ਪਤਨੀ ਦੇ ਛੱਡ ਕੇ ਜਾਨ ਦੇ ਤੁਰੰਤ ਬਾਦ ਅਚਾਨਕ …….

ਪਤਨੀ ਨੇ ਵਿਅਾਹ ਦੇ ਕੁਝ ਸਾਲ ਬਾਅਦ ਸੋਚਿਅਾ ਕੇ ਅਗਰ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ ਉਹ ਕਿਦਾਂ ਦਾ ਮਹਿਸੂਸ ਕਰੂਗਾ……??.
ਉਸ ਨੇ ਿੲੱਕਕਾਗਜ ਤੇ ਲਿਖਿਆ……

 

ਮੈਂ ਤੇਰੇ ਤੋਂ ਦੁਖੀ ਹੋ ਗੲੀ ,ਹੁਣ ਤੇਰੇ ਨਾਲ ਨਹੀ ਰਿਹ ਸਕਦੀ ਤੇ……ਹਮੇਸ਼ਾ ਲਈ ਘਰ ਛੱਡ ਕੇ ਜਾ ਰਹੀ ਹਾਂ……!!.
ਪਤੀ ਦਾ Impression ਦੇਖਣ ਲੲੀ ਕਾਗਜ ਟੇਬਲ ਤੇ ਰੱਖ ਕੇ ਬੈਡ ਥੱਲੇ ਲੁਕ ਗੲੀ……!!.


ਪਤੀ ਕੰਮ ਤੋਂ ਆਿੲਆ…… ਤੇ ਕਾਗਜ ਪੜ ਕੇ ਥੋੜੀ ਦੇਰ ਚੁੱਪ ਹੋ ਗਿਆ…… ਤੇ ਕਾਗਜ ਤੇ ਕੁਝ ਲਿੱਖਿਆ ,
ਫਿਰ ਗੀਤ ਗਾ ਕੇ ਭੰਗੜਾ ਪਾਉਣ ਲੱਗਿਆ……!!


ਫਿਰ ਕੱਪੜੇ ਬਦਲ ਕੇ ਕਿਸੀ ਨੂੰ Phone ਕੀਤਾ ਤੇ ਕਹਿੰਦਾ ਅੱਜ ਮੈਂ ਆਜਾਦ ਹੋ ਗਿਆ…ਤੇ ਕਿਹਾ ਮੇਰੀ ਪਾਗਲ ਪਤਨੀ ਮੈਨੂੰ ਹਮੇਸਾ ਲੲੀ ਛੱਡ ਕੇ ਚਲੀ ਗਈ ਤੇ ਮੈਂ ਤੈਨੂੰ ਮਿਲਣ ਆ ਰਿਹਾ…… ਤੇਰੇ ਘਰ ਦੇ ਸਾਹਮਣੇ ਪਾਰਕ ਚ……!!.ਪਤੀ ਬਾਹਰ ਗਿਆ…… ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਪਤਨੀ ਨੇ ਬੈਡ ਦੇ ਨਿੱਚੇ ਤੋਂ ਨਿੱਕਲ ਕੇ ਕੰਬਦੇ ਹੱਥਾਂ ਨਾਲ ਕਾਗਜ ਪੜਿਆ……!!.

ਕਾਗਜ ਚ ਲਿੱਖਿਆ ਸੀ……… ਪਾਗਲ ਬੈਡ ਦੇ ਨੀਚੇ ਤੇਰੇ ਪੈਰ ਦਿਖ ਰਹੇ ਸੀ…… ਮੈਂ ਪਾਰਕ ਕੋਲ ਦੁਕਾਨ ਤੋਂ ਬਰੈਡ ਲੈ ਕਾ ਆ ਰਿਹਾ…… ਤਦ ਤੱਕ ਚਾਹ ਬਣਾ ਕੇ ਰੱਖੀਂ……!!.

ਮੇਰੀ ਜਿੰਦਗੀ ਚ ਖੁਸੀਆਂ ਤੇਰੇ ਬਹਾਨੇ ਨਾਲ ਨੇ……ਅੱਧੀਆਂ ਤੈਨੂੰ ਸਤਾਉਣ ਨਾਲ ਤੇ…… ਅੱਧੀਆਂ ਤੈਨੂੰ ਮਨਾਉਣ ਨਾਲ……!!????

error: Content is protected !!