ਕੁੜੀ ਨੂੰ ਅਗਵਾ ਕਰ ਫਿਰ ਇੱਕ ਪੁੱਲ ਦੇ ਹੇਠਾਂ ਲੈ ਗਏ ਤੇ …..

ਭੋਪਾਲ: ਭੋਪਾਲ ‘ਚ ਕੋਚਿੰਗ ਕਲਾਸ ਤੋਂ ਆਉਂਦੇ ਸਮੇਂ 19 ਸਾਲ ਦੀ ਵਿਦਿਆਰਥਣ ਨਾਲ ਗੈਂਗਰੇਪ ਦੀ ਖਬਰ ਹੈ। ਪੁਲਿਸ ਨੇ ਗੈਂਗਰੇਪ ਦੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

Bhopal Gangrapeਪੁਲਿਸ ਦੇ ਮੁਤਾਬਿਕ ਹਬੀਬਗੰਜ ਰੇਲਵੇ ਸਟੇਸ਼ਨ ਦੇ ਕੋਲ ਚਾਰ ਲੋਕਾਂ ਨੇ ਕੁੜੀ ਨੂੰ ਅਗਵਾ ਕਰ ਲਿਆ। ਫਿਰ ਇੱਕ ਪੁੱਲ ਦੇ ਹੇਠਾਂ ਲੈ ਗਏ ਤੇ ਕੁੜੀ ਦੇ ਨਾਲ ਗੈਂਗਰੇਪ ਕੀਤਾ।Bhopal Gangrape

ਬਾਅਦ ‘ਚ ਕੁੜੀ ਨੂੰ ਮਰਿਆ ਹੋਇਆ ਸਮਝ ਕੇ ਚਾਰੋਂ ਜਾਣੇ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਚਾਰਾਂ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ।Bhopal Gangrapeਭੋਪਾਲ ਦੇ ਹਬੀਬਗੰਜ ਆਰਪੀਐੱਫ ਚੌਕੀ ਤੋਂ ਸਿਰਫ਼ 100 ਮੀਟਰ ਦੂਰ ਆਰੋਪੀਆਂ ਨੇ ਇੱਕ ਵਿਦਿਆਰਥਣ ਦੇ ਨਾਲ ਗੈਂਗਰੇਪ ਕੀਤਾ। ਪੀੜ੍ਹਿਤ ਦੇ ਪਰੀਜਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਐੱਫਆਈਆਰ ਦਰਜ਼ ਕਰਾਉਣ ਲਈ ਕਈ ਘੰਟੇ ਤੱਕ ਪੁਲਿਸ ਵਾਲਿਆ ਨੇ ਚੱਕਰ ਲਗਵਾਏ।Bhopal Gangrapeਫਿਲਹਾਲ ਇਸ ਮਾਮਲੇ ‘ਚ ਇੱਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚਾਰੋਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ‘ਚ ਇੱਕ ‘ਤੇ ਪਹਿਲਾਂ ਹੀ ਕਈ ਆਪਰਾਧਿਕ ਮਾਮਲੇ ਦਰਜ ਹਨ।

error: Content is protected !!