ਤਰਨ ਤਾਰਨ ਚ ਲੋਕਾਂ ਨੇ ਫੜ੍ਹਿਆ ਇੱਕ ਸ਼ੱਕੀ ਵਿਅਕਤੀ ਅਸਲੇ ਸਮੇਤ ਗ੍ਰਿਫ਼ਤਾਰ ..

ਤਰਨ ਤਾਰਨ ‘ਚ ਇੱਕ ਸ਼ੱਕੀ ਵਿਅਕਤੀ ਅਸਲੇ ਸਮੇਤ ਗ੍ਰਿਫ਼ਤਾਰ …ਲੋਕਾਂ ਨੇ ਫੜ੍ਹ ਕੇ ਕੀਤਾ ਪੁਲਿਸ ਹਵਾਲੇ ..
ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ … ਇੱਕ ਪਿਸਟਲ, 2 ਮੈਗਜੀਨ, ਦੂਰਬੀਨ ਤੇ ਭਾਰਤੀ ਕਰੰਸੀ ਬਰਾਮਦ…
ਸ਼ੋਸ਼ਲ ਮੀਡੀਆ ਵਿੱਚ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੋਇ ਇਸ ਨੂੰ ਪਾਕਿਸਤਾਨੀ ਦੱਸ ਰਿਹਾ ਹੈ ਕੋੲੀ ਸਿੱਖ ਵਿਰੋਧੀ ਬੰਦਾ ਦੱਸ ਰਿਹਾ ..
ਕੲੀ ਲੋਕਾਂ ਨੇ ਤਾਂ ਇਸ ਹੱਦ ਤੱਕ ਲਿਖਿਆ ਕਿ ..
ਇਹ ਕੋਈ ਹਿੰਦੋਸਤਾਨੀ ਅੱਤਵਾਦੀ ਹੀ ਲੱਗਦਾ ਹੈ! ਪੰਜਾਬ ਦਾ ਮਾਹੋਲ ਖਰਾਬ ਕਰਨ ਖਾਤਰ ਫਿਰਕੂ ਲਾਣੇ ਨੇ ਏਹੋ ਜਿਹੇ ਅੱਤਵਾਦੀ ਤਿਆਰ ਕੀਤੇ ਹਨ ਤਾਂ ਕੇ ਇਸ ਦਾ ਬਹਾਨਾ ਬਣਾਂ ਕੇ ਪੰਜਾਬ ਦੇ ਅਣਖੀ ਅਤੇ ਗੈਰਤਮੰਦ ਜਵਾਨਾਂ ਨੂੰ ਮੁੜ ਝੂਠੇ ਕੇਸਾਂ ਵਿੱਚ ਫਸਾਇਆ ਜਾਵੇ! ਸੋ ਖ਼ਬਰਦਾਰ ਰਹੋ!! ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਚੱਲੀ ਲਹਿਰ ਨੂੰ ਬਦਨਾਮ ਕਰਨ ਲਈ ਏਜੰਸੀਆਂ ਨੇ ਆਪਣੇ ਹੀ ਬਣਾਏ ਹਿੰਦੋਸਤਾਨੀ ਅੱਤਵਾਦੀਆਂ ਰਾਹੀਂ ਬੱਸਾਂ ਵਿੱਚੋਂ ਕੱਢਕੇ ਨਜਾਇਜ ਹਿੰਦੂ ਮਰਵਾਕੇ ਖਾੜਕੂਆਂ ਸਿਰ ਮੜੇ ਸਨ ਪਰ ਥੋੜੀ ਬਹੁਤ ਵੀ ਸੂਝ ਅਤੇ ਅਕਲ ਵਾਲੇ ਬੰਦੇ ਨੂੰ ਇਸ ਗੱਲ ਦੀ ਸਮਝ ਸੀ! ਪੰਜਾਬ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਬਰਾਜਮਾਨ ਰਹੇ ਏ ਆਰ ਦਰਸ਼ੀ ਨੇ ਵੀ ਆਪਣੀ ਕਿਤਾਬ “ਜਾਂਬਾਜ ਰਾਖਾ” ਵਿੱਚ ਇਸ ਘਨਾਉਣੇ ਕਾਰੇ ਨੂੰ ਇੰਦਰਾ ਦੀ ਥਰਡ ਏਜੰਸੀ ਵੱਲੋਂ ਕਰਵਾਉਣ ਬਾਰੇ ਪੂਰੇ ਸਬੂਤ ਪੇਸ਼ ਕੀਤੇ ਸਨ!
ਇਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਗਲੀ ਕਾਰਵਾੀ ਦੇਖੋ ਹੁਣ ਕੀ ਕਰਦੇ ਨੇ ..

error: Content is protected !!