ਇਸ ਬੱਚੇ ਦੇ ਹੱਕ ;ਚ ਨਿੱਤਰੀ ਪੂਰੀ ਦੁਨੀਆ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ…..

ਸੀਰੀਆ ਵਿੱਚ ਸਰਕਾਰ ਤੇ ਬਾਗੀਆਂ ਵਿਚਕਾਰ ਚੱਲ ਰਹੇ ਖੂਨੀ ਸੰਘਰਸ਼ ਵਿੱਚ ਜਖ਼ਮੀ ਹੋਈ ਦੋ ਸਾਲ ਦਾ ਬੱਚਾ ਦੇ ਸਮਰਥਨ ਵਿੱਚ ਪੂਰੀ ਦੁਨੀਆ ਅੱਗੇ ਆਈ ਹੈ।

blinded-in-one-eye-syrian-baby-becomes-symbol-of-siege-1513791402-7975

ਇਹ ਬੱਚਾ ਦਮਿਸ਼ਕ ਕੋਲ ਹੋਏ ਹਮਲੇ ਵਿਚ ਆਪਣੀ ਇਕ ਅੱਖ ਗਵਾ ਚੁੱਕਾ ਹੈ। ਕਰੀਮ ਅਬਦੁੱਲ ਰਹਿਮਾਨ ਦੋ ਮਹੀਨੇ ਦਾ ਬੱਚਾ ਹੈ, ਜਿਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।000_VB7HU-e1513782536428

ਸੀਰੀਆ ਦੇ ਪੂਰਬੀ ਗੌਟਾ ਵਿਚ ਸਰਕਾਰੀ ਹਮਲੇ ਵਿਚ ਕਰੀਮ ਨਾਲ ਇਹ ਹਾਦਸਾ ਹੋਇਆ। ਇੰਨਾ ਹੀ ਨਹੀਂ, ਹਮਲੇ ਵਿਚ ਉਸ ਦੀ ਮਾਂ ਦੀ ਮੌਤ ਹੋ ਗਈ।6df8047e-e606-11e7-8ff5-d91dc767c75e_1280x720_123957

ਕਰੀਮ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਉਹ ਚਰਚਾ ਵਿਚ ਆ ਗਿਆ। ਸੋਸ਼ਲ ਮੀਡੀਆ ‘ਤੇ ਕਰੀਮ ਲਈ ਕਈ ਹੈਸ਼ਟੈਗ ਚੱਲ ਰਹੇ ਹਨ।SYRIA-CONFLICT

ਸੌਲੀਡੈਰਿਟੀ ਵਿਦ ਕਰੀਮ’ ਹੈਸ਼ਟੈਗ ਦੀ 30 ਹਜ਼ਾਰ ਤੋਂ ਜ਼ਿਆਦਾ ਵਾਰੀ ਵਰਤੋਂ ਕੀਤੀ ਗਈ ਹੈ। ਲੋਕ ਉਸ ਦੇ ਸਮਰਥਨ ਵਿਚ ਆਪਣੀ ਇਕ ਅੱਖ ‘ਤੇ ਹੱਥ ਰੱਖ ਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ।download (2)

ਕਰੀਮ ਲਈ ਆਵਾਜ ਕਿੱਥੇ ਤੱਕ ਪਹੁੰਚੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਵਿਚ ਬ੍ਰਿਟੇਨ ਦੇ ਪ੍ਰਤੀਨਿਧੀ ਮੈਥਿਊ ਰਾਈਕ੍ਰਾਫਟ ਨੇ ਕਰੀਮ ਦੇ ਸਮਰਥਨ ਵਿਚ ਟਵੀਟ ਕੀਤਾ

DRflKbMU8AAutc0

error: Content is protected !!