ਪੁਲਿਸ ‘ਚ ਭਰਤੀ ਹੋਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ, ਨਿਕਲੀਆਂ 47 ਹਜ਼ਾਰ ਭਰਤੀਆਂ ..

ਨਵੀਂ ਦਿੱਲੀ ਪੁਲਿਸ ਚ ਭਰਤੀ ਹੋਣ ਵਾਲੇ ਚਾਹਵਾਨਾ ਲਈ ਅਹਿਮ ਖਬਰ ਹੈ ਕਿ ਪੁਲਸ ‘ਚ ਹੋਣ ਵਾਲੀ ਸਿਪਾਹੀ ਅਤੇ ਥਾਣੇਦਾਰ ਦੀਆਂ ਭਰਤੀਆਂ ਲਈ ਬਹੁਤ ਜਲਦੀ ਪ੍ਰਸਤਾਵ ਉਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰੋਮੋਸ਼ਨ ਬੋਰਡ ਨੂੰ ਭੇਜਿਆ ਜਾਵੇਗਾ। ਸਿਪਾਹੀ ਲਈ ਲਗਭਗ 42 ਹਜ਼ਾਰ ਅਤੇ ਥਾਣੇਦਾਰ ਦੇ 5 ਹਜ਼ਾਰ ਅਹੁਦਿਆਂ ਲਈ ਪ੍ਰੀਕਿਰਿਆ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਡੀ.ਜੀ.ਪੀ ਸੁਲਖਾਨ ਸਿੰਘ ਨੇ ਦੱਸਿਆ ਕਿ ਸਿਖਲਾਈ ਸਮਰੱਥਾ ਦੇ ਹਿਸਾਬ ਨਾਲ ਲਗਭਗ 42 ਹਜ਼ਾਰ ਸਿਪਾਹੀਆਂ ਦੀ ਭਰਤੀ ਲਈ ਪ੍ਰਸਤਾਵ ਵੀ ਭੇਜਿਆ ਜਾ ਰਿਹਾ ਹੈ। ਇਸ ਦੇ ਇਲਾਵਾ 5 ਹਜ਼ਾਰ ਥਾਣੇਦਾਰ ਦੇ ਅਹੁਦੇ ‘ਤੇ ਵੀ ਭਰਤੀ ਕੀਤੀ ਜਾਵੇਗੀ। ਇਸ ਦਾ ਵੀ ਪ੍ਰਸਤਾਵ ਜਲਦੀ ਬੋਰਡ ਨੂੰ ਭੇਜਿਆ ਜਾਵੇਗਾ।

police 47 thousand recruits

ਉਨ੍ਹਾਂ ਨੇ ਦੱਸਿਆ ਕਿ 2015 ‘ਚ ਸ਼ੁਰੂ ਕੀਤੀ ਗਈ 35 ਹਜ਼ਾਰ ਸਿਪਾਹੀਆਂ ਦੀ ਭਰਤੀ ਪ੍ਰੀਕਿਰਿਆ ਦਾ ਮਾਮਲਾ ਕੋਰਟ ‘ਚ ਬਕਾਇਆ ਹੈ। ਅਗਲੇ 5 ਸਾਲ ‘ਚ ਡੇਢ ਲੱਖ ਖਾਲੀ ਅਹੁਦਿਆਂ ਨੂੰ ਭਰਨ ਦਾ ਵਾਅਦਾ ਕੋਰਟ ਨਾਲ ਕੀਤਾ ਗਿਆ ਹੈ। ਉਸੀ ਕ੍ਰਮ ‘ਚ ਇਹ ਭਰਤੀ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਡੀ.ਜੀ.ਪੀ ਨੇ ਦੱਸਿਆ ਕਿ ਪਹਿਲੇ ਭਰਤੀ ਬੋਰਡ ਨੂੰ ਭੇਜੇ ਗਏ ਪ੍ਰਸਤਾਵ ‘ਚ ਸੋਧ ਕੀਤਾ ਗਿਆ ਹੈ। ਪਹਿਲੇ ਜਿਥੇ 7 ਹਜ਼ਾਰ ਪੀ.ਏ.ਸੀ ਅਤੇ ਲਗਭਗ 35 ਹਜ਼ਾਰ ਨਾਗਰਿਕ ਪੁਲਸ ਲਈ ਪ੍ਰਸਤਾਵ ਭੇਜਿਆ ਗਿਆ ਸੀ, ਉਸ ਨੂੰ ਹੁਣ ਸੋਧ ਕਰਕੇ ਲਗਭਗ 18 ਹਜ਼ਾਰ ਪੀ.ਏ.ਸੀ ਅਤੇ ਲਗਭਗ 24 ਹਜ਼ਾਰ ਨਾਗਰਿਕ ਪੁਲਸ ਦੇ ਅਹੁਦਿਆਂ ਲਈ ਪ੍ਰਸਤਾਵ ਭਰਤੀ ਬੋਰਡ ਨੂੰ ਭੇਜਿਆ ਜਾ ਰਿਹਾ ਹੈ।

police 47 thousand recruits

ਉਨ੍ਹਾਂ ਨੇ ਦੱਸਿਆ ਕਿ ਪ੍ਰੋਮੋਸ਼ਨ ਦੀ ਸਮਰੱਥਾ ਨੂੰ ਦੇਖਦੇ ਹੋਏ ਇਹ ਸੰਖਿਆ ਤੈਅ ਕੀਤੀ ਗਈ ਹੈ। ਨਾਗਰਿਕ ਪੁਲਸ ਦੇ ਅਹੁਦੇ ‘ਤੇ ਹੋਣ ਵਾਲੀ ਭਰਤੀ ਦੇ 24 ਹਜ਼ਾਰ ਦੇ ਕੁਲ ਅਹੁਦਿਆਂ ‘ਚ 20 ਫੀਸਦੀ ਮਹਿਲਾਵਾਂ ਲਈ ਰਿਜ਼ਰਵਡ ਹੋਣਗੀਆਂ ਯਾਨੀ 4800 ਮਹਿਲਾ ਸਿਪਾਹੀ ਅਤੇ 19200 ਮਰਦ ਸਿਪਾਹੀ ਦੀ ਭਰਤੀ ਹੋਵੇਗੀ। ਡੀ.ਜੀ.ਪੀ ਨੇ ਦੱਸਿਆ ਕਿ ਸਾਧਨਾਂ ਦੀ ਕਮੀ ਕਾਰਨ ਸਿਪਾਹੀਆਂ ਨੂੰ ਦੋ ਹਿੱਸਿਆਂ ‘ਚ ਵੰਡ ਕੇ ਸਿਖਲਾਈ ਦਿੱਤੀ ਜਾਵੇਗੀ।

police 47 thousand recruits
ਭਰਤੀ ਬੋਰਡ ਦੇ ਚੇਅਰਮੈਨ ਜੀ.ਪੀ ਸ਼ਰਮਾ ਨੇ ਦੱਸਿਆ ਕਿ ਪੁਲਸ ਕੋਰਟ ਤੋਂ ਸਿੱਧੀ ਭਰਤੀ ਲਈ ਪ੍ਰਸਤਾਵ ਮਿਲਦੇ ਹੀ ਭਰਤੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਕੋਸ਼ਿਸ਼ ਰਹੇਗੀ ਕਿ ਵਧ ਤੋਂ ਵਧ ਇਕ ਹਫਤੇ ‘ਚ ਰੀਲੀਜ਼ ਕੱਢ ਕੇ ਐਪਲੀਕੇਸ਼ਨ ਮੰਗੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਅਤੇ ਮਰਦ ਲਈ ਵੱਖ-ਵੱਖ ਰੀਲੀਜ਼ ਜਾਰੀ ਕਰਕੇ ਐਪਲੀਕੇਸ਼ਨ ਮੰਗੀ ਜਾਵੇਗੀ।

police 47 thousand recruits

ਇਸ ਤੋਂ ਪਹਿਲਾ ਪੰਜਾਬ ਪੁਲਿਸ ਵੱਲੋਂ ਪਿਛਲੇ ਸਾਲ ਕਈ ਅਹੁਦਿਆਂ ‘ਤੇ ਅਰਜ਼ੀਆਂ ਮੰਗਿਆ ਸੀ | ਪਿਛਲੇ ਸਾਲ ਹੋਇਆ ਭਰਤੀਆਂ ‘ਚ ਪੰਜਾਬ ਸਰਕਾਰ ਨੇ ਵੱਡੀ ਗਿਣਤੀ ‘ ਚ ਪੁਰਸ਼ ਅਤੇ ਮਹਿਲਾਵਾਂ ਦੀਆ ਭਰਤੀਆਂ ਕੀਤੀਆਂ ਸਨ |ਇਹਨਾਂ ਅਹੁਦਿਆਂ ਲਈ ਭਰਤੀ ਪ੍ਰੀਖਿਆ ਰੱਖੀ ਗਈ ਸੀ ,ਜਿਸ ‘ ਚ ਮੈਰਿਟ ਦੇ ਅਧਾਰ ‘ਤੇ ਬਹੁਤੀ ਕੀਤੀ ਗਈ ਸੀ |ਪੰਜਾਬ ਪੁਲਸ ‘ ਚ ਬਹੁਤੀ ਨਾਲ ਕਈ ਬੇਰੋਜ਼ਗਾਰਾਂ ਨੂੰ ਰੋਗਾਰ ਪ੍ਰਾਪਤ ਹੋਇਆ ਸੀ |ਪੰਜਾਬ ਪੁਲਸ ‘ਚ ਭਰਤੀ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਗਈ ਸੀ ।

police 47 thousand recruits

ਭਰਤੀ ਉਮੀਦਵਾਰ ਦੀ ਫ਼ਿਜ਼ਿਕਲ ਅਤੇ ਸਿੱਖਿਆ ਯੋਗਤਾ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ |ਪੰਜਾਬ ਪੁਲਸ ਲਈ ਅਪਲਾਈ ਕਰਨ ਵਾਲੇ ਸਾਰੇ ਨੌਜਵਾਨਾਂ (ਸਿਰਫ ਮੁੰਡੇ) ਨੂੰ ਸਭ ਤੋਂ ਪਹਿਲਾਂ ਡੋਪ ਟੈਸਟ ਦੇਣਾ ਪਵੇਗਾ, ਜੋ ਕਿ ਪਹਿਲੀ ਵਾਰ ਸਰਕਾਰ ਵਲੋਂ ਜ਼ਰੂਰੀ ਕੀਤਾ ਗਿਆ ਹੈ। ਇਸ ਟੈਸਟ ਦਾ ਨਤੀਜਾ 5 ਮਿੰਟਾਂ ਅੰਦਰ ਆ ਜਾਵੇਗਾ। ਜੇਕਰ ਉਮੀਦਵਾਰ ਡੋਪ ਟੈਸਟ ‘ਚੋਂ ਪਾਸ ਹੋ ਜਾਂਦਾ ਹੈ ਤਾਂ ਫਿਰ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਲੜਕੀਆਂ ਦਾ ਡੋਪ ਟੈਸਟ ਨਹੀਂ ਹੋਵੇਗਾ

police 47 thousand recruits

error: Content is protected !!