ਤੁਸੀਂ ਆਪਣੀ ਤਵਚਾ ਨੂੰ ਚੰਗਾ ਬਣਾਉਣ ਲਈ ਅਤੇ ਆਪਣੇ ਦਰਦਾਂ ਨੂੰ ਲਈ ਠੀਕ ਕਰਨ ਲਈ ਪਤਾ ਨਹੀਂ ਕਿਹੜੇ-ਕਿਹੜੇ ਨੁਸਖੇ ਅਪਣਾਉਂਦੇ ਹੋਵੋਗੇ ਅਤੇ ਤੁਸੀਂ ਕਈ ਸਾਰੀਆਂ ਦਵਾਈਆਂ ਦਾ ਉਪਯੋਗ ਵੀ ਕਰਦੇ ਹੋਵੋਗੇ ਪਰ ਇਹ ਜਾਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਪੇਟ ਦੀ ਧੁੰਨੀ ਵਿਚ ਤੇਲ ਲਗਾਉਣ ਨਾਲ ਤੁਹਾਨੂੰ ਕਿੰਨਾਂ ਫਾਇਦਾ ਹੋ ਸਕਦਾ ਹੈ ? ਤੁਸੀਂ ਜਾਣਦੇ ਹੋ ਕਿ ਧੁੰਨੀ ਵਿਚ ਤੇਲ ਨਾਲ ਜੋੜਾਂ ਦੇ ਦਰਦ ,ਗੋਡਿਆਂ ਦੇ ਦਰਦ ,ਸਰਦੀ ,ਜੁਕਾਮ ,ਨੱਕ ਵਗਣਾ ,ਅਤੇ ਤਵਚਾ ਸੰਬੰਧੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ |
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਤੁਸੀਂ ਆਪਣੀ ਧੁੰਨੀ ਵਿਚ ਤੇਲ ਲਗਾ ਕੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰ ਸਕਦੇ ਹੋ |ਇਸ ਨਾਲ ਤੁਹਾਨੂੰ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਤਾਂ ਚਲੋ ਜਾਣਦੇ ਹਾਂ ਕਿ ਕਿਹੜੇ ਉਹ ਤੇਲ ਹਨ ਜੋ ਤੁਹਾਨੂੰ ਰੋਗ ਮੁਕਤ ਕਰ ਸਕਦੇ ਹਨ………….
ਧੁੰਨੀ ਵਿਚ ਇਹਨਾਂ ਚੀਜਾਂ ਨੂੰ ਲਗਾਉਣ ਦੇ ਫਾਇਦੇ……………….
1-ਜੋੜਾਂ ਦਾ ਦਰਦ ਕਰੇ ਸਹੀ-ਜੇਕਰ ਤੁਸੀਂ ਫਟੇ ਬੁੱਲਾਂ ਅਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਜਰੂਰਤ ਹੇ ਸਰੋਂ ਦੇ ਤੇਲ ਦੀ ਜਿਸਦੇ ਨਾਲ ਤੁਸੀਂ ਆਪਣੀਆਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕੋਂਗੇ ਆਪਣੇ ਪੇਟ ਦੀ ਧੁੰਨੀ ਵਿਚ ਸਰੋਂ ਦੇ ਤੇਲ ਦੀਆਂ ਕੁੱਝ ਬੂੰਦਾਂ ਲਗਾਓ ,ਇਹ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਪ੍ਰਾਚੀਨ ਔਸ਼ੁੱਧੀ ਬਹੁਤ ਫਾਇਦੇਮੰਦ ਹੈ |
2-ਸਰਦੀ ਜੁਕਾਮ ਤੋਂ ਰਾਹਤ-ਕੀ ਤੁਸੀਂ ਸਰਦੀ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ |ਇਹਨਾਂ ਵਿਚ ਕੁੱਝ ਲੋਕ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਬਾਰੋ ਮਾਸ ਜੁਕਾਮ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਹਾਨੂੰ ਬਸ ਇੰਨਾਂ ਕਰਨਾ ਹੈ ਕਿ ਰੂੰ ਦੇ ਫੰਬੇ ਨੂੰ ਇਲ੍ਕੋ ਹੱਲ ਵਿਚ ਡਬੋਵੋ ਅਤੇ ਪੇਟ ਦੀ ਧੁੰਨੀ ਵਿਚ ਲਗਾਓ |ਇਹ ਸਰਦੀ ਅਤੇ ਜੁਕਾਮ ਦੀ ਬਹੁਤ ਵਧੀਆ ਦਵਾ ਹੈ ਇਸ ਨਾਲ ਤੁਹਾਡਾ ਪੁਰਾਣੇ ਤੋਂ ਪੁਰਾਣਾ ਜੁਕਾਮ ਵੀ ਠੀਕ ਹੋ
ਜਾਵੇਗਾ |
3-ਮਾਸਿਕ ਧਰਮ-ਲੜਕੀਆਂ ਨੂੰ ਮਾਸਿਕ ਧਰਮ ਵਿਚ ਕਈ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਦਿਨਾਂ ਵਿਚ ਬਹੁਤ ਚੇਂਜਸ ਵੀ ਹੁੰਦੇ ਹਨ ਜਿਸਦੇ ਕਾਰਨ ਨਾ ਉਹਨਾਂ ਦਾ ਮੂੜ ਠੀਕ ਰਹਿੰਦਾ ਹੈ ਅਤੇ ਨਾ ਹੀ ਸਵਸਥ ਪਰ ਜੇਕਰ ਤੁਸੀਂ ਮਾਸਿਕ ਧਰਮ ਦੀਆਂ ਇਹਨਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਰੂੰ ਦੇ ਫੰਬੇ ਨੂੰ ਬਰਾਂਡੀ ਵਿਚ ਡਬੋਵੋ ਅਤੇ ਇਸਨੂੰ ਪੇਟ ਦੀ ਧੁੰਨੀ ਵਿਚ ਰੱਖੋ ਇਸ ਨਾਲ ਤੁਹਾਨੂੰ ਬਹੁਤ ਜਲਦੀ ਇਹਨਾਂ ਸਮੱਸਿਆਵਾਂ
ਤੋਂ ਮੁਕਤੀ ਮਿਲ ਜਾਵੇਗੀ |
4-ਮੌਕਿਆਂ ਦੇ ਲਈ-ਲੜਕਾ ਹੋਵੇ ਜਾਂ ਲੜਕੀ ਹਰ ਕੋਈ ਮੌਕਿਆਂ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਰਹਿੰਦਾ ਹੈ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਿੰਮ ਦੇ ਤੇਲ ਦੀਆਂ ਕੁੱਝ ਬੂੰਦਾਂ ਪੇਟ ਦੀ ਧੁੰਨੀ ਵਿਚ ਪਾ ਕੇ ਆਸ-ਪਾਸ ਮਸਾਜ ਕਰਨ ਨਾਲ ਤੁਹਾਡੇ ਕਿੱਲ ਅਤੇ ਮੌਕੇ ਠੀਕ ਹੋ ਸਕਦੇ ਹਨ ਅਤੇ ਤੁਹਾਡੀ ਤਵਚਾ ਬੇਦਾਗ ਅਤੇ ਸੁੰਦਰ ਹੋ ਜਾਵੇਗੀ |
5-ਚਿਹਰੇ ਉੱਪਰ ਨਿਖ਼ਾਰ-ਜੇਕਰ ਤੁਹਾਡੇ ਚਿਹਰੇ ਉੱਪਰ ਦਾਗ-ਦੱਬੇ ਹਨ ਤਾਂ ਬਦਾਮ ਦੇ ਤੇਲ ਦੀਆਂ ਕੁੱਝ ਬੂੰਦਾਂ ਧੁੰਨੀ ਵਿਚ ਲਗਾਉਣ ਨਾਲ ਤੁਹਾਡੇ ਚਿਹਰੇ ਉੱਪਰ ਨਿਖਰ ਆਵੇਗਾ ਅਤੇ ਤੁਹਾਡੀ ਤੁਹਾਡੀ ਰੰਗਤ ਵੀ ਵਧੀਆ ਹੋ ਜਾਵੇਗੀ|
6-ਪ੍ਰਜਨਣ ਸਮੱਰਥਾ-ਨਾਰੀਅਲ ਜਾਂ ਜੈਤੁਨ ਦੇ ਤੇਲ ਦੀਆਂ ਕੁੱਝ ਬੂੰਦਾਂ ਧੁੰਨਿਵ ਕਿਹ ਲਗਾਓ ਅਤੇ ਹੌਲੀ-ਹੌਲੀ ਮਸਜ ਕਰੋ ਇਸ ਨਾਲ ਤੁਹਾਡੀ ਪ੍ਰਜਨਣ ਸਮੱਰਥਾ ਵੱਧਦੀ ਹੈ ਅਤੇ ਤੁਹਾਡੀ ਪ੍ਰਜਨਣ ਸੰਬੰਧੀ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ |
7-ਮੁਲਾਇਮ ਤਵਚਾ-ਹਰ ਕਿਸੇ ਨੂੰ ਬੇਬੀ ਸਾੱਫਟ ਤਵਚਾ ਚਾਹੀਦੀ ਹੈ ਕੀ ਤੁਹਾਨੂੰ ਸਵਸਥ ਅਤੇ ਮੁਲਾਇਮ ਤਵਚਾ ਚਾਹੀਦੀ ਹੈ ?ਜੇਕਰ ਹਾਂ ਤਾਂ ਤੁਹਾਨੂੰ ਬਸ ਗਾਂ ਦਾ ਘਿਉ ਧੁੰਨੀ ਵਿਚ ਲਗਾਉਣਾ ਪਵੇਗਾ ਅਤੇ ਤੁਸੀਂ ਵੀ ਪਾ ਸਕੋਂਗੇ ਬੇਬੀ ਸਾੱਫਟ ਤਵਚਾ |
ਮਨੁੱਖ ਦੇ ਸਰੀਰ ਦਾ ਹਰ ਭਾਗ ਦਾ ਕੁਨੈਕਸ਼ਨ ਧੁੰਨੀ ਨਾਲ ਜੁੜਿਆ ਹੁੰਦਾ ਹੈ ਧੁੰਨੀ ਵਿਚ ਰੋਜ ਚੁੱਟਕੀ ਭਰ ਘਿਉ ਦੀਆਂ ਦੋ ਬੂੰਦਾਂ ਲਗਾਉਣ ਨਾਲ ਹੀ ਤੁਹਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਣ ਦਾ ਬਲ ਪ੍ਰਾਪਤ ਹੋਵੇਗਾ |ਇਸ ਨੁਸਖੇ ਨਾਲ ਕਈ ਤਰਾਂ ਦੀਆਂ ਹੈਲਥ ਪ੍ਰੋਬਲਮਜ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਹ ਤੁਹਾਡੀ ਖੂਬਸੂਰਤੀ ਨੂੰ ਵਧਾਉਣ ਵਿਚ ਵੀ ਕਾਫੀ ਫਾਇਦੇਮੰਦ ਹੁੰਦਾ ਹੈ |
ਤਾਂ ਆਓ ਜਾਣਦੇ ਹੈਲਥ ਕੇਅਰ ਦੇ ਐਕਸਪਰਟ ਦੇ ਅਨੁਸਾਰ ਧੁੰਨੀ ਵਿਚ ਘਿਉ ਦੀਆਂ ਦੋ ਬੂੰਦਾਂ ਲਗਾ ਕੇ ਹਲਕੀ ਮਾਲਿਸ਼ ਕਰਨ ਨਾਲ ਹੋਣ ਵਾਲੇ 7 ਫਾਇਦਿਆਂ ਦੇ ਬਾਰੇ………..
1-ਸਕਿੰਨ -ਇਸਨੂੰ ਧੁੰਨੀ ਵਿਚ ਲਗਾਉਣ ਨਾਲ ਸਕਿੰਨ ਵਿਚ ਨਮੀ ਬਣੀ ਰਹਿੰਦੀ ਹੈ ਜਿਸ ਨਾਲ ਫੇਅਰਨੈਸ ਵੱਧਦੀ ਹੈ |
2-ਚਹਿਰੇ ਦੀ ਚਮਕ-ਇਸ ਨਾਲ ਚਿਹਰੇ ਦੀ ਡਰਾਈਨੈਸ ਦੂਰ ਹੁੰਦੀ ਹੈ ਅਤੇ ਚਿਹਰੇ ਦੀ ਚਮਕ ਵੱਧਦੀ ਹੈ |
3-ਵਾਲਾਂ ਦਾ ਝੜਨਾ-ਇਸ ਨਾਲ ਵਾਲਾਂ ਦਾ ਝੜਨਾ ਰੁਕਦਾ ਹੈ ਅਤੇ ਵਾਲਾਂ ਦੀ ਸ਼ਾਈਨਿੰਗ ਵੱਧਦੀ ਹੈ |
4-ਗੋਡਿਆਂ ਦਾ ਦਰਦ-ਇਹ ਗੋਡਿਆਂ ਦਾ ਦਰਦ ਦੂਰ ਕਰਨ ਵਿਚ ਫਾਇਦੇਮੰਦ ਹੈ |
5-ਫਿਣਸੀਆਂ ਅਤੇ ਦਾਗ ਦੱਬੇ-ਇਸ ਨਾਲ ਚਿਹਰੇ ਦੀਆਂ ਫਿਣਸੀਆਂ ਦੂਰ ਹੁੰਦੀਆਂ ਹਨ ਅਤੇ ਦਾਗ ਦੱਬੇ ਵੀ ਦੂਰ ਹੋ
ਜਾਂਦੇ ਹਨ |
6-ਕੱਟੇ-ਫਟੇ ਬੁੱਲ-ਧੁੰਨੀ ਵਿਚ ਤੇਲ ਲਗਾਉਣ ਨਾਲ ਕੱਟੇ-ਫਟੇ ਬੁੱਲ ਠੀਕ ਹੋ ਜਾਂਦੇ ਹਨ |
7-ਕਬਜ-ਇਸ ਨਾਲ ਪੇਟ ਦੀ ਪ੍ਰੋਬਲੰਮ ਦੂਰ ਹੁੰਦੀ ਹੈ ਅਤੇ ਕਬਜ ਤੋਂ ਬਚਾਅ ਹੁੰਦਾ ਹੈ |