ਪੰਜਾਬ ਦੇ ਲੋਕਾਂ ਦੇ ਪਾਸਪੋਰਟਾਂ ਦਾ ਲੱਗਿਆ ਢੇਰ ਬਣਿਆ ਰਹੱਸ (ਤਸਵੀਰਾਂ)
ਪੰਜਾਬ ਦੇ ਲੋਕਾਂ ਦੇ ਪਾਸਪੋਰਟਾਂ ਦਾ ਢੇਰ ਮਿਲਿਆ ਹਰਿਆਣਾ ਦੇ ਖੇਤਾਂ ‘ਚ, ਜਾਣੋ ਕੀ ਹੈ ਮਾਜਰਾ?

ਬਠਿੰਡਾ ਸਰਹੱਦ ਦੇ ਨੇੜੇ ਮੰਡੀ ਕਾਲਿਆਂਵਾਲੀ ਦੇ ਖੇਤਰ ਦੇ ਨਜ਼ਦੀਕ ਖੇਤਾਂ ਵਿਚੋਂ ਲਗਭਗ 200 ਪਾਸਪੋਰਟ ਮਿਲਣ ਦੀ ਖਬਰ ਹੈ।
ਇਹਨਾਂ ‘ਚੋ ਜ਼ਿਆਦਾਤਰ ਪਾਸਪੋਰਟ ਪੰਜਾਬ ਦੇ ਵਸਨੀਕਾਂ ਨਾਲ ਸੰਬੰਧਿਤ ਹਨ।
ਦੋ ਮਹੀਨੇ ਪਹਿਲਾਂ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਵੱਲੋਂ ਬਠਿੰਡਾ ਪਾਸਪੋਰਟ ਕੇਂਦਰ ‘ਚ ਅਪਲਾਈ ਕੀਤੇ ਗਏ ਪਾਸਪੋਰਟ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਨਹੀਂ ਮਿਲੇ ਸਨ।
ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 Sikh Website Dedicated Website For Sikh In World
Sikh Website Dedicated Website For Sikh In World
				

