ਫੜ੍ਹੇ ਜਾਣ ਤੋਂ ਬਾਅਦ ਕੁੜੀ ਨੂੰ ਉਸਦੇ ਪਰਿਵਾਰ ਵਾਲਿਆਂ ਨੇ….

ਜਿੱਥੇ ਇੱਕ ਪਾਸੇ ਕੁੜੀਆਂ ਦੀ ਸੁਰੱਖਿਆ ‘ਤੇ ਸਵਾਲ ਉ ਰਹੇ ਹਨ, ਉਥੇ ਹੀ ਇਕ ਮਾਮਲੇ ‘ਚ ਕੁੜੀ ਵੱਲੋਂ ਮੁੰਡੇ ਨਾਲ ਕੁਕਰਮ ਕਰਨ ਦੀ ਖਬਰ ਨੇ ਸਾਰਿਆਂ ਨੂੰ ਸੋਚ ਵਿੱਚ ਪਾ ਦਿੱਤਾ ਹੈ।

17 ਸਾਲ ਦੀ ਉਮਰ ‘ਚ ਇੱਕ ਨੌਜਵਾਨ ਨੇ 21 ਸਾਲ ਦੀ ਕੁੜੀ ‘ਤੇ ਯੋਨ ਸੋਸ਼ਣ ਕਰਨ ਅਤੇ ਉਸਦੇ ਨਾਲ ਜਬਰਦਸਤੀ ਯੋਨ ਸੰਬੰਧ ਬਣਾਉਣ ਦਾ ਆਰੋਪ ਲਗਾਇਆ ਹੈ।
Shocking news : 21 years old girl rapes 17 year old boyਦਰਅਸਲ, ਇਹਨਾਂ ਦੋਵਾਂ ਦੇ ਵਿੱਚ ਪ੍ਰੇਮ ਪ੍ਰਸੰਗ ਦਾ ਇਹ ਖੇਡ ਪਿਛਲੇ ਤਿੰਨ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਲੇਕਿਨ, ਪਿਛਲੇ ਦਿਨੀਂ ਦੋਵੇਂ ਆਪਣੇ-ਆਪਣੇ ਘਰ ਤੋਂ ਗਾਇਬ ਹੋ ਗਏ।

ਇਸਦੇ ਚੱਲਦਿਆਂ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ, ਪਰ ਮਾਮਲਾ ਸੁਲਝਣ ਦੀ ਜਗ੍ਹਾ ਉਲਝ ਗਿਆ ਹੈ।
Shocking news : 21 years old girl rapes 17 year old boyਫੜ੍ਹੇ ਜਾਣ ਤੋਂ ਬਾਅਦ ਕੁੜੀ ਨੂੰ ਉਸਦੇ ਪਰਿਵਾਰ ਵਾਲੇ ਘਰ ਲੈ ਗਏ, ਲੇਕਿਨ ਮੁੰਡੇ ਨੂੰ ਬਾਲਕੁੰਜ ‘ਚ ਭੇਜ ਦਿੱਤਾ ਗਿਆ। ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਨਾਂ ਦਾ ਬੱਚਾ ਨਾਬਾਲਿਗ ਹੈ ਅਤੇ ਉਲਟਾ ਉਸਦਾ ਯੌਨ ਸੋਸ਼ਣ ਕੀਤਾ ਗਿਆ ਹੈ। ਇਸ ਦਰਮਿਆਨ ਲੜਕੀ ਜੋ ਕਿ ਬਾਲਗ ਹੈ, ਦੇ ਖਿਲਾਫ ਪੋਸਕੋ ਦੇ ਤਹਿਤ ਖਿਲਾਫ ਮਾਮਲਾ ਦਰਜ ਕੀਤਾ ਕੀਤਾ ਜਾਵੇ।
Shocking news : 21 years old girl rapes 17 year old boyਮੁੰਡੇ ਦੇ ਪਰਿਵਾਰ ਵਾਲਿਆਂ ਦੀ ਇਸ ਸ਼ਿਕਾਇਤ ਦਾ ਜ਼ਿਲ੍ਹੇ ਦੀ ਚਾਈਲਡ ਪ੍ਰਾਟੈਕਸ਼ਨ ਕਮੇਟੀ ਨੇ ਐਕਸ਼ਨ ਲਿਆ ਹੈ ਅਤੇ ਕੁੜੀ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਉਥੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਵੀ ਮੁੰਡੇ ਵਾਲਿਆਂ ਦੇ ਖਿਲਾਫ ਰੇਪ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦੇ ਦਿੱਤੀ ਹੈ।

error: Content is protected !!