ਪੰਜਾਬ ਦਾ ਉਹ ਮਸ਼ਹੂਰ ਗਾਇਕ ਜੋ ਪਰੇਸ਼ਾਨ ਹੋਕੇ ਕਰਨ ਲੱੱਗਿਆ ਸੀ ਆਤਮ-ਹੱਤਿਆ,ਅੱਜ ਹੈ ਪੰਜਾਬ ਦਾ ਸਟਾਰ

ਪੰਜਾਬ ਦਾ ਉਹ ਮਸ਼ਹੂਰ ਗਾਇਕ ਜੋ ਪਰੇਸ਼ਾਨ ਹੋਕੇ ਕਰਨ ਲੱੱਗਿਆ ਸੀ ਆਤਮ-ਹੱਤਿਆ,ਅੱਜ ਹੈ ਪੰਜਾਬ ਦਾ ਸਟਾਰ

ਕੁਲਵਿੰਦਰ  ਬਿੱਲਾ  ਸੋਸ਼ਲ ਮੀਡੀਆ ਦਾ ਸਟਾਰ ਹੈ। ਉਸਦਾ ਪਹਿਲਾ ਗੀਤ ਬਲੂਟੁੱਥ ਜ਼ਰੀਏ ਲੋਕਾਂ ਤੱਕ ਪਹੁੰਚਿਆ ਸੀ। ਫਿਰ ਯੂ ਟਿਊਬ ਨੇ ਬਿੱਲਾ ਲੋਕਾਂ ਤੱਕ ਪਹੁੰਚਾਇਆ। ਕਾਲੇ ਰੰਗ ਦਾ ਯਾਰ ਨੇ ਐਸਾ ਜਾਦੂ ਕੀਤਾ ਕਿ ਅੱਜ ਉਹ ਪੰਜਾਬੀ ਦਾ ਨਾਮੀਂ  ਗਾਇਕ ਹੈ। ਜਿਪਸ ਮਿਊਜ਼ਿਕ ਨਾਂ ਦੀ ਕੰਪਨੀ ਨਾਲ ਸਾਈਨ ਬਿੱਲੇ ‘ਤੇ ਇਕ ਵੇਲਾ ਉਹੀ ਵੀ ਆਇਆ ਜਦੋਂ ਉਹ ਖੁਦਕੁਸ਼ੀ ਕਰਨ ਲਈ ਤਿਆਰ ਹੋ ਗਿਆ ਸੀ।
Punjabi Singer Kulwinder Billa 

ਪਲਾਜੋ ਤੋਂ ਬਾਅਦ ਹੁਣ ‘ਮੇਰਾ ਯਾਰ’ ਗੀਤ ਲੈ ਕੇ ਆਇਆ ਬਿੱਲਾ ਛੇਤੀ ਹੀ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਬਤੌਰ ਅਦਾਕਾਰ ਨਜ਼ਰ ਆਵੇਗਾ ਕੁਲਵਿੰਦਰ ਬਿੱਲਾ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਦੀ ਹਮੇਸ਼ਾ ਹੀ ਸਰੋਤਿਆਂ ਨੂੰ ਉਡੀਕ ਰਹਿੰਦੀ ਹੈ। Punjabi Singer Kulwinder Billaਸਰੋਤਿਆਂ ਦੀ ਉਡੀਕ ਦੇ ਪਲਾਂ ਨੂੰ ਵਿਸ਼ਰਾਮ ਦਿੰਦਿਆਂ ਆਪਣੀ ਮਿਸ਼ਰੀ ਵਰਗੀ ਮਿੱਠੀ ਤੇ ਸੁਰੀਲੀ ਅਵਾਜ਼ ਚ ਗਾਇਕ ਕੁਲਵਿੰਦਰ ਬਿੱਲਾ ਆਪਣਾ ਨਵਾਂ ਸਿੰਗਲ ਟਰੈਕ ”ਮੇਰੇ ਯਾਰ ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ ਜੋ ਵਾਈਟ ਹਿੱਲ ਮਿਊਜ਼ਿਕ ਐਂਡ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ। Punjabi Singer Kulwinder Billa

ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਰੂਟਜ਼ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਸਾਹਿਬ ਜੋਤ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਅਰਵਿੰਦਰ ਖਹਿਰਾ ਵਲੋਂ ਵੱਖ-ਵੱਖ ਲੋਕੇਸ਼ਨਾਂ ”ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ ਵੱਖ ਟੀ॰ਵੀ॰ ਚੈਨਲਾਂ ਦੇ ਨਾਲ-ਨਾਲ ਯੂ-ਟਿਊਬ ”ਤੇ ਵੀ ਚਲਾਇਆ ਗਿਆ ਹੈ। Punjabi Singer Kulwinder Billa

ਇਸ ਮੌਕੇ ਕੁਲਵਿੰਦਰ ਬਿੱਲਾ ਨੇ ਇਸ ਗੀਤ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਦੇਣ ਲਈ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਭਰਪੂਰ ਪਿਆਰ ਦੇਣਗੇ। ਗਾਣੇ ਦੀ ਵੀਡੀਓ ਚ ਕੁਲਵਿੰਦਰ ਬਿੱਲਾ ਦੇ ਨਾਲ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਵੀ ਨਜ਼ਰ ਆਏ ਹਨ। Punjabi Singer Kulwinder Billa

ਮੇਰੇ ਯਾਰ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੰਜਾਬ ਦੇ ਪ੍ਰਸਿੱਧ ਵੀਡੀਓ ਡਾਇਰੈਕਟਰ ਅਰਵਿੰਦਰ ਖੇਰਾ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਹਨ ਅੰਗਰੇਜ਼ੀ ਵਾਲੀ ਮੈਡਮ ਅਤੇ ਪਲਾਜ਼ੋ ਜਿਹੇ ਗੀਤਾਂ ਤੋਂ ਚਰਚਾ ਚ ਆਉਣ ਵਾਲੇ ਗਾਇਕ-ਗੀਤਕਾਰ ਸ਼ਿਵਜੋਤ ਨੇ। Punjabi Singer Kulwinder Billa

ਮੇਰੇ ਯਾਰ ਗਾਣੇ ਦੇ ਬਾਰੇ ਵਿੱਚ ਦੱਸਦੇ ਹੋਏ ਕੁਲਵਿੰਦਰ ਬਿੱਲਾ ਨੇ ਕਿਹਾ, ‘ਇਹ ਗੀਤ ਮੇਰੇ ਵਲੋਂ ਸਾਰੇ ਯਾਰਾਂ ਦੋਸਤਾਂ ਲਈ ਸਮਰਪਿਤ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂ ਲਵੇਗਾ ਚਾਹੇ ਉਹ ਆਦਮੀ ਸ਼ਾਦੀ ਸ਼ੁਦਾ ਹੈ ਜਾਂ ਕੁਵਾਰਾ। ਅਖੀਰ ਵਿੱਚ ਮੈਂ ਹੀ ਕਹਿ ਸਕਦਾ ਕਿ ਇੱਕ ਭੰਗੜਾ ਬੀਟ ਨੂੰ ਸੁਣਕੇ ਕੋਈ ਵੀ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੇਗਾ। Punjabi Singer Kulwinder Billa

ਮੇਰੇ ਯਾਰ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਵ•ਾਈਟ ਹਿੱਲ ਮਿਊਜ਼ਿਕ ਨੇ ਜੋ ਇਸ ਤੋਂ ਪਹਿਲਾਂ ਉਹ ਕਿਉਂ ਨਹੀਂ ਜਾਣ ਸਕੇ, ਲਾਹੌਰ, ਆਪਣੀ ਬਣਾ ਲੈ, ਨਾ ਜਾ ਜਿਹੇ ਜਾਣੇ ਦੇ ਚੁੱਕੇ ਹਨ। ਵ•ਾਈਟ ਹਿੱਲ ਮਿਊਜ਼ਿਕ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਹਰ ਆਯਾਮ ਨੂੰ ਛੂ ਚੁੱਕੇ ਹਨ ਅਤੇ ਆਪਣੀ ਵੀਡੀਓ ਵਿੱਚ ਪੇਸ਼ ਕਰ ਚੁੱਕੇ ਹਨ’। Punjabi Singer Kulwinder Billa

error: Content is protected !!