ਜਲੰਧਰ ਪਠਾਨਕੋਟ ਹਾਈਵੇ ‘ਤੇ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਦੇ ਸਰੀਰ ‘ਚ ਜਾ ਖੁਭਿਆ ਸਰੀਆ (ਦਰਦਨਾਕ ਤਸਵੀਰਾਂ)

ਜਲੰਧਰ ਪਠਾਨਕੋਟ ਹਾਈਵੇ ‘ਤੇ ਦਰਦਨਾਕ ਹਾਦਸਾ, ਮੋਟਰਸਾਈਕਲ ਸਵਾਰ ਦੇ ਸਰੀਰ ‘ਚ ਜਾ ਖੁਭਿਆ ਸਰੀਆ (ਦਰਦਨਾਕ ਤਸਵੀਰਾਂ)

ਜਲੰਧਰ ਪਠਾਨਕੋਟ ਹਾਈਵੇ ‘ਤੇ ਦਰਦਨਾਕ ਹਾਦਸਾ: ਕੱਲ ਦੇਰ ਰਾਤ ਜਲੰਧਰ ਪਠਾਨਕੋਟ ਹਾਈਵੇ ‘ਤੇ ਇੱਕ ਮੋਟਰਸਾਈਕਲ ਸਵਾਰ ਅਚਾਨਕ ਸੜਕ ‘ਤੇ ਖੜ੍ਹੀ ਸਰੀਏ ਨਾਲ ਲੱਦੀ ਟ੍ਰਾਲੀ ਨਾਲ ਜਾ ਟਕਰਾਇਆ। ਇਸ ਘਟਨਾ ‘ਚ ਟ੍ਰਾਲੀ ‘ਚ ਲੱਦੇ ਸਰੀਏ ਮੋਟਰਸਾਈਕਲ ਸਵਾਰ ਦੇ ਪੇਟ ਅਤੇ ਲੱਤਾਂ ‘ਚ ਜਾ ਖੁਭੇ, ਜਿਸ ਨਾਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਕਟਰ ਦੇ ਜ਼ਰੀਏ ਸਰੀਏ ਕੱਟ ਕੇ ਦੁਕਾਨਦਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਨਾਮਕ ਇਹ ਮੋਟਰਸਾਈਕਲ ਸਵਾਰ ਜਲੰਧਰ ‘ਚ ਆਪਣੀ ਦੁਕਾਨ ਬੰਦ ਕਰਕੇ ਭੋਗਪੁਰ ਜਾ ਰਿਹਾ ਸੀ ਕਿ ਅਚਾਨਕ ਬੱੱਲਾ ਦੇ ਕੋਲ ਰਾਸ਼ਟਰੀ ਰਾਜਮਾਰਗ ‘ਤੇ ਖੜ੍ਹੀ ਟ੍ਰਾਲੀ ਨਾਲ ਟਕਰਾ ਗਿਆ।
Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ

Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ Jalandhar Pathankot Highway: ਜਲੰਧਰ ਪਠਾਨਕੋਟ ਹਾਈਵੇ 'ਤੇ ਦਰਦਨਾਕ ਹਾਦਸਾ

error: Content is protected !!