ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ

ਸ਼ਰਾਬ ਇੱਕ ਅਜਿਹਾ ਨਸ਼ਾ ਹੈ ਜਿਸ ਦੇ ਪੀਣ ਮਗਰੋਂ ਅਕਸਰ ਲੋਕ ਅਫ਼ਸੋਸ ਜਤਾਉਂਦੇ ਹਨ। ਕੁਝ ਲੋਕਾਂ ਨੂੰ ਸ਼ਾਇਦ ਇਸ ਗੱਲ ਉੱਤੇ ਯਕੀਨ ਨਹੀਂ ਹੋਵੇਗਾ। ਉਨ੍ਹਾਂ ਲੋਕਾਂ ਦਾ ਭਰਮ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਨਿਕਲ ਜਾਵੇਗਾ।

ਅਸਲ ਵਿੱਚ ਸ਼ਰਾਬ ਪੀ ਕੇ ਕਈ ਲੋਕ ਹੈਂਗਓਵਰ ਤਾਂ ਹੁੰਦੇ ਹੀ ਹਨ ਪਰ ਨਾਲ ਹੀ ਕੁਝ ਅਜਿਹੇ ਹਾਦਸੇ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਵਿਅਕਤੀ ਆਮ ਜ਼ਿੰਦਗੀ ਵਿੱਚ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ।

ਕਿਸੇ ਨੇ ਸਹੀ ਕਿਹਾ ਹੈ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ ਤੇ ਉਹ ਅਕਸਰ ਨਾ ਚਾਹੁੰਦੇ ਹੋਏ ਗ਼ਲਤੀ ਕਰ ਹੀ ਬੈਠਦਾ ਹੈ।

ਇਨ੍ਹਾਂ ਲੋਕਾਂ ਨੇ ਇਹ ਗ਼ਲਤੀਆਂ ਕੀਤੀਆਂ ਤੇ ਦੇਖੋ ਉਨ੍ਹਾਂ ਨਾਲ ਬਾਅਦ ਵਿੱਚ ਕੀ ਹੋਇਆ। ਦੇਖੋ ਸ਼ਰਾਬ ਵਿੱਚ ਟੱਲੀ ਹੋਏ ਲੋਕਾਂ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ।

ਸੋ ਪੰਜਾਬੀਆਂ ਇਹ ਗਲਤੀਆਂ ਕਰਕੇ ਬੇਜਿਤੀ ਕਰਵਾਉਣ ਨਾਲੋਂ ਚੰਗਾ ਤੁਸੀ ਸ਼ਰਾਬ ਹੀ ਸ਼ੱਡ ਦੇਵੋ 

ਪੰਜਾਬ ALERT ਦੀ ਟੀਮ ਇਹ ਆਸ ਕਰਦੀ ਹੈ ਕਿ ਤੁਸੀ ਸ਼ਰਾਬ ਛੱਡ ਦੇਵੋਗੇ ਅਤੇ ਇਕ ਸੇਹਤਮੰਦ ਜੀਵਨ ਜੀਓਗੇ |

 

 

 

 

 

 

 

 

 

 

 

 

 

 

 

 

 

 

 

 

 

 

 

 

 

error: Content is protected !!