ਤਾਜਾ ਵੱਡੀ ਖਬਰ – ਭਿਆਨਕ ਦਰਦਨਾਕ ਹਾਸੇ ਚ 26 ਮੌਕੇ ਤੇ ਹੀ ਮਰੇ ਅਤੇ। ………..

ਤਾਜਾ ਵੱਡੀ ਖਬਰ – ਭਿਆਨਕ ਦਰਦਨਾਕ ਹਾਸੇ ਚ 26 ਮੌਕੇ ਤੇ ਹੀ ਮਰੇ ਅਤੇ। ………..

 

ਭਾਵਨਗਰ: ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਰੰਡੋਰਾ ਪਿੰਡ ਨੇੜੇ ਪੁਲ ਤੋਂ ਟਰੱਕ ਹੇਠਾਂ ਡਿੱਗ ਗਿਆ। ਇਸ ਘਟਨਾ ਵਿੱਚ ਘੱਟੋ ਘੱਟ 26 ਲੋਕ ਮਾਰੇ ਗਏ। ਇਹ ਲੋਕ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ।
ਜ਼ਿਲ੍ਹਾ ਮੈਜਿਸਟ੍ਰੇਟ ਹਰਸ਼ਦ ਪਟੇਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 10 ਔਰਤਾਂ ਤੇ ਪੰਜ ਬੱਚੇ ਵੀ ਸ਼ਾਮਲ ਹਨ।

ਭਾਵਨਗਰ ਦੇ ਇੰਚਾਰਜ ਪੁਲਿਸ ਸੁਪਰਡੈਂਟ ਆਈਐਮ ਸਾਇਦ ਨੇ ਦੱਸਿਆ ਕਿ ਟਰੱਕ ਵਿੱਚ ਅਨਿਦਾ ਪਿੰਡ ਦੇ ਕਰੀਬ 60 ਲੋਕ ਸਨ।

ਇਹ ਲੋਕ ਬੋਤਾਡ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਜਾ ਰਹੇ ਸੀ।

ਉਸ ਨੇ ਕਿਹਾ, “ਡਰਾਈਵਰ ਇੱਕ ਹੋਰ ਗੱਡੀ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਇਹ ਹਾਦਸਾ ਵਾਪਰਿਆ। ਇਸ ਕਾਰਨ 25 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇੱਕ ਹੋਰ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਗਿਆ।

error: Content is protected !!