ਦੇਖੋ Justin Trudeau ਦਾ ਇਨਸਾਨੀਅਤ ਲਈ ਇੱਕ ਵੱਡਾ ਕਦਮ .. ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ

ਕੈਨੇਡਾ ਦੇ ਫ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਪਹਿਲ ਕਦਮੀ ਕਰਦੇ ਹੋੲੇ ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ ਹੈ । ਓ੍ਹਨਾਂ ਨੇ ਸੀਰੀਆ ਤੋਂ ਕੈਨੇਡਾ ਦੀ ਸ਼ਰਨ ਵਿੱਚ ਆੲੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ .. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਪਹਿਲਕਦਮੀ ਕਰਦੇ ਹੋੲੇ ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ ਹੈ । ਓ੍ਹਨਾਂ ਨੇ ਸੀਰੀਆ ਤੋਂ ਕੈਨੇਡਾ ਦੀ ਸ਼ਰਨ ਵਿੱਚ ਆੲੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ .. ਟਰੂਡੋ ਨੇ ਮਾਨਵਾਤਾ ਦੀ ਇਹ ਵੱਡੀ ਮਿਸਾਲ ਪੈਦਾ ਕੀਤੀ ਹੈ ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ ਓ੍ਹਨਾ ਨੇ ਮਾਨਵਤਾ ਦੀ ਅਜਿਹੀ ਵੱਡੀ ਮਿਸਾਲ ਪੈਦਾ ਕੀਤੀ ਹੈ ਜਿਸ ਨਾਲ ਹਿੰਸਾ ਫਲਾਓਣ ਵਾਲੀਆਂ ਵਿੱਚ ਕੋਈ ਨਾ ਕੋਈ ਸੁਨੇਹਾ ਜਰੂਰ ਜਾਵੇਗਾ ..।Image result for Justin Trudeau syria ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆ ਦੇ ਦੁਖੀ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਭ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ ।Image result for Justin Trudeau syria ਬੀਤੇ ਦਿਨੀ ਕੈਨੇਡਾ ਦੀ ਸੈਨਾ ਦਾ ਜਹਾਜ 163 ਸੀਰੀਆਈ ਲੋਕਾਂ ਨੂੰ ਲੈ ਕੇ ਕੈਨੇਡਾ ਪੁੱਜਾ ਤਾਂ ਜਸਟਿਨ ਟਰੂਡੋ ਨੇ ਬਾਹਾਂ ਫੇਲਾ ਕੇ ਸਭ ਦਾ ਸਵਾਗਤ ਕੀਤਾ । Image result for Justin Trudeau syria ਮਾਨਵਤਾ ਨੂੰ ਬਚਾਓਣ ਲਈ ਇਹ ਕੈਨੇਡਾ ਦਾ ਨੇਕ ੳੁਪਰਾਲਾ ਹੈ ..

error: Content is protected !!