ਬੱਚੀ ਟਿਊਸ਼ਨ ਫੀਸ ਦੇਣ ਗਈ ਪਰ ਕਾਫੀ ਦੇਰ ਘਰ ਵਾਪਿਸ ਨਾ ਆਉਣ ‘ਤੇ ….

ਟਿਊਸ਼ਨ ਪੜ੍ਹਾਉਣ ਵਾਲਾ ਅਧਿਆਪਕ ਕਰਦਾ ਸੀ ਵਿਦਿਆਰਥਣ ਨਾਲ ਇਹ ਕੁਝ!: ਸਾਰੰਗਪੁਰ ਨਿਵਾਸੀ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਨੂੰ ਵਿਦਿਆਰਥਣ ਨਾਲ ਜਬਰ-ਜ਼ਨਾਹ ਮਾਮਲੇ ‘ਚ ਜ਼ਿਲਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਨੂੰ ਅਦਾਲਤ ਵੱਲੋਂ ਕੱਲ ਸਜ਼ਾ ਸੁਣਾਈ ਜਾਵੇਗੀ।ਟਿਊਸ਼ਨ ਪੜ੍ਹਾਉਣ ਵਾਲਾ ਅਧਿਆਪਕ ਕਰਦਾ ਸੀ ਵਿਦਿਆਰਥਣ ਨਾਲ ਇਹ ਕੁਝ!ਇਸ ਮਾਮਲੇ ‘ਚ ਪੀੜਤਾ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤਾ ਦੀਮਾਂ ਨੇ ਪੁਲਿਸ ਨੂੰ ਕਿਹਾ ਸੀ ਕਿ ਉਸਦੀ ਬੇਟੀ ਜੋ ਕਿ ਨੌੜਨੀ ਜਮਾਤ ਦੀ ਵਿਦਿਆਰਥਣ ਹੈ ਅਤੇ ਸਾਰੰਗਪੁਰ ‘ਚ ਟਿਊਸ਼ਨ ਪੜ੍ਹਦੀ ਸੀ ਨਾਲ ਉਸਦੇ ਅਧਿਆਪਕ ਵੱਲੋਂ ਜਬਰ ਜਨਾਹ ਕੀਤਾ ਗਿਆ ਹੈ।

ਬੱਚੀ ਟਿਊਸ਼ਨ ਆਪਣੀ ‘ਤੇ ਫੀਸ ਦੇਣ ਗਈ ਪਰ ਕਾਫੀ ਦੇਰ ਘਰ ਵਾਸਿ ਨਾ ਆਉਣ ‘ਤੇ ਉ ਖੁਦ ਅਧਿਆਪਕ ਵੱਲ ਗਈ ਤਾਂ ਉਸਨੇ ਦੇਖਿਆ ਕਿ ਕੁਝ ਬੱਚੇ ਤਾਂ ਇੱਕ ਕਮਰੇ ‘ਚ ਪੜ੍ਹ ਰਹੇ ਸਨ ਪਰ ਉਸਦੀ ਬੱਚੀ ਉਥੇ ਮੌਜੂਦ ਨਹੀਂ ਸੀ।ਟਿਊਸ਼ਨ ਪੜ੍ਹਾਉਣ ਵਾਲਾ ਅਧਿਆਪਕ ਕਰਦਾ ਸੀ ਵਿਦਿਆਰਥਣ ਨਾਲ ਇਹ ਕੁਝ!ਦੂਸਰੇ ਕਮਰੇ ਵੱਲ ਜਾ ਕੇ ਉਸਨੂੰ ਪਤਾ ਲੱਗਿਆ ਕਿ ਅਧਿਆਪਕ ਉਸਦੀ ਬੇਟੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਮਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸਣਯੋਗ ਹੈ ਕਿ ਅਧਿਆਪਕ ਵੱਲੋਂ ਬੱਚੀ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਤਾਂ ਕਿ ਉਹ ਆਪਣਾ ਮੂੰਹ ਬੰਦ ਰੱਖੇ

error: Content is protected !!