ਹੁਣੇ ਕੁਝ ਮਿੰਟ ਪਹਿਲਾਂ ਆਈ ਵੱਡੀ ਖਬਰ – ਸਟੇਟ ਬੈਂਕ ਨੇ ਜਨਤਾ ਲਈ ਕੀਤਾ ਟਵੀਟ !!ਹੋ ਜਾਵੋ ਖ਼ਬਰਦਾਰ

ਹੁਣੇ ਕੁਝ ਮਿੰਟ ਪਹਿਲਾਂ ਆਈ ਵੱਡੀ ਖਬਰ – ਸਟੇਟ ਬੈਂਕ ਨੇ ਜਨਤਾ ਲਈ ਕੀਤਾ ਟਵੀਟ !! ਸਾਵਧਾਨ

ਭਾਰਤੀ ਸਟੇਟ ਬੈਂਕ, ਉਸ ਦੇ ਪੰਜ ਸਹਿਯੋਗੀ ਬੈਂਕਾਂ ਤੇ ਭਾਰਤੀ ਮਹਿਲਾ ਬੈਂਕ ਨੇ ਆਪਣੇ ਗਾਹਕਾਂ ਨੂੰ ਜ਼ਰੂਰੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੁਰਾਣੇ ਚੈੱਕ ਸਿਰਫ 30 ਮਾਰਚ ਤੱਕ ਹੀ ਵੈਲਿਡ ਰਹਿਣਗੇ।

ਐਸਬੀਆਈ ਨੇ ਐਲਾਨ ਕਰਦੇ ਹੋਏ ਗਾਹਕਾਂ ਨੂੰ ਕਿਹਾ ਕਿ ਉਹ ਛੇਤੀ ਹੀ ਨਵੇਂ ਚੈੱਕਬੁੱਕ ਇਸ਼ੂ ਕਰਵਾ ਲੈਣ ਕਿਉਂਕਿ ਪੁਰਾਣੀ ਚੈੱਕਬੁੱਕ ਦਾ ਸਮਾਂ ਖਤਮ ਹੋ ਜਾਵੇਗਾ।

ਐਸਬੀਆਈ ਨੇ ਟਵੀਟ ਕਰਕੇ ਚੈੱਕਬੁੱਕ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗਾਹਕ ਨਵੇਂ ਚੈੱਕਬੁੱਕ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਏਟੀਐਮ ਤੇ ਬ੍ਰਾਂਚਾਂ ਵਿੱਚੋਂ ਵੀ ਲੈ ਸਕਦੇ ਹਨ। ਬੈਂਕ ਨੇ ਕਿਹਾ ਹੈ ਕਿ ਅਯੋਗਤਾ ਤੋਂ ਬਚਣ ਲਈ ਗਾਹਕ 31 ਮਾਰਚ, 2018 ਤੋਂ ਪਹਿਲਾਂ ਨਵੀਂ ਚੈੱਕਬੁੱਕ ਇਸ਼ੂ ਕਰਵਾਏ।

ਪਿਛਲੇ ਸਾਲ ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਪਟਿਆਲਾ ਤੇ ਸਟੇਟ ਬੈਂਕ ਆਫ ਟ੍ਰੈਵਨਕੋਰ ਭਾਰਤੀ ਸਟੇਟ ਬੈਂਕ ਆਫ ਇੰਡੀਆ ਮਿਲ ਗਏ ਸੀ। ਇਸ ਤੋਂ ਇਲਾਵਾ ਭਾਰਤੀ ਮਹਿਲਾ ਬੈਂਕਾਂ ਨੂੰ ਵੀ ਐਸਬੀਆਈ ਵਿੱਚ ਮਿਲਾ ਦਿੱਤਾ ਗਿਆ ਹੈ।

ਐਸਬੀਆਈ ਨੇ ਸਹਿਯੋਗੀ ਬੈਂਕਾਂ ਦੇ ਚੈੱਕਬੁੱਕ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਫਿਰ ਰਿਜ਼ਰਵ ਬੈਂਕ ਨੇ ਆਪਣੀ ਤਾਰੀਕ ਵਧਾ ਕੇ ਪਹਿਲਾਂ 31 ਦਸੰਬਰ, 2017 ਕਰ ਦਿੱਤੀ ਸੀ। ਬਾਅਦ ਵਿੱਚ ਇਸ ਸਮੇਂ ਨੂੰ 31 ਮਾਰਚ, 2018 ਕੀਤਾ ਗਿਆ ਸੀ। ਐਸਬੀਆਈ ਨੇ ਕਰੀਬ 1300 ਬੈਂਕ ਬ੍ਰਾਂਚਾਂ ਦੇ ਆਈਐਫਐਸਸੀ ਕੋਡ ਵੀ ਬਦਲ ਦਿੱਤੇ ਹਨ।

ਹੁਣੇ ਆਈ ਤਾਜਾ ਵੱਡੀ ਖਬਰ – ਆਸਟ੍ਰੇਲੀਆ ਨੇ ਕੱਸਿਆ ਵੀਜ਼ੇ ‘ਤੇ ਸ਼ਿਕੰਜਾ

ਮੈਲਬੋਰਨ: ਆਸਟ੍ਰੇਲੀਆ ਨੇ ਆਪਣੇ ਮਸ਼ਹੂਰ 457 ਵੀਜ਼ਾ ਪ੍ਰੋਗਰਾਮ ‘ਤੇ ਰੋਕ ਲਾ ਦਿੱਤੀ ਹੈ। ਇਸ ਵੀਜ਼ਾ ਦਾ ਸਭ ਤੋਂ ਵੱਧ ਲਾਭ ਭਾਰਤੀ ਲੋਕ ਉਠਾਉਂਦੇ ਸਨ। ਇਸ ਦੀ ਥਾਂ ਹੁਣ ਆਸਟ੍ਰੇਲੀਆ ਨਵਾਂ ਵੀਜ਼ਾ ਪ੍ਰੋਗਰਾਮ ਲਿਆ ਰਿਹਾ ਹੈ, ਜਿਸ ਵਿੱਚ ਅੰਗਰੇਜ਼ੀ ਦੀ ਮੁਹਾਰਤ ਜ਼ਿਆਦਾ ਲੋੜੀਂਦੀ ਹੋਵੇਗੀ।

457 ਵੀਜ਼ਾ ਪ੍ਰੋਗਰਾਮ ਨੂੰ 95,000 ਵਿਦੇਸ਼ੀ ਕਾਮੇ ਵਰਤਦੇ ਸਨ, ਜਿਨ੍ਹਾਂ ਵਿੱਚੋਂ ਤਕਰੀਬਨ ਇੱਕ ਤਿਹਾਈ ਭਾਰਤੀ ਸਨ। ਇਸ ਤਹਿਤ ਵੀਜ਼ਾ ਆਪਣੇ ਪਰਿਵਾਰ ਨੂੰ ਵੀ ਆਸਟ੍ਰੇਲੀਆ ਨਾਲ ਲਿਜਾ ਸਕਦਾ ਸੀ। ਆਸਟ੍ਰੇਲੀਆ ਨੇ 457 ਵੀਜ਼ਾ ਪ੍ਰੋਗਰਾਮ ਨੂੰ ਆਪਣੇ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਸੀ। ਇਸ ਤਹਿਤ ਵੱਖ-ਵੱਖ ਕਾਰੋਬਾਰਾਂ ਵਿੱਚ ਹੁਨਰਮੰਦਾਂ ਨੂੰ ਚਾਰ ਸਾਲਾਂ ਲਈ ਕਰਮਚਾਰੀ ਨਿਯੁਕਤ ਕੀਤਾ ਜਾਂਦਾ ਸੀ।

ਪ੍ਰਧਾਨ ਮੰਤਰੀ ਮਾਲਕੌਮ ਟਰਨਬੁੱਲ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਲਾਨ ਕੀਤਾ ਸੀ ਕਿ ਕੰਮਕਾਜੀ ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਆਸਟ੍ਰੇਲੀਅਨਾਂ ਨੂੰ ਪਹਿਲ ਦੇ ਆਧਾਰ ‘ਤੇ ਨਵੇਂ ਵੀਜ਼ਾ ਪ੍ਰੋਗਰਾਮ ਜਾਰੀ ਹੋਣਗੇ।

ਨਵੇਂ ਵੀਜ਼ਾ ਪ੍ਰੋਗਰਾਮ ਨੂੰ 18 ਮਾਰਚ ਤੋਂ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਦੋ ਵੱਖ-ਵੱਖ ਮਿਆਦੀ ਵੀਜ਼ਾ ਦਿੱਤੇ ਜਾਣਗੇ। ਪਹਿਲੇ ਥੁੜ ਮਿਆਦੀ ਵੀਜ਼ਾ ਦੋ ਸਾਲਾਂ ਲਈ ਦਿੱਤਾ ਜਾਵੇਗਾ ਤਾਂ ਜੋ ਫੌਰਨ ਆਈ ਕਾਮਿਆਂ ਦੀ ਤੋਟ ਨੂੰ ਪੂਰਿਆ ਚਾ ਸਕੇ। ਦੂਜੇ, ਮੱਧ ਮਿਆਦੀ ਵੀਜ਼ਾ ਚਾਰ ਸਾਲਾਂ ਲਈ ਦਿੱਤਾ ਜਾ ਸਕਦਾ ਹੈ।

ਇਸ ਨਵੇਂ ਵੀਜ਼ਾ ਪ੍ਰੋਗਰਾਮ ਤਹਿਤ ਅੰਗ੍ਰੇਜ਼ੀ ਵਿੱਚ ਵਧੇਰੇ ਮੁਹਾਰਤ ਹਾਸਲ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਘੱਟੋ ਘੱਟ ਦੋ ਸਾਲਾਂ ਦਾ ਤਜਰਬਾ ਰੱਖਣ ਵਾਲੇ ਲੋਕਾਂ ਤੇ ਸਾਫ਼-ਸੁਥਰੇ ਅਕਸ ਵਾਲੇ ਲੋਕਾਂ ਨੂੰ ਹੀ ਚੁਣਿਆ ਜਾਵੇਗਾ।

ਬੈਂਕ ਦੀ ਇੱਕ ਨਿੱਕੀ ਜਿਹੀ ਗਲਤੀ ਕਾਰਨ ਅਮਰੀਕਾ ਬੈਠਾ ਇਹ ਪੰਜਾਬੀ ਬਣਿਆ ਕਰੋੜਪਤੀ…!

ਪੰਜਾਬ ਦੇ ਬਨੂੜ ਦਾ ਰਹਿਣ ਵਾਲਾ ਗੁਰਚਰਣ ਸਿੰਘ ਪੈਸੇ ਕਮਾਉਣ ਲਈ ਸੱਤ ਸਮੁੰਦਰ ਪਾਰ ਗਿਆ ਸੀ ਪਰ ਉਨੂੰ ਨਹੀਂ ਸੀ ਪਤਾ ਕਿ ਉਸ ਦੀ ਕਿਸਮਤ ਖੋਲ੍ਹਣ ਵਾਲੀ ਚਾਬੀ ਅੰਬਾਲਾ ਦੇ ਇੰਡੀਅਨ ਬੈਂਕ ਦੇ ਹੱਥਾਂ ‘ਚ ਹੈ। ਪੈਸਿਆਂ ਦਾ ਹਿਸਾਬ ਕਰਨ ਵਾਲੀ ਜ਼ਿੰਮੇਵਾਰੀ ਭਰੀ ਕੁਰਸੀ ‘ਤੇ ਬੈਠੇ ਬੈਂਕ ਕਰਮਚਾਰੀਆਂ ਦੇ ਇਕ ਕਲਿਕ ਨਾਲ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ‘ਚ ਬੈਠੇ ਪੰਜਾਬੀ ਗੁਰਚਰਣ ਕਰੋੜਪਤੀ ਬਣ ਗਿਆ।ਗੁਰਚਰਣ ਦਾ ਨਾਂ ਅੱਜ ਕਰੋੜਪਤੀਆਂ ਦੀ ਲਿਸਟ ‘ਚ ਸ਼ਾਮਲ ਹੋ ਗਿਆ ਹੈ। ਉਸ ਦਾ ਕ੍ਰੇਡਿਟ ਇੰਡੀਅਨ ਬੈਂਕ ਦੇ ਅੰਬਾਲਾ ਕੈਂਟ ਦੇ ਬ੍ਰਾਂਚ ਦੇ ਕਲਰਕ ਬਾਬੁਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਾਪਰਵਾਹੀ ਭਰੀ ਇਸ ਟ੍ਰਾਂਜੈਕਸ਼ਨ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹੈ ਕਿ ਕਲਰਕ ਦੀ ਗਲਤ ਐਂਟਰੀ ਅਤੇ ਵੈਰੀਫਿਕੇਸ਼ਨ ‘ਚ ਲਾਪਰਵਾਹੀ ਨਾਲ ਅੰਬਾਲਾ ਸਦਰ ਬਾਜ਼ਾਰ ਦੀ ਇੰਡੀਅਨ ਬੈਂਕ ਨੂੰ ਲਗਭਗ 1 ਕਰੋੜ 25 ਲੱਖ ਰੁਪਏ ਦੀ ਚੂਣਾ ਲੱਗ ਗਿਆ।ਦਰਅਸਲ ਯੂ.ਐੱਸ. ਦੇ ਇਕ ਖਾਤੇ ‘ਚ 1 ਲੱਖ 93 ਹਜ਼ਾਰ ਰੁਪਏ ਦੀ ਜਗ੍ਹਾ 1 ਲੱਖ 93 ਹਜ਼ਾਰ ਯੂ.ਐੱਸ. ਡਾਲਰ ਟ੍ਰਾਂਸਫਰ ਹੋ ਗਏ, ਜਿਸ ਦੀ ਕੀਮਤ ਭਾਰਤੀ ਮੁਦਰਾ ਦੇ ਮੁਤਾਬਕ ਲਗਭਗ 1 ਕਰੋੜ 25 ਲੱਖ ਰੁਪਏ ਬਣਦੇ ਹਨ। ਮੈਸੇਜ ਆਉਂਦੇ ਹੀ ਯੂ.ਐੱਸ. ‘ਚ ਬੈਠੇ ਫੇਡਰਲ ਬੈਂਕ ਦੇ ਖਾਤਾਧਾਰਕ ਗੁਰਚਰਣ ਨੇ ਬਿਨ੍ਹਾਂ ਦੇਰ ਕੀਤੇ ਸਾਰੇ ਪੈਸੇ ਕੱਢਵਾ ਕੇ ਖਾਤਾ ਖਾਲੀ ਕਰ ਦਿੱਤਾ। ਘਟਨਾ 19 ਦਸੰਬਰ ਦੀ ਹੈ। ਆਡਿਟ ਦੌਰਾਨ ਬੈਂਕ ਨੇ ਆਪਣੀ ਗਲਤੀ ਫੜ੍ਹੀ। ਬੈਂਕ ਨੇ ਆਪਣੇ ਆਧਾਰ ‘ਤੇ ਗੁਰਚਰਣ ਨੂੰ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਇਨ੍ਹੀ ਵੱਡੀ ਰਕਮ ਪਾਉਣ ਤੋਂ ਬਾਅਦ ਉਸ ਦਾ ਮਨ ਬਦਲ ਗਿਆ। ਜਦੋ ਗੱਲ ਨਹੀਂ ਬਣੀ ਤਾਂ ਇੰਡੀਅਨ ਬੈਂਕ ਦੇ ਮੈਨੇਜਰ ਮੋਹਿੰਦਰਾ ਮਨਚੰਦਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਗੁਰਚਰਣ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।ਜ਼ਰੂਰਤ ਪੈਣ ‘ਤੇ ਪੁਲਸ ਇਸ ਮਾਮਲੇ ‘ਚ ਇੰਟਰਪੋਲ ਦੀ ਮਦਦ ਵੀ ਲੈ ਸਕਦੀ ਹੈ ਤਾਂ ਕਿ ਬੈਂਕ ਦਾ ਪੈਸਾ ਗੁਰਚਰਣ ਤੋਂ ਵਾਪਸ ਲਿਆ ਜਾ ਸਕੇ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਾਹਾਬਾਦ ਨਿਵਾਸੀ ਗੁਰਵਿੰਦਰ ਸਿੰਘ ਯੂ.ਐੱਸ. ‘ਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਆਪਣੇ ਬੇਟੇ ਗਗਨ ਸਿੰਘ ਨੂੰ 3011 ਯੂ.ਐੱਸ. ਡਾਲਰ ਭੇਜਣ ਲਈ ਬੈਂਕ ਗਏ ਪਰ ਉਨ੍ਹਾਂ ਕੋਲ ਪੈਨ ਕਾਰਡ ਨਹੀਂ ਸੀ ਤਾਂ ਟ੍ਰਾਂਜੈਕਸ਼ਨ ਨਹੀਂ ਹੋ ਪਾਈ।ਅਜਿਹੇ ‘ਚ ਗੁਰਵਿੰਦਰ ਸਿੰਘ ਨੇ ਸ਼ਾਹਾਬਾਦ ਦੇ ਰਹਿਣ ਵਾਲੇ ਗਗਨ ਦੇ ਦੋਸਤ ਵਿਕਰਮ ਦੇ ਅਕਾਊਂਟ ‘ਚ 3011 ਡਾਲਰ ਜਮਾ ਕਰਵਾ ਦਿੱਤੇ। ਬੈਂਕ ਨੇ ਵਿਕਰਮ ਦੇ ਅਕਾਊਂਟ ‘ਚ ਡਾਲਰ ਨੂੰ ਰੁਪਏ ‘ਚ ਬਦਲਿਆ ਤਾਂ ਕਰੀਬ 1.93 ਲੱਖ ਰੁਪਏ ਹੋਏ ਅਤੇ ਗਲਤੀ ਨਾਲ ਅਕਾਊਂਟ ‘ਚ ਰੁਪਏ ਦੀ ਜਗ੍ਹਾ 1.93 ਲੱਖ ਡਾਲਰ ਸੇਵ ਹੋ ਗਏ। ਵਿਕਰਮ ਨੇ ਯੂ.ਐੱਸ. ‘ਚ ਰਹਿ ਰਹੇ ਗਗਨ ਦੇ ਦੋਸਤ ਗੁਰਚਰਣ ਦੇ ਖਾਤੇ ‘ਚ 1.93 ਲੱਖ ਰੁਪਏ ਟ੍ਰਾਂਸਫਰ ਕਰਨ ਦੀ ਬੇਨਤੀ ਕੀਤੀ ਅਤੇ ਕਲਰਕ ਨੇ 1.93 ਲੱਖ ਡਾਲਰ ਟ੍ਰਾਂਸਫਰ ਕਰ ਦਿੱਤੇ। ਜਿਸ ਦੀ ਕੀਮਤ ਭਾਰਤੀ ਮੁਦਰਾ ਮੁਤਾਬਕ ਸਵਾ ਕਰੋੜ ਰੁਪਏ ਬਣਦੀ ਹੈ।

ਅੰਤਿਮ ਦਰਸ਼ਨਾਂ ਲਈ ਫ੍ਰੀਜ਼ਰ ਵਿਚ ਰੱਖੀ ਗਈ ਗੁਰਬਖਸ਼ ਸਿੰਘ ਦੀ ਮ੍ਰਿਤਕ ਦੇਹ ..

ਸੂਬੇ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਮਾਮਲੇ ਵਿਚ ਸਹਿਮਤੀ ਬਣਨ ਦੇ ਬਾਵਜੂਦ ਅੰਤਿਮ ਸਸਕਾਰ ਨਹੀਂ ਕੀਤਾ ਜਾ ਰਿਹਾ। ਸਿੱਖ ਸੰਗਤ ਨੇ ਗੁਰਬਖਸ਼ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਸੰਗਤ ਦੇ ਦਰਸ਼ਨਾਂ ਲਈ ਫ੍ਰਿਜ਼ਰ ਵਿਚ ਰਖਵਾ ਦਿੱਤਾ ਹੈ।

ਉਨ੍ਹਾਂ ਦੇ ਅੰਤਿਮ ਸਸਕਾਰ ਦਾ ਫੈਸਲਾ ਸਿੱਖ ਨੇਤਾ ਹੀ ਲੈਣਗੇ। ਹਾਲਾਂਕਿ ਪੁਲਸ ਵਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਸਿੱਖ ਨੇਤਾ ਇਸ ਮੁੱਦੇ ‘ਤੇ ਜ਼ੋਰ ਦੇ ਰਹੇ ਹਨ ਕਿ ਘਟਨਾ ਦੌਰਾਨ ਪੁਲਸ ਵਾਲੇ ਮੌਜੂਦ ਸਨ ਉਨ੍ਹਾਂ ਨੂੰ ਸਸਪੈਂਡ ਕਰਕੇ ਉਨ੍ਹਾਂ ਪੁਲਸ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਹੀ ਉਹ ਭਾਈ ਗੁਰਬਖਸ਼ ਸਿੰਘ ਦਾ ਅੰਤਿਮ ਸਸਕਾਰ ਕਰਨਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਘਟਨਾ ਦੇ ਦੌਰਾਨ ਮੌਜੂਦ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਉਤਰਣ ਲਈ ਦਬਾਅ ਬਣਾਇਆ ਸੀ ਜਿਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਨੇ ਛਲਾਂਗ ਲਗਾ ਦਿੱਤੀ।

PunjabKesari
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿੱਖ ਨੇਤਾ ਜੋ ਵੀ ਫੈਸਲਾ ਲੈਣਗੇ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਦੂਸਰੇ ਪਾਸੇ ਸਿੱਖ ਜਥੇਬੰਦੀਆਂ ਨੇ ਭਾਈ ਗੁਰਬਖਸ਼ ਸਿੰਘ ਜੀ ਦਾ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਲਿਆ ਹੈ।
ਭਾਈ ਖਾਲਸਾ ਦੀ ਅੰਤਿਮ ਅਰਦਾਸ 29 ਮਾਰਚ ਨੂੰ ਹੋਵੇਗੀ। ਸਿੱਖ ਸੰਗਤ ਦਾ ਕਹਿਣਾ ਹੈ ਕਿ ਜੇਕਰ ਦੋਸ਼ੀ ਪੁਲਸ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ 29 ਮਾਰਚ ਤੋਂ ਬਾਅਦ ਭਾਈ ਖਾਲਸਾ ਦੀ ਮ੍ਰਿਤਕ ਦੇਹ ਸਮੇਤ ਪੂਰੇ ਦੇਸ਼ ਵਿਚ ਯਾਤਰਾ ਸ਼ੁਰੂ ਕੀਤੀ ਜਾਵੇਗੀ।

150 ਫੁੱਟ ਉੱਚੀ ਟੈਂਕੀ ਤੋਂ ਛਲਾਂਗ ਲਗਾਈ ਸੀ ਗੁਰਬਖਸ਼ ਸਿੰਘ ਖਾਲਸਾ ਨੇ..

ਜ਼ਿਕਰਯੋਗ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਜੇਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਖਾਲਸਾ ਕਈ ਵਾਰ ਅੰਦੋਲਨ ਕਰ ਚੁੱਕੇ ਸਨ। ਮੰਗਲਵਾਰ ਨੂੰ ਵੀ ਉਹ ਕੁਰੂਕਸ਼ੇਤਰ ਦੇ ਪਿੰਡ ਠਸਕਾ ਅਲੀ ‘ਚ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਵਿਰੋਧ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਟੈਂਕੀ ਤੋਂ ਛਲਾਂਗ ਲਗਾ ਦਿੱਤੀ। ਹਸਪਤਾਲ ਲੈ ਜਾਣ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਉਨ੍ਹਾਂ ਦਾ ਜਬੜਾ ਬੁਰੀ ਤਰ੍ਹਾਂ ਬਾਹਰ ਆ ਗਿਆ ਸੀ।
ਗੁੱਸੇ ਵਿਚ ਸਿੱਖ ਨੇਤਾਵਾਂ ਨੇ ਲਗਾਇਆ ਜਾਮ ..
ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਸਿੱਖ ਨੇਤਾਵਾਂ ਨੇ ਰੋਸ ਕਰਦੇ ਹੋਏ ਕੁਰੂਕਸ਼ੇਤਰ ਕੈਥਲ ਮਾਰਗ ‘ਤੇ ਜਾਮ ਲਗਾ ਦਿੱਤਾ। ਸਿੱਖ ਨੇਤਾਵਾਂ ਨੇ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਹੈ ਕਿ ਗੁਰਬਖਸ਼ ਸਿੰਘ ਨੂੰ ਛਲਾਂਗ ਲਗਾਉਣ ਲਈ ਮਜ਼ਬੂਰ ਕੀਤਾ ਗਿਆ।Image result for bhai gurbaksh singh ਗੁਰਬਖਸ਼ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੁਲਸ ਵਾਲਿਆਂ ਨੇ ਉਨ੍ਹਾਂ ਦੇ ਜੱਦੀ ਪਿੰਡ ਠਸਕਾ ਅਲੀ ਪਹੁੰਚਾ ਦਿੱਤਾ। ਇਥੇ ਪਰਿਵਾਰ ਵਾਲਿਆਂ ਨੇ ਗੁੱਸੇ ‘ਚ ਆ ਕੇ ਠੋਲ ਪਿੰਡ ਦੇ ਕੋਲ ਜਾਮ ਲਗਾ ਦਿੱਤਾ ਸੀ। ਇਸ ਕਾਰਨ ਮ੍ਰਿਤਕ ਦੇਹ ਨੂੰ ਪਿੰਡ ਤੋਂ 2 ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਗਿਆ ਸੀ। ਪਿੰਡ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ‘ਤੇ ਕਾਰਵਾਈ ਹੋਵੇ। ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲਵਾਇਆ ਗਿਆ ਸੀ।
ਕੈਮਰੇ ਦੀ ਨਿਗਰਾਨੀ ਵਿਚ ਹੋਇਆ ਸੀ ਪੋਸਟਮਾਰਟਮ
ਗੁਰਬਖਸ਼ ਸਿੰਘ ਦਾ ਪੋਸਟਮਾਰਟਮ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ‘ਚ ਚਾਰ ਡਾਕਟਰਾਂ ਦੇ ਪੈਨਲ ਨੇ ਕੀਤਾ। ਇਸ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਸੁਰੱਖਿਆ ਵਿਵਸਥਾ ਨੂੰ ਬਣਾਏ ਰੱਖਣ ਲਈ ਹਸਪਤਾਲ ਵਿਚ ਭਾਰੀ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ

ਹੁਣੇ ਆਈ ਤਾਜਾ ਵੱਡੀ ਖਬਰ – ਕਲਜੁਗੀ ਭੈਣ ਦੀ ਆਹ ਗੰਦੀ ਕਰਤੂਤ ਦੇਖਕੇ ਵੱਡੇ ਵੱਡੇ ਕੰਮਬ ਜਾਣਗੇ

ਅਜੋਕੇ ਸਮੇਂ ਵਿੱਚ ਰਿਸ਼ਤੇ-ਨਾਤੇ ਬਿਲਕੁਲ ਖੋਖਲੇ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਸਗੇ ਭੈਣ ਭਰਾ ਵੀ ਖੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਲੱਗਿਆਂ ਦੇਰ ਨਹੀਂ ਲਗਾਉਂਦੇ। ਨਜਾਇਜ ਸਬੰਧਾਂ ਦੇ ਚੱਲਦਿਆਂ ਆਪਣਿਆਂ ਨੂੰ ਮਾਰਨ ਦੀਆਂ ਵਾਰਦਾਤਾਂ ਵਿੱਚ ਵੀ ਲਗਾਤਾਰ ਹੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਮੁੱਚੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ।

punjab

ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਹਲਕਾ ਕੋਟਕਪੂਰਾ ਵਿੱਚ, ਜਿੱਥੇ ਇੱਕ ਲੜਕੀ ਨੇ ਰਿਸ਼ਤੇ ਵਿੱਚ ਲਗਦੇ ਆਪਣੇ ਭਰਾ ਨਾਲ ਨਜਾਇਜ ਸਬੰਧ ਬਣਾ ਲਏ। ਇਸ ਗੱਲ ਦਾ ਪਤਾ ਉਸਦੇ ਸਗੇ ਭਰਾ ਨੂੰ ਲੱਗ ਗਿਆ, ਜੋ ਸਿਰਫ 14 ਸਾਲਾਂ ਦਾ ਸੀ। ਇਸ ਲੜਕੀ ਨੇ ਆਪਣੇ ਨਜਾਇਜ ਸਬੰਧਾਂ ਉਤੇ ਪਰਦਾ ਪਉਣ ਲਈ ਆਪਣੇ 14 ਸਾਲ ਦੇ ਸਗੇ ਭਰਾ ਨੂੰ ਨਹਿਰ ਵਿੱਚ ਆਪਣੇ ਪ੍ਰੇਮੀ ਤੋਂ ਧੱਕਾ ਦਿਵਾ ਦਿਤਾ ਸੀ।

punjab

ਲੜਕੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਪਰ ਉਸਦਾ ਕੁੱਝ ਪਤਾ ਨਹੀਂ ਚੱਲ ਸਕਿਆ। ਪਰਿਵਾਰ ਨੇ ਇਸ ਸਬੰਧੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਨੂੰ ਲੱਭਣ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ। ਵੱਖ-ਵੱਖ ਥਿਓਰੀਆਂ ਜ਼ਰੀਏ ਜਾਂਚ ਕਰ ਰਹੀ ਪੁਲਿਸ ਆਖਿਰਕਾਰ ਮੁਲਜ਼ਮਾਂ ਤੱਕ ਜਾ ਪਹੁੰਚੀ।

punjab

ਇੱਥੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ 14 ਸਾਲਾਂ ਦਾ ਅਰਸ਼ਦੀਪ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਮੈਬਰਾਂ ਨੂੰ ਵੀ ਆਪਣੀ ਲੜਕੀ ਉਤੇ ਸ਼ੱਕ ਹੋਇਆ ਸੀ ਕਿ ਇਸ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਬਿਆਨ ਲਿਖਾ ਕੇ ਸ਼ੱਕ ਪ੍ਰਗਟ ਕਰ ਦਿੱਤਾ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਰਸ਼ਦੀਪ ਨੂੰ ਮਾਰਨ ਵਾਲੀ ਉਸਦੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।

punjab

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਅਰਸ਼ਦੀਪ ਦੀ ਮ੍ਰਿਤਕ ਦੇਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਨੇ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਇਸ ਦੀ ਪੁਸ਼ਟੀ ਕੋਟਕਪੂਰਾ ਦੇ ਡੀਐਸਪੀ ਮਨਵਿੰਦਰ ਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤੀ।

punjab

ਕੋਟਕਪੂਰਾ ਦੇ ਡੀਐਸਪੀ ਮਨਜਿੰਦਰ ਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਐਸਐਚਉ ਕੇਸੀ ਪਰਾਸਰ ਵੱਲੋਂ ਪੁਲਿਸ ਪਾਰਟੀ ਸਮੇਤ ਵੱਡੇ ਕਲਾਂ ਪਿੰਡ ਦੀ ਨਹਿਰ ਵਿੱਚੋਂ ਅਰਸ਼ਦੀਪ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸ ਹਵਾਲੇ ਕਰ ਦਿੱਤਾ ਗਿਆ ਹੈ।
punjabIllicit relationship Kotkapura
ਰਿਸ਼ਤਿਆਂ ਦਾ ਘਾਣ ਕਰਨ ਵਾਲੀ ਇਹ ਲੜਕੀ ਆਪਣੇ ਪਾਪਾਂ ਕਾਰਨ ਅੱਜ ਸਲਾਖਾਂ ਪਿੱਛੇ ਪਹੁੰਚ ਗਈ ਹੈ। ਜਿਸਦੇ ਗੁੱਟ ਉਤੇ ਕਦੇ ਉਹ ਰੱਖੜੀ ਬੰਨਦੀ ਹੁੰਦੀ ਸੀ, ਉਸੇ ਭਰਾ ਨੂੰ ਨਜਾਇਜ ਸਬੰਧਾਂ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ। ਇਸ ਲੜਕੀ ਨੇ ਨਾ ਸਿਰਫ ਆਪਣੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਬਲਕਿ ਆਪਣੀਆਂ ਤਿੰਨ ਹੋਰਨਾਂ ਭੈਣਾਂ ਨੂੰ ਵੀ ਭਰਾ ਦੇ ਪਿਆਰ ਤੋਂ ਸਦਾ ਲਈ ਵਾਂਝਾ ਕਰ ਦਿੱਤਾ ਹੈ।

ਇੱਕ ਅਪ੍ਰੈਲ ਤੋਂ ਵਟਸਐਪ ‘ਤੇ ਗੁਡ ਮਾਰਨਿੰਗ ਮੈਸੇਜ ਭੇਜਣ ਉੱਤੇ ਲੱਗੇਗਾ GST !

ਸਵੇਰੇ ਨੀਂਦ ਖੁੱਲਣ ਤੋਂ ਬਾਅਦ ਜਿਆਦਾਤਰ ਲੋਕ ਸਭ ਤੋਂ ਪਹਿਲਾਂ ਆਪਣਾ ਵਟਸਐਪ ਚੈੱਕ ਕਰਦੇ ਹਨ। ਜਿੱਥੇ ਗੁਡਮਾਰਨਿੰਗ ਦੇ ਕਈ ਮੈਸੇਜ ਆਏ ਹੁੰਦੇ ਹਨ। ਬਦਲੇ ‘ਚ ਤੁਸੀ ਵੀ ਗੁਡ ਮਾਰਨਿੰਗ ਦਾ ਮੈਸੇਜ ਭੇਜਦੇ ਹੋ। ਪਰ ਜੇਕਰ ਪਤਾ ਚੱਲੇ ਕਿ ਗੁਡ ਮਾਰਨਿੰਗ ਮੈਸੇਜ ਭੇਜਣ ‘ਤੇ ਟੈਕਸ ਲੱਗੇਗਾ ਤਾਂ ਤੁਸੀ ਕਿਹੋ ਜਿਹਾ ਮਹਿਸੂਸ ਕਰੋਗੇ। ਯਕੀਨਨ ਤੁਹਾਡੀ ਪਰੇਸ਼ਾਨੀ ਵੱਧ ਜਾਵੇਗੀ। ਸੋਸ਼ਲ ਮੀਡਿਆ ‘ਤੇ ਇੰਜ ਹੀ ਇੱਕ ਵਾਇਰਲ ਮੈਸੇਜ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ।

india18 % GST whatsapp message

ਅਖਬਾਰ ਦੀ ਇੱਕ ਕਟਿੰਗ ਵਾਇਰਲ ਹੋ ਰਹੀ ਹੈ ਜਿਸ ‘ਚ ਲਿਖਿਆ ਹੈ ਕਿ ਇੱਕ ਅਪ੍ਰੈਲ ਤੋਂ ਗੁਡ ਮਾਰਨਿੰਗ ਮੈਸੇਜ ਭੇਜਣ ਉੱਤੇ 18 ਪਰਸੈਂਟ ਤੱਕ ਜੀਐਸਟੀ ਲੱਗੇਗਾ। ਮੈਸੇਜ ਨੇ ਲੋਕਾਂ ਨੂੰ ਅਚੰਬੇ ‘ਚ ਪਾ ਰੱਖਿਆ ਹੈ। ਲੋਕ ਫੇਸਬੁਕ ਤੋਂ ਲੈ ਕੇ ਵਟਸਐਪ ‘ਤੇ ਤਰ੍ਹਾਂ – ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਅਜਿਹੇ ਵਿੱਚ ਅਸੀ ਮੈਸੇਜ ਦੀ ਸੱਚਾਈ ਦੱਸਦੇ ਹਾਂ।

india
ਅਖਬਾਰ ਦੀ ਕਟਿੰਗ ਵਿੱਚ ਕੀ ਲਿਖਿਆ ਹੈ ?
ਅਖਬਾਰ ਦੀ ਕਟਿੰਗ ਵਿੱਚ ਵੱਡੇ – ਵੱਡੇ ਅੱਖਰਾਂ ਵਿੱਚ ਹੈੱਡਲਾਇਨ ਲਿਖੀ ਹੈ ਕਿ ਗੁਡ ਮਾਰਨਿੰਗ ਮੈਸੇਜ ਉੱਤੇ ਲੱਗੇਗਾ 18 % GST, ਅਤੇ ਖਬਰ ਦੇ ਅੰਦਰ ਹੈ ਕਿ 1 ਅਪ੍ਰੈਲ ਤੋਂ ਜੋ ਗੁਡ ਮਾਰਨਿੰਗ ਮੈਸੇਜ ਭੇਜੇ ਜਾਣਗੇ ਸਰਕਾਰ ਉਨ੍ਹਾਂ ਓੱਤੇ ਟੈਕਸ ਲਗਾਏਗੀ। ਮੋਬਾਇਲ ਸੰਚਾਰ ਮੰਤਰਾਲੇ ਦੇ ਚੀਫ ਸੈਕਰੇਟਰੀ ਲੇਖਪਾਲ ਦੇ ਅਨੁਸਾਰ ਤੁਸੀ ਜੋ ਵੀ ਗੁਡ ਮਾਰਨਿੰਗ ਮੈਸੇਜ ਭੇਜੋਗੇ ਵਟਸਐਪ ਮੈਸੇਂਜਰ ਉਨ੍ਹਾਂ ਦਾ ਹਿਸਾਬ ਰੱਖੇਗਾ। ਅਜਿਹੇ ਮੈਸੇਜ ‘ਤੇ 18 ਪਰਸੈਂਟ ਜੀਐੱਸਟੀ ਤੈਅ ਕੀਤਾ ਗਿਆ ਹੈ ਜਿਸਦਾ ਮਹੀਨੇ ਦੇ ਅੰਤ ਵਿੱਚ ਬਿਲ ਬਣੇਗਾ ਅਤੇ ਮੋਬਾਇਲ ਬਿਲ ਦੇ ਨਾਲ ਉਸਦੀ ਪੇਮੈਂਟ ਵੀ ਅਦਾ ਕਰਨੀ ਹੋਵੇਗੀ।

india
ਖਬਰ ਵਿੱਚ ਇੰਟਰਨੈੱਟ ਦੀ ਸਪੀਡ ਘੱਟ ਕਰਨ ਦਾ ਇਲਜ਼ਾਮ
ਅਖਬਾਰ ਕਿ ਕਟਿੰਗ ਵਿੱਚ ਜੀਐੱਸਟੀ ਲਾਗੂ ਕਰਨ ਦੀ ਵਜ੍ਹਾ ਵੀ ਦਿੱਤੀ ਗਈ ਹੈ। ਲਿਖਿਆ ਹੈ ਕਿ ਸਰਕਾਰ ਨੇ ਇਹ ਫੈਸਲਾ ਉਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ ਜਿਸ ਦੇ ਅਨੁਸਾਰ ਸਵੇਰੇ – ਸਵੇਰੇ ਲੱਖਾਂ ਗੁਡ ਮਾਰਨਿੰਗ ਮੈਸੇਜ ਭੇਜੇ ਜਾਣ ਦੀ ਵਜ੍ਹਾ ਨਾਲ ਭਾਰਤ ‘ਚ ਇੰਟਰਨੈੱਟ ਦੀ ਸਪੀਡ ਘੱਟ ਹੋ ਜਾਂਦੀ ਹੈ। ਭਾਰਤ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਇੰਟਰਨੈੱਟ ਦੇ ਨਾਲ ਅਜਿਹਾ ਹੋ ਰਿਹਾ ਹੈ। ਅਜਿਹੇ ‘ਚ ਟੈਕਸ ਲਗਾਉਣ ਨਾਲ ਲੋਕ ਗੁਡ ਮਾਰਨਿੰਗ ਮੈਸੇਜ ਘੱਟ ਭੇਜਣਗੇ ਅਤੇ ਇੰਟਰਨੈੱਟ ਦੀ ਸਪੀਡ ਦੇ ਵਿੱਚ ਸੁਧਾਰ ਆ ਜਾਵੇਗਾ। ਜੇਕਰ ਇਸ ਦੇ ਬਾਅਦ ਵੀ ਹਾਲਤਾਂ ਦੇ ਵਿੱਚ ਸੁਧਾਰ ਨਹੀਂ ਆਉਦਾ ਤਾਂ ਗੁਡ ਮਾਰਨਿੰਗ ਮੈਸੇਜ ਰਸੀਵ ਕਰਨ ਵਾਲੇ ਨੂੰ ਵੀ ਟੈਕਸ ਦੇ ਦਾਇਰੇ ਵਿੱਚ ਲਿਆਇਆ ਜਾਵੇਗਾ।

india
ਕੀ ਹੈ ਸੱਚਾਈ ?
ਅਖਬਾਰ ਦੀ ਕਟਿੰਗ ਵਿੱਚ ਖਬਰ ਤੋਂ ਇਲਾਵਾ ਤਾਰੀਖ ਜਾਂ ਅਖਬਾਰ ਦਾ ਨਾਮ ਨਹੀਂ ਲਿਖਿਆ ਹੋਇਆ ਸੀ। ਪਰ ਅਖਬਾਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਹਰ ਅਖਬਾਰ ਦੀ ਖਬਰ ਦੇ ਵਿੱਚ ਇੱਕ ਖਾਸ ਲਿਖਾਵਟ ਅਤੇ ਲੇਆਉਟ ਹੁੰਦਾ ਹੈ। ਬਸ ਇੱਥੋਂ ਹੀ ਅਖਬਾਰ ਦੇ ਬਾਰੇ ਵਿੱਚ ਅੰਦਾਜਾ ਲਗਾਇਆ ਜਾ ਸਕਦਾ ਹੈ। ਅਜਿਹੀ ਲਿਖਾਵਟ ਅਤੇ ਸਟਾਇਲ ਨਵ ਭਾਰਤ ਟਾਈਮਸ ਯਾਨੀ NBT ਅਖਬਾਰ ਨੇ ਕੀਤੀ ਹੈ।
india

ਕਰਾਸ ਚੈੱਕ ਕੀਤਾ ਗਿਆ ਤਾਂ ਅੰਦਾਜਾ ਠੀਕ ਸਾਬਿਤ ਹੋਇਆ। ਐੱਨਬੀਟੀ ਦੇ 2 ਮਾਰਚ ਦੇ ਦਿੱਲੀ ਐਡੀਸ਼ਨ ‘ਚ ਇਹ ਖਬਰ ਸਭ ਤੋਂ ਉੱਤੇ ਛਪੀ ਹੋਈ ਸੀ। ਜੋ ਵਟਸਐਪ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਪਰ ਅਖਬਾਰ ਦੇ ਹੇਠਲੇ ਹਿੱਸੇ ‘ਚ ਲਿਖਿਆ ਸੀ ਕਿ ਬੁਰਾ ਨਾ ਮੰਨੋ ਹੋਲੀ ਹੈ। ਭਾਵ ਹੋਲੀ ਦੇ ਦੌਰਾਨ ਮਜਾਕ ਦੇ ਤੌਰ ‘ਤੇ ਇਹ ਖਬਰ ਛਾਪੀ ਗਈ ਸੀ। ਮਤਲਬ ਇਸ ਖਬਰ ‘ਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੀ ਖਬਰ ਪੂਰੀ ਤਰ੍ਹਾਂ ਨਾਲ ਝੂਠ ਹੈ।