ਤੁਹਾਡੀ Facebook ਪ੍ਰੋਫਾਇਲ ਕੌਣ ਕਰ ਰਿਹੈ ਚੈੱਕ, ਇਸ ਤਰ੍ਹਾ ਲੱਗੇਗਾ ਪਤਾ

ਸਾਡੀ ਫੇਸਬੁੱਕ ਪ੍ਰੋਫਾਇਲ ਕੌਣ ਚੈੱਕ ਕਰ ਰਿਹਾ ਹੈ। ਕੌਣ ਸਾਡੇ ਬਾਰੇ ਵਿੱਚ ਜਾਣਨ ਵਿੱਚ ਜ਼ਿਆਦਾ ਇੰਟਰਸਟ ਲੈ ਰਿਹਾ ਹੈ। ਇਹ ਸਾਰੇ ਜਾਨਣਾ ਚਾਹੁੰਦੇ ਹਨ। ਇਹ ਪਤਾ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਇੱਕ ਛੋਟੀ ਜਿਹੀ ਟਰਿਕ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਅਜਿਹੀ ਹੀ ਟਰਿਕ ਦੇ ਬਾਰੇ ਵਿੱਚ ਦੱਸ ਰਹੇ ਹਾਂ, ਜਿਸਦੇ ਨਾਲ ਤੁਸੀਂ ਪ੍ਰੋਫਾਇਲ ਵਿਜਿਟਰਸ ਦੇ ਬਾਰੇ ਵਿੱਚ ਜਾਣ ਸਕੋਗੇ। ਹਾਲਾਂਕਿ ਇਸਤੋਂ ਇਹ ਪਤਾ ਨਹੀਂ ਚੱਲਦਾ ਕਿ ਤੁਹਾਡੀ ਪ੍ਰੋਫਾਇਲ ਕਿੰਨੀ ਵਾਰ ਚੈੱਕ ਕੀਤੀ ਗਈ ਹੈ।

ਗੂਗਲ ਕ੍ਰੋਮ ਦਾ ਯੂਜ ਕਰ ਰਹੇ ਹੋ ਤਾਂ ਸੱਜੇ ਪਾਸੇ ਤਿੰਨ ਡਾੱਟ ਦਿਖਾਈ ਦੇਣਗੇ ਉਨ੍ਹਾ ‘ਤੇ ਕਲਿੱਕ ਕਰੋ। ਹੁਣ ਸੈਟਿੰਗ ‘ਚ ਜਾਓ।

ਖੱਬੇ ਪਾਸੇ ਦਿਖਾਈ ਦੇ ਰਹੇ extention ‘ਤੇ ਜਾ ਕੇ Get more extention ‘ਚ ਜਾਓ।

ਇੱਥੇ Flatebook ਸਰਚ ਕਰੋ, ਤੁਰੰਤ ਮਿਲ ਜਾਵੇਗਾ।

ਇਸ ਨੂੰ ਕ੍ਰੋਮ ‘ਚ ਐਡ ਕਰੋ। ਇਸਦਾ ਆਪਸ਼ਨ ਰਾਇਟ ‘ਚ ਦਿਖੇਗਾ। ਹੁਣ ਇਹ ਡਾਉਨਲੋਡ ਹੋ ਜਾਵੇਗਾ।

Flatebook extention ਕ੍ਰੋਮ ਵਿੱਚ ਐਡ ਹੋ ਚੁੱਕਾ ਹੈ।

ਹੁਣ ਫੇਸਬੁੱਕ ਅਕਾਉਂਟ ਨੂੰ ਰਿਫ੍ਰੇਸ਼ ਕਰੋ। ਤੁਹਾਨੂੰ ਇੱਕ ਨਵੀਂ ਥੀਮ ਮਿਲੇਗੀ।

ਇੱਥੇ ਤੁਹਾਨੂੰ ਪ੍ਰੋਫਾਈਲ ਵਿਜਿਟਰ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ‘ਤੇ ਕਲਿੱਕ ਕਰੋ।

ਇਸ ‘ਤੇ ਕਲਿੱਕ ਕਰਦੇ ਹੀ ਇੱਕ ਲਿਸਟ ਖੁੱਲ ਜਾਵੇਗੀ ਜਿਸ ‘ਚ ਜਿਨ੍ਹਾਂ ਲੋਕਾਂ ਨੇ ਆਪਣੀ ਪ੍ਰੋਫਾਇਲ ਚੈੱਕ ਕੀਤੀ ਹੈ। ਉਨ੍ਹਾਂ ਦੇ ਨਾਅ ਹੋਣਗੇ।

error: Content is protected !!