀ ਨੂੰ ਸਾਢੇ 3 ਸਾਲ ਤੋਂ ਜਾਣਦੀ ਹੈ।ਉਹ ਰਾਮ ਰਹੀਮ ਦੇ ਡੇਰੇ ਵਿੱਚ ਵੀ ਆਉਂਦੀ ਜਾਂਦੀ ਰਹੀ ਹੈ।ਹਨੀਪ੍ਰੀਤ ਦੇ ਨਾਲ ਰਾਖੀ ਦੀ ਗਹਿਰੀ ਦੋਸਤੀ ਸੀ।

error: Content is protected !!