ਭਾਰਤੀ ਹਵਾਈ ਫੌਜ ‘ਚ ਨਿਕਲੀਆਂ ਹਨ 10ਵੀਂ ਪਾਸ ਲਈ ਭਰਤੀਆਂ, ਜਲਦ ਕਰੋ ਅਪਲਾਈ

ਭਾਰਤੀ ਹਵਾਈ ਫੌਜ ‘ਚ ਨਿਕਲੀਆਂ ਹਨ 10ਵੀਂ ਪਾਸ ਲਈ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੇ ਲੋਅਰ ਡਿਵੀਜ਼ਨ ਕਲਰਕ, ਮਲਟੀ ਟਾਸਕਿੰਗ ਸਟਾਫ ਅਤੇ ਹੋਰ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀ 147 ਅਹੁਦਿਆਂ ‘ਤੇ ਹੋਣੀ ਹੈ।
ਵਿਭਾਗ– ਭਾਰਤੀ ਹਵਾਈ ਫੌਜ
ਅਹੁਦੇ– ਲੋਅਰ ਡਿਵੀਜ਼ਨ ਕਲਰਕ, ਮਲਟੀ ਟਾਸਕਿੰਗ ਸਟਾਫ, ਫਾਇਰਮੈਨ, ਹਿੰਦੀ ਟਾਈਪਕਰਤਾ, ਚਿੱਤਕਾਰ, ਕੋਪਰ ਸਮਿਥ ਅਤੇ ਸ਼ੀਟ ਮੇਟਲ ਵਰਕਰ, ਕਾਰਪੇਂਟਰ, ਪੇਂਟਰ, ਟੇਲਰ, ਕੁੱਕ
ਸਿੱਖਿਆ ਯੋਗਤਾ– ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਜਾਂ ਸੰਸਥਾ ਤੋਂ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ।
ਉਮਰ– ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵਧ ਤੋਂ ਵਧ ਉਮਰ 27 ਸਾਲ ਹੈ
ਚੋਣ ਪ੍ਰਕਿਰਿਆ– ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ
ਅਪਲਾਈ ਕਰਨ ਦੀ ਪ੍ਰਕਿਰਿਆ– ਯੋਗ ਉਮੀਦਵਾਰ ਭਾਰਤੀ ਹਵਾਈ ਫੌਜ ਭਰਤੀ 2018 ਲਈ ਵੈੱਬਸਾਈਟ indianairforce.nic.in ‘ਤੇ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਆਖਰੀ ਤਾਰੀਕ– 17 ਅਪ੍ਰੈਲ 2018

error: Content is protected !!