ਇਸ ਵਿਭਾਗ ‘ਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ, 7ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਇਸ ਵਿਭਾਗ ‘ਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ, 7ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਕੇਰਲ ਲੋਕ ਸੇਵਾ ਕਮਿਸ਼ਨ ਨੇ ਡਰਾਈਵਰ, ਨਰਸ, ਕਲਰਕ ਅਤੇ ਹੋਰ ਵੱਖ-ਵੱਖ 39 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ– 7ਵੀਂ/8ਵੀਂ + ਲਾਈਟ ਮੋਟਰ ਵ੍ਹੀਕਲ ਡਰਾਈਵਿੰਗ ਲਾਇਸੈਂਸ/10ਵੀਂ/12ਵੀਂ + ਡਿਪਲੋਮਾ/ਗਰੈਜੂਏਸ਼ਨ ਡਿਗਰੀ/ਇੰਜੀਨੀਅਰਿੰਗ ਡਿਗਰੀ (ਸਿਵਲ/ਮੈਕੇਨੀਕਲ)/ਮਾਸਟਰ ਡਿਗਰੀ
ਅਹੁਦਿਆਂ ਦਾ ਵੇਰਵਾ
ਡਰਾਈਵਰ-ਕਮ-ਆਫਿਸ ਅਟੈਂਡੈਂਟ
ਨਰਸ
ਜੂਨੀਅਰ ਕਲਰਕ
ਅਸਿਸਟੈਂਟ ਇੰਜੀਨੀਅਰ
ਅਸਿਸਟੈਂਟ ਪ੍ਰੋਫੈਸਰ ਅਤੇ ਹੋਰ ਵੱਖ-ਵੱਖ ਅਹੁਦੇ
ਅਪਲਾਈ ਕਰਨ ਲਈ ਆਖਰੀ ਤਾਰੀਕ
18 ਅਪ੍ਰੈਲ 2018
ਚੋਣ ਪ੍ਰਕਿਰਿਆ– ਉਮੀਦਵਾਰ ਦੀ ਚੋਣ ਰਿਟੇਨ ਟੈਸਟ ਅਤੇ ਇੰਟਰਵਿਊ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ।
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.keralapsc.gov.in ਰਾਹੀਂ 18 ਅਪ੍ਰੈਲ 2018 ਤੱਕ ਅਪਲਾਈ ਕਰ ਸਕਦੇ ਹਨ।

error: Content is protected !!