2 ਮਿੰਟ ਦਾ ਸਮਾਂ ਕੱਢ ਕੇ ਇਹ ਪੋਸਟ ਜਰੂਰ ਪੜ੍ਹੋ ਤੇ ਸਭ ਨਾਲ ਸ਼ੇਅਰ ਕਰੋ
?? ਜਨਮਦਿਨ ?? ???
ਬੇਟੀ ਦੀ ਬਚਪਨ ਤੋ ਹੀ ਅਾਦਤ ਸੀ …..!
ੳੁਹ ਜਨਮਦਿਨ ?ਅਾੳੁਣ ਤੋ 4–5 ਦਿਨ ਪਹਿਲਾ ਹੀ ਕਹਿਣ ਲਗਦੀ …. ਪਾਪਾ ਗਿਫਟ ?ਲੈ ਲਿਅਾ ??????
ਮੈ ਹੱਸਿਅਾ .. . . .. ਨਾਂਹ ਚ ਸਿਰ ਹਿਲਾ ਦਿੰਦਾ ………
ੳੁਹ ਗੁਸੇ ਚ ਮੁੰਹ ਫੁਲਾ ਲੈਂਦੀ ………..
ਫਿਰ ਜਨਮ ਦਿਨ ਵਾਲੇ ਦਿਨ ਸਰਪ੍ਾੲਿਜ ਮਿਲਦਾ ਤਾਂ ਬਹੁਤ ਖੁਸ਼ ਹੁੰਦੀ

ੲਿਸ ਵਾਰ ੳੁਹ ਅਾਪਣੇ ਸਹੁਰੇ ਘਰ ਸੀ………
ਮੈਂ ਭੀ ਗਿਫਟ ਖਰੀਦ ਕੇ ੳੁਥੇ ਹੀ ਜਾ ਪਹੁੰਚਾ …..
ਸਰਪਰਾੲਿਜ ਦੇ ੲਿਰਾਦੇ ਨਾਲ ਦਬੇ ਪੈਰ ਅੰਦਰ ਦਾਖਲ਼ ਹੋੲਿਅਾ ………… ਬੇਟੀ ਦੇ ਰੋਣੇ ਅਤੇ ੳੁਸਦੇ ਪਤੀ ਤੇ ਸੱਸ ਦੇ ਲੜਨੇ ਦੀ ਅਾਵਾਜਾਂ ਅਾ ਰਹੀਅਾ ਸਨ ………
ਮੈਂ ਟੁਟੇ ਦਿਲ ਨਾਲ ਵਾਪਸ ਮੁੜਿਅਾ …..
ਫੋਨ ਤੇ ੳੁਸਦੇ ਸਹੁਰੇ ਘਰ ਅਾੳੁਣ ਦੀ ਖਵਾਹਿਸ਼ ਕੀਤੀ ਤਾਂ ੳੁਹ ਬੋਲੀ … . . ” ਪਾਪਾ ” ਅੱਜ ਨਾ ਅਾੲਿਓ …… ਅਸੀ ਬਾਹਰ ਡਿਨਰ ?ਕਰਨ ਅਾੲੇ ਹਾਂ .. ਮੇਰਾ ? ਜਨਮਦਿਨ ? ਹੈ ਨਾ !!!!

ਨਾਜੁਕ ਪਰ ਜਿਦੀ ਦਿਖਣ ਵਾਲੀਅਾ ੲਿਹ ਬੇਟੀਅਾ ਸਮੇ ਦੇ ਨਾਲ ਕਿੰਨੀਅਾ ਬਦਲ ਲੈਂਦੀਅਾ ਹਨ ਅਾਪਣੇ ਅਾਪ ਨੂੰ # ਅਾਪਣੇ ਹੱਥਾਂ ਨਾਲ ਬੜਾ ਕਰਨ ਵਾਲੇ ਮਾਂ ਬਾਪ ਦੀ ਕਲਪਨਾ ਤੋ ਵੀ ਕਿਤੇ ਵੱਧ ………. …
Sikh Website Dedicated Website For Sikh In World