ਦੋਸਤੋ ਵਿਦੇਸ਼ ਜਾਣ ਦਾ ਤਾਂ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਹੈ ਅਕਸਰ ਹੀ ਖਾਸ ਕਰਕੇ ਕੈਨੇਡਾ ਜਾਣ ਦੇ ਚਾਹਵਾਨ ਤਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਮਿਲਦੇ ਹਨ । ਜਦੋਂ ਕਿਸੇ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਹੈ ਤਾਂ ਉਸ ਦੀ ਖੁਸ਼ੀ ਕਿਹੜੇ ਅਸਮਾਨ ਤੇ ਹੁੰਦੀ ਹੈ ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਹੀ ਸਕਦੇ ਹੋ । ਕੈਨੇਡਾ ਹੀ ਨਹੀਂ ਬਲਕਿ ਕਿਸੇ ਵੀ ਚੰਗੇ ਦੇਸ਼ ਦਾ ਵੀਜ਼ਾ ਲੱਗ ਜਾਣਾ ਬਹੁਤ ਹੀ ਵੱਡੀ ਗੱਲ ਮੰਨਿਆ ਜਾਂਦਾ ਹੈ ਅਤੇ ਵੀਜ਼ਾ ਲੱਗਣ ਤੇ ਲੋਕਾਂ ਦੀ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਪਰ ਅਕਸਰ ਹੀ ਜਦੋਂ ਕਿਸੇ ਦਾ ਵੀਜ਼ਾ ਲੱਗਦਾ ਹੈ ਤਾਂ ਉਹ ਕਈ ਵਾਰ ਇੰਨਾ ਜ਼ਿਆਦਾ ਸਾਹਿਤ ਹੋ ਜਾਂਦਾ ਹੈ ਕਿ ਕੁਝ ਗੱਲਾਂ ਦਾ ਧਿਆਨ ਹੀ ਨਹੀਂ ਰੱਖ ਪਾਉਂਦਾ ।

ਦੋਸਤੋ ਕੁਝ ਗੱਲਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਿ ਤੁਹਾਨੂੰ ਵੀਜ਼ਾ ਲੱਗਣ ਤੋਂ ਬਾਅਦ ਵੀ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਅਜਿਹੀ ਹੀ ਇੱਕ ਘਟਨਾ ਤੁਹਾਨੂੰ ਨੀਚੇ ਦਿੱਤੀ ਵੀਡੀਓ ਵਿੱਚ ਸੁਣਨ ਨੂੰ ਮਿਲੇਗੀ । ਕਿਉਂਕਿ ਅਜਿਹੀ ਗੱਲ ਕਿਸੇ ਨਾਲ ਵੀ ਹੋ ਸਕਦੀ ਹੈ ਤੇ ਕਿਸੇ ਦੇ ਵੀ  ਪਾਸਪੋਰਟ ਅਤੇ ਵੀਜ਼ੇ ਵਿੱਚ ਇਹੀ ਗਲਤੀ ਆ ਸਕਦੀ ਹੈ ਜੇਕਰ ਤੁਸੀਂ ਇਸ ਗ਼ਲਤੀ ਤੋਂ ਵਾਕਿਫ ਨਾ ਹੋਏ ਤਾਂ ਤੁਹਾਨੂੰ ਵੀ ਸ਼ਾਇਦ ਏਅਰਪੋਰਟ ਤੋਂ ਹੀ ਵਾਪਸ ਮੁੜਨਾ ਪੈ ਸਕਦਾ ਹੈ ।

ਸੋ ਨੀਚੇ ਦਿੱਤੀ ਹੋਈ ਇਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਗੱਲ ਨੂੰ ਜ਼ਰੂਰ ਸਮਝਾਉਣ ਤੇ ਜਦੋਂ ਵੀ ਕਿਸੇ ਦਾ ਕੋਈ ਵੀਜ਼ਾ ਲੱਗਦਾ ਹੈ ਤਾਂ ਉਸ ਨੂੰ ਵੀਡੀਓ ਵਿੱਚ ਦੱਸੀਆਂ ਗਈਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਅਜਿਹੀ ਸਮੱਸਿਆ ਤੋਂ ਬਚ ਸਕੇ । ਇਸ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਸੱਚੀ ਘਟਨਾ ਨੂੰ ਦੁਹਰਾਇਆ ਜਾਵੇਗਾ ਜਿਸ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਜੋ ਕਿ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਕੰਮ ਆਵੇ ।
 Sikh Website Dedicated Website For Sikh In World
Sikh Website Dedicated Website For Sikh In World