ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ

ਅਕਸ਼ੇ ਕਮਾਰ ਨੇ 2018 ਦੀ ਸ਼ੁਰੂਆਤ ਕੀਤੀ ਕੁਝ ਇਸ ਤਰ੍ਹਾਂ, ਦੇਖੋ ਤਸਵੀਰਾਂ

ਅਕਸ਼ੇ ਕੁਮਾਰ, ਜੋ ਕਿ ਹਮੇਸ਼ਾ ਹੀ ਕੁਝ ਅਲੱਗ ਕਰਨ ਲਈ ਜਾਣੇ ਜਾਂਦੇ ਹਨ, ਨੇ ਅੱਜ ਸੋਸ਼ਲ ਮੀਡੀਆ ‘ਤੇ ਕੇਸਰੀ ਦਸਤਾਰ ਨਾਲ ਤਸਵੀਰ ਸਾਂਝੀ ਕੀਤੀ ਹੈ। ਉਹਨਾਂ ਇਸ ਫੋਟੋ ਦੇ ਹੇਠਾਂ ਕੈਪਸ਼ਨ ਲਿਖੀ ਹੈ ਕਿ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਬਹੁਤ ਮਾਣ ਨਾਲ ਦੱਸ ਰਿਹਾ ਹਾਂ ਕਿ 2018 ਸਾਲ ਦੀ ਸ਼ੁਰੂਆਤ #ਕੇਸਰੀ ਨਾਲ ਹੋ ਰਹੀ ਹੈ।

Akshay Kumar Sardar look in Kesari: ਇਹ ਉਹਨਾਂ ਦੀ ਆਉਣ ਵਾਲੀ ਫਿਲਮ ਦੀ ਪਹਿਲੀ ਲੁੱਕ ਹੈ, ਜੋ ਕਿ ਧਰਮਾ ਪ੍ਰਾਡਕਸ਼ਨਜ਼ ਰਿਲੀਜ਼ ਦੇ ਅਧੀਨ ਬਣਨ ਜਾ ਰਹੀ ਹੈ।

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਹਨਾਂ ਨੇ “ਸਿੰਘ ਇਜ਼ ਕਿੰਗ” ਰਿਲੀਜ਼ ਮੌਕੇ ਇਸ ਬਾਰੇ ਜ਼ਿਕਰ ਵੀ ਕੀਤਾ ਸੀ।

Akshay Kumar Sardar look in Kesari: ਹੁਣ, ਇਹ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਜਾਂ ਦਰਸ਼ਕਾਂ ਨੂੰ ਕਿੰਨ੍ਹੀ ਕੁ ਲੁਭਾਏਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!