ਦੇਖੌ ਸ਼ਰਮਨਾਕ ਕਰਤੂਤ .. ਜਿਸਨੂੰ ਲੋਕ ਮਾਂ ਜੀ ਕਹਿੰਦੇ ਨੇ ..

ਦਾਜ ਮਾਮਲਾ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲੱਗਣ ਤੋਂ ਬਾਅਦ ਹੁਣ ਰਾਧੇ ਮਾਂ ਦੇ ਲਵ ਅਫੇਅਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਵਿਵਾਦਾਂ ਵਿੱਚ ਘਿਰੀ ਰਹੀ ਰਾਧੇ ਮਾਂ ਦਾ ਇੱਕ ਥਾਣੇਦਾਰ ਦੀ ਕੁਰਸੀ ’ਤੇ ਬੈਠਣਾ ਥਾਣਾ ਮੁਖੀ ਨੂੰ ਮਹਿੰਗਾ ਪੈ ਗਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੀਪੀ ਦੀਪਿੰਦਰ ਪਾਠਕ ਨੇ ਥਾਣਾ ਵਿਵੇਕ ਵਿਹਾਰ ਦੇ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ ਜਦੋਂ ਰਾਧੇ ਮਾਂ ਦਸਹਿਰੇ ਵਾਲੀ ਰਾਤ ਇਸ ਥਾਣੇ ਵਿੱਚ ਗਈ। ਇਸ ਮੌਕੇ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਨੇ ਉਸ ਨਾਲ ਭਜਨਾਂ ਵਰਗੇ ਗੀਤ ਗਾਏ ਤੇ ਫੁੱਲਾਂ ਨਾਲ ਸਵਾਗਤ ਕੀਤਾ।

Radhe Maa, who has been accused of hurting religious sentiments, threatening others, obscenity and other offences, is once again in the news for all wrong reasons.
In a picture doing rounds on social media, Sukhwinder Kaur alias Radhe Maa, can be seen sitting on the Station House Officer’s chiar in Delhi’s GTB Nagar police station. Standing next to her is the SHO Sanjay Sharma himself with folded hands and a red stole hanging around his neck.

SHO Sharma was immediately sent off duty for allegedly providing special treatment to Radhe Maa and a probe has been ordered to investigate the matter.
Her style of blessing devotees is considered obscene as Radhe Maa allows them to lift and carry her. An obscenity complaint filed against her says she allows devotees to kiss her.

Online videos show Radhe Maa, who has studied till Class 10, dancing to Bollywood songs. She is also pictured in western clothes, notably a red mini-skirt.

error: Content is protected !!