ਦੇਖੋ ਖੰਡ ਕਿਵੇਂ ਸਾਡੇ ਸਰੀਰ ਨੂੰ ਗਾਲ ਰਹੀ ਹੈ, ਦੇਖ ਕੇ ਹੋ ਜਾਣਗੇ ਰੌਂਗਟੇ ਖੜੇ ..

ਦੇਖੋ ਖੰਡ ਕਿਵੇਂ ਸਾਡੇ ਸਰੀਰ ਨੂੰ ਗਾਲ ਰਹੀ ਹੈ, ਦੇਖ ਕੇ ਹੋ ਜਾਣਗੇ ਰੌਂਗਟੇ ਖੜੇ ..

ਇੱਕ ਜ਼ਹਿਰ ਹੈ ਜਿਸਦਾ ਨਾਮ ਹੈ ਸਲਫਰ, ਮੈਂ ਤੁਹਾਨੂੰ ਸਲਫਰ ਬਾਰੇ ਸਰਲ ਭਾਸ਼ਾ ਵਿੱਚ ਸਮਝਾਉਂਦਾ ਹਾਂ। ਸਲਫਰ ਦਾ ਮਤਲਬ ਹੈ ‘ਗੰਧਕ’, ਗੰਧਕ ਦਾ ਮਤਲਬ ਹੁੰਦਾ ਹੈ, ਦਿਵਾਲੀ ਉੱਪਰ ਚੱਲਣ ਵਾਲੇ ਪਟਾਕਿਆਂ ਦਾ ਮਸਾਲਾ, ਬੱਚੇ ਜੋ ਦਿਵਾਲੀ ਤੇ ਪਟਾਕੇ ਚਲਾਉਂਦੇ ਨੇ ਇਹ ਸਾਰੇ ਗੰਧਕ ਨਾਲ ਬਣਦੇ ਹਨ ਅਤੇ ਇਸ ਗੰਧਕ ਨਾਲ ਹੀ ਚੀਨੀ ਬਣਦੀ ਹੈ ਬਿਨਾਂ ਗੰਧਕ ਦੇ ਚੀਨੀ ਨਹੀਂ ਬਣ ਸਕਦੀ।Image result for sugar punjab
ਜਦ ਇਹ ਚੀਨੀ ਤੁਹਾਡੇ ਪੇਟ ਵਿੱਚ ਜਾਂਦੀ ਹੈ ਤਾਂ ਇਸ ਵਿੱਚ ਜੋ ਗੰਧਕ ਹੁੰਦੀ ਹੈ ਉਹ ਸਾਡੇ ਖੂਨ ਵਿੱਚ ਜਮਾਂ ਹੋ ਜਾਂਦੀ ਹੈ ਅਤੇ ਗੰਧਕ ਇੱਕ ਅਜਿਹੀ ਖਤਰਨਾਕ ਰਸਾਇਣ ਹੈ ਜੋ ਇੱਕ ਵਾਰ ਸਾਡੇ ਸਰੀਰ ਵਿੱਚ ਜੰਮ ਜਾਵੇ ਤਾਂ ਇਹ ਬਾਹਰ ਨਹੀਂ ਨਿਕਲ ਸਕਦੀ। ਸਾਡੇ ਸਰੀਰ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਗਲਤ ਚੀਜ਼ ਖਾ ਲੈਂਦੇ ਹਾਂ ਜਾਂ ਤਾਂ ਉਹ ਪੇਸ਼ਾਬ ਦੇ ਰਸਤੇ ਬਾਹਰ ਨਿਕਲਦੀ ਹੈ ਜਾਂ ਫਿਰ ਪਸੀਨੇ ਦੇ ਰਸਤੇ ਜਾਂ ਫਿਰ ਮਲ ਨਾਲ ਬਾਹਰ ਨਿਕਲ ਜਾਂਦੀ ਹੈ ਤਾਂ ਭਗਵਾਨ ਨੇ ਸਰੀਰ ਵਿੱਚ ਅਜਿਹੀ ਅਵਸਥਾ ਬਣਾਈ ਹੈ।Image result for jaggery punjab
ਸਾਡੇ ਸਰੀਰ ਵਿੱਚ ਬਹੁਤ ਗੰਦਗੀ ਅਜਿਹੀ ਹੈ ਜੋ ਕਿਸੇ ਚੀਜ਼ ਨਾਲ ਬਾਹਰ ਨਹੀਂ ਨਿਕਲਦੀ ਨਾ ਤਾਂ ਪੇਸ਼ਾਬ ਦੇ ਰਸਤੇ ਅਤੇ ਨਾ ਹੀ ਮਲ ਵਿਚੋਂ ਨਿਕਲਦੀ ਹੈ ਅਤੇ ਪਸੀਨੇ ਵਿਚੋਂ ਵੀ ਬਾਹਰ ਨਹੀਂ ਨਿਕਲਦੀ ਤੇ ਅਸੀਂ ਜੋ ਚੀਨੀ ਖਾਂਦੇ ਹਾਂ ਇਹ ਸਾਡੇ ਖੂਨ ਵਿੱਚ ਜਮਾਂ ਹੁੰਦੀ ਰਹਿੰਦੀ ਹੈ। ਕਿਉਕਿ ਜੋ ਵੀ ਸਾਡੇ ਸਰੀਰ ਵਿੱਚ ਗੰਦਗੀ ਜਮਾਂ ਹੁੰਦੀ ਹੈ ਅਤੇ ਫਿਰ ਇਸ ਗੰਦਗੀ ਨਾਲ ਖੂਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਲਫਰ ਨਾਲ ਜਦ ਖੂਨ ਖਰਾਬ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਖੂਨ ਵਿੱਚ ਕੋਲੇਸਟਰੋਲ ਵੱਧਦਾ ਹੈ ਜੇਕਰ ਕੋਲੇਸਟਰੋਲ ਵਧੇਗਾ ਤਾਂ ਮੋਟਾਪਾ ਆਵੇਗਾ ਅਤੇ ਤੁਹਾਡਾ BP ਹਾਈ ਹੋ ਜਾਵੇਗਾ, ਬ੍ਰੇਨ ਹੇਮਰੇਂਜ ਹੋ ਸਕਦਾ ਹੈ, ਪੈਰਾਲਿਸਿਸ ਹੋ ਸਕਦਾ ਹੈ ਇਹ ਜੋ ਕੋਲੇਸਟਰੋਲ ਹੈ ਇਹ ੧੦੩ ਬਿਮਾਰੀਆਂ ਪੈਦਾ ਕਰ ਸਕਦਾ ਹੈ।Image result for sugar punjab
ਇਸ ਲਈ ਚੀਨੀ ਬਹੁਤ ਹੀ ਖਰਾਬ ਚੀਜ ਹੈ ਸ਼ੂਗਰ ਦੇ ਰੋਗੀ ਕਦੇ ਵੀ ਇਸਨੂੰ ਨਾ ਖਾਣ ਕਿਉਕਿ ਉਹਨਾਂ ਦੇ ਲਈ ਇਹ ਜ਼ਹਿਰ ਦੇ ਸਮਾਨ ਹੈ, ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਖੰਡ ਨਾ ਖਾੳੁ ਹੁਣ ਤੁਸੀਂ ਪੁਛੋਂਗੇ ਕਿ ਕੀ ਖਾਈਏ, ਤੁਸੀਂ ਗੁੜ ਖਾੳੁ ਇਹ ਖੰਡ ਤੋਂ ਵਧੀਆ ਹੈ, ਗੁੜ ਅਤੇ ਖੰਡ ਵਿੱਚ ਕੀ-ਕੀ ਅੰਤਰ ਨੇ ਇਹ ਮੈ ਤੁਹਾਨੂੰ ਸਮਝਾਉਂਦਾ ਹਾਂ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਹੋਵੇ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਨੂੰ ਫਾਸਫੋਰਸ ਮਿਲਦਾ ਹੋਵੇ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਨੂੰ ਮੈਗਨੀਸ਼ੀਅਮ ਮਿਲਦਾ ਹੋਵੇ, ਕੋਈ ਚੀਜ਼ ਅਜਿਹੀ ਹੈ ਜਿਸ ਨਾਲ ਪੋਟਾਸ਼ੀਅਮ ਮਿਲਦਾ ਹੋਵੇ ਅਜਿਹੇ ੧੮ ਤੱਤ ਹੁੰਦੇ ਹਨ।
ਜਿਨਾਂ ਨਾਲ ਤੁਹਾਨੂੰ ਕੁੱਝ ਨਾ ਕੁੱਝ ਮਿਲਦਾ ਹੈ ਕਿਸੇ ਤੋਂ ਵਿਟਾਮਿਨ ਮਿਲਦਾ ਹੈ ਅਤੇ ਕਿਸੇ ਤੋਂ ਪ੍ਰੋਟੀਨ ਮਿਲਦੇ ਹਨ ਪਰ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਦਾ ਹਾਂ ਕਿ ਇਸ ਖੰਡ ਤੋਂ ਤੁਹਾਨੂੰ ਕੁੱਝ ਨਹੀਂ ਮਿਲਣਾ.. ਖੰਡ ਇੱਕ ਇਕੱਲੀ ਅਜਿਹੀ ਚੀਜ਼ ਹੈ ਜਿਸ ਨੂੰ ਖਾਣ ਨਾਲ ਕੁੱਝ ਨਹੀਂ ਮਿਲਦਾ ਬਸ ਇਸ ਨੂੰ ਖਾਣ ਨਾਲ ਇਕ ਸਲਫਰ ਮਿਲਦਾ ਹੈ, ਖੰਡ ਵਿੱਚ ਜੋ ਵੀ ਮਿੱਠਾਪਣ ਹੈ ਉਸਨੂੰ ਵਿਗਿਆਨਕ ਭਾਸ਼ਾ ਵਿਚ ਸੁਕਰੋਸ਼ ਕਹਿੰਦੇ ਹਨ ਅਤੇ ਇਹ ਸੁਕਰੋਸ਼ ਇੱਕ ਅਜਿਹੀ ਮਠਿਆਈ ਹੈ ਜੋ ਕਦੇ ਵੀ ਹਜ਼ਮ ਨਹੀਂ ਹੋ ਸਕਦੀ ਇਥੋਂ ਤੱਕ ਕਿ ਜਾਨਵਰਾਂ ਨੂੰ ਵੀ ਇਹ ਹਜ਼ਮ ਨਹੀਂ ਹੁੰਦੀ, ਹਜ਼ਮ ਹੋਣ ਦਾ ਮਤਲਬ ਹੈ ਕਿ ਸਾਡੇ ਕੋਈ ਵੀ ਚੀਜ਼ ਹਜ਼ਮ ਹੁੰਦੀ ਹੈ ਤਾਂ ਉਹ ਸਾਨੂੰ ਖੂਨ ਦਿੰਦੀ ਹੈ, ਖੂਨ ਨੂੰ ਵਧਾਉਂਦੀ ਹੈ।Image result for jaggery
ਖੰਡ ਦੀ ਹਜ਼ਮ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਕਿਉਕਿ ਇਸ ਵਿੱਚ ਜੋ ਸਲਫਰ ਹੈ ਉਹ ਇਸਨੂੰ ਹਜ਼ਮ ਨਹੀਂ ਹੋਣ ਦਿੰਦਾ ਇਹ ਗੱਲ ਧਿਆਨ ਵਿੱਚ ਰੱਖੋ ਕਿ ਜਦ ਸਾਡੇ ਕੋਈ ਵੀ ਚੀਜ਼ ਹਜ਼ਮ ਨਹੀਂ ਹੁੰਦੀ ਤਾਂ ਉਹ ਸਾਡੇ ਸਰੀਰ ਵਿੱਚ ਕੋਲੇਸਟਰੋਲ ਵਧਾਉਂਦੀ ਹੈ, ਕੋਲੇਸਟਰੋਲ ਦਾ ਮਤਲਬ ਹੈ ਕਿ ਕਚਰਾ ਕੂੜਾ ਅਤੇ ਗੰਦਗੀ ਜੋ ਕੁਝ ਵੀ ਤੁਹਾਡੇ ਹਜ਼ਮ ਨਹੀਂ ਹੋਵੇਗਾ ਉਹ ਕੂੜਾ ਗੰਦਗੀ ਬਣ ਜਾਵੇਗਾ.. ਹੁਣ ਅਸੀਂ ਤੁਹਾਡੇ ਨਾਲ ਗੁੜ ਬਾਰੇ ਗੱਲ ਕਰਦੇ ਹਾਂ, ਗੁੜ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੀ ਹੈ, ਗੁੜ ਵਿੱਚ ਕੈਲਸ਼ੀਅਮ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਮੈਗਨੀਜ, ਸੋਡੀਅਮ, ਪੋਟਾਸ਼ੀਅਮ, ਅਤੇ ਬਹੁਤ ਸਾਰੇ ਗੁਣ ਹਨ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੇ ਹਨ ਅਤੇ ਇਸ ਖੰਡ ਵਿੱਚ ਕੁੱਝ ਵੀ ਨਹੀਂ ਹੁੰਦਾ, ਹੁਣ ਤੁਸੀਂ ਕਹੋਗੇ ਕਿ ਖੰਡ ਅਤੇ ਗੁੜ ਦੋਨੇਂ ਗੰਨੇ ਦੇ ਰਸ ਦੇ ਹੀ ਬਣਦੇ ਹਨ,Image result for sugar punjab
ਮੈਂ ਤੁਹਾਨੂੰ ਦੱਸਦਾਂ ਹਾਂ ਕਿ ਖੰਡ ਨੂੰ ਤਿਆਰ ਕਰਨ ਲਈ 23 ਤਰਾਂ ਦੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਗੁੜ ਨੂੰ ਬਣਾਉਣ ਲਈ ਕਿਸੇ ਵੀ ਤਰਾਂ ਦੇ ਕੈਮੀਕਲ ਦਾ ਇਸਤੇਮਾਲ ਨਹੀ ਕੀਤਾ ਜਾਂਦਾ ਬਸ ਇਸ ਨੂੰ ਬਣਾਉਣ ਦੇ ਲਈ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਸਦੀ ਸਫਾਈ ਹੋ ਸਕੇ ਅਤੇ ਕੁੱਝ ਲੋਕ ਇਸ ਵਿੱਚ ਭਿੰਡੀ ਦਾ ਰਸ ਮਿਲਾਉਂਦੇ ਹਨ, ਭਿੰਡੀ ਕੋਈ ਵੀ ਖਰਾਬ ਚੀਜ਼ ਨਹੀ ਹੈ ਅਤੇ ਇਸਨੂੰ ਅਸੀਂ ਸਬਜ਼ੀ ਦੇ ਰੂਪ ਵਿੱਚ ਵੀ ਖਾਂਦੇ ਹਾਂ |

error: Content is protected !!