ਪੰਜਾਬ ਚ ਹੁਣੇ ਫਿਰ ਹੋਇਆ ਮੌਤ ਦਾ ਤਾਂਡਵ ਕਈ ਮਰੇ ਅਤੇ ……

ਪੰਜਾਬ ਚ ਹੁਣੇ ਫਿਰ ਹੋਇਆ ਮੌਤ ਦਾ ਤਾਂਡਵ ਕਈ ਮਰੇ ਅਤੇ। ……

 

ਭਿਆਨਕ ਸੜਕ ਹਾਦਸੇ ਨੇ ਉਡਾਏ ਗੱਡੀ ਦੇ ਪਰਖੱਚੇ, 4 ਵਿਅਕਤੀਆਂ ਦੀ ਹੋਈ ਮੌਤ

ਪਟਿਆਲਾ ਨਜ਼ਦੀਕ ਸੁਨਿਆਰਹੇੜੀ ਨਜਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ‘ਚ ਇਨੌਵਾ ਗੱਡੀ ਅਤੇ ਸੇਬਾਂ ਨਾਲ ਭਰੇ ਹੋਏ ਮਿੰਨੀ ਕੈਂਟਰ ਦੀ ਆਪਸ ਵਿੱਚ ਟੱਕਰ ਹੋ ਗਈ। 

ਇਸ ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਿੰਨ੍ਹਾਂ ਦੀ ਪਛਾਣ ਸੁਖਪਾਲ ਸਿੰਘ ਉਮਰ 55 ਸਾਲ, ਹਰਭਜਨ ਸਿੰਘ ਉਮਰ 55 ਸਾਲ, ਗੁਰਮੀਤ ਸਿੰਘ ਉਮਰ 55 ਸਾਲ, ਰਣਜੀਤ ਸਿੰਘ ਡਰਾਇਵਰ ਉਮਰ 25 ਸਾਲ, ਵਜੋਂ ਹੋਈ ਹੈ। ਮ੍ਰਿਤਕ ਪਿੰਡ ਹਾਬੜੀ ਜਿਲ੍ਹਾ ਕੈਂਥਲ ਹਰਿਆਣਾ ਦੇ ਰਹਿਣ ਵਾਲੇ ਸਨ।

4 died in a road accident in Punjab: 4 ਵਿਅਕਤੀਆਂ ਦੀ ਹੋਈ ਮੌਤ

4 died in a road accident in Punjab: ਇਸ ਤੋ ਇਲਾਵਾ ਇਸ ਹਾਦਸੇ ‘ਚ ਇਕ ਬੱਚੇ ਸਮੇਤ ਪੰਜ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ, ਇਨੌਵਾ ਗੱਡੀ ਵਿਚ ਨੌਂ ਵਿਅਕਤੀ ਸਵਾਰ ਸਨ ਅਤੇ ਇਹ ਗੱਡੀ ਚੀਕਾਂ ਸਾਈਡ ਤੋਂ ਆ ਰਹੀ ਸੀ। ਪਟਿਆਲਾ ਵੱਲ ਤੋ ਇਕ ਮਿੰਨੀ ਕੈਂਟਰ, ਜੋ ਕਿ ਸੇਬਾਂ ਨਾਲ ਭਰਿਆਾ ਹੋਇਆਾ ਆ ਰਿਹਾ ਸੀ, ਅਤੇ ਦੋਵਾਂ ਦੀ ਟੱਕਰ ਹੋਣ ਨਾਲ, ਅੱਡਾ ਸੁਨਿਆਰਹੇੜੀ ਨਜਦੀਕ ਭਿਆਨਕ ਸੜਕ ਹਾਦਸਾ ਹੋਇਆ ਹੈ।

error: Content is protected !!