ਦੇਖੋ ਕਿਊ ਚੁੱਕਿਆ ਅਜਿਹਾ ਕਦਮ ਸਰਕਾਰ ਨੇ

 ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੂੰ ਚੀਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ ਫੈਸਲਾ ਉੱਥੋਂ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਨੂੰ ਵੇਖਦੇ ਲਿਆ ਗਿਆ ਹੈ। ਚੀਨ ਨੇ ਸਿਕਿਓਰਿਟੀ ਨੂੰ ਵੇਖਦੇ ਹੋਏ ਅਜਿਹਾ ਕਦਮ ਚੁੱਕਿਆ ਹੈ

ਇੱਕ ਰਿਪੋਰਟ ਮੁਤਾਬਕ ਚੀਨ ਦੇ ਯੂਜ਼ਰ ਨੂੰ ਕਰੀਬ ਹਫਤੇ ਤੋਂ ਵਟਸਐਪ ਦੇ ਨੈੱਟਵਰਕ ਨੂੰ ਲੈ ਕੇ ਪ੍ਰੇਸ਼ਾਨੀ ਪੇਸ਼ ਆ ਰਹੀ ਸੀ। ਕਦੇ ਇਹ ਐਪ ਚੱਲਦਾ ਸੀ ਤੇ ਬੰਦ ਨਹੀਂ। ਹੁਣ ਇਸ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਚਲਾਉਣ ਲਈ ਪ੍ਰਾਈਵੇਟ ਨੈੱਟਵਰਕ ਦੀ ਜ਼ਰੂਰਤ ਹੋਵੇਗੀ। ਖਾਸ ਗੱਲ ਇਹ ਹੈ ਕਿ ਵਟਸਐਪ ਫੇਸਬੁਕ ਦੀ ਇਕੱਲੀ ਅਜਿਹੀ ਸਰਵਿਸ ਹੈ ਜੋ ਚੀਨ ‘ਚ ਇਸਤੇਮਾਲ ਹੁੰਦੀ ਸੀ। ਫੇਸਬੁੱਕ ਤੇ ਇੰਸਟਾਗ੍ਰਾਮ ਪਹਿਲਾਂ ਹੀ ਚੀਨ ‘ਚ ਬੰਦ ਕੀਤੇ ਹੋਏ ਹਨ। ਹੁਣ ਵਟਸਐਪ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।

ਇਹ ਆਨਲਾਈਨ ਸੈਂਸਰਸ਼ਿਪ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਚੁੱਕਿਆ ਗਿਆ ਹੈ। ਇਹ ਬੈਠਕ ਹਰ ਪੰਚ ਸਾਲ ‘ਚ ਇੱਕ ਵਾਰ ਹੁੰਦੀ ਹੈ। ਡਾਟਾ ਸਿਕਿਓਰਿਟੀ ਐਕਸਪਰਟ ਦਾ ਕਹਿਣਾ ਹੈ ਕਿ ਵਟਸਐਪ ਨੂੰ ਬੈਨ ਕਰਨ ਦਾ ਵੱਡਾ ਕਾਰਨ ਇਸ ਦੀ ਆਪਣੇ ਕੰਟੈਂਟ ‘ਤੇ ਮਜ਼ਬੂਤ ਸਿਕਿਓਰਿਟੀ ਹੈ। ਐਂਡ-ਟੂ-ਐਂਡ ਐਨਕ੍ਰੀਪਸ਼ਨ ਦੇਣ ਵਾਲੇ ਇਸ ਐਪ ‘ਚ ਮੈਸੇਜ ਭੇਜਣ ਵਾਲਾ ਤੇ ਜਿਸ ਨੂੰ ਮਿਲਦਾ ਹੈ ਉਹੀ ਵੇਖ ਸਕਦਾ ਹੈ।

ਕੀ ਸੀਸੀਟੀਵੀ ਫੁਟੇਜ਼ ‘ਚ ਦਿਖ ਰਹੀ ਇਹ ਮਹਿਲਾ ਹੈ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ?

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਕੀ ਹੁਣ ਸੌਦਾ ਸਾਧ ਦੀ ਸਜ਼ਾ ਹੋਵੇਗੀ ਮੁਆਫ !

ਸਾਧਵੀ ਰੇਪ ਕੇਸ ਵਿੱਚ 20 ਸਾਲ ਦੀ ਸਜ਼ਾ ਹੋਣ ਦੇ ਬਾਅਦ ਰੋਹਤਕ ਜੇਲ੍ਹ ਵਿੱਚ ਕੈਦ ਗੁਰਮੀਤ ਰਾਮ ਰਹੀਮ ਪਹਿਲੀ ਵਾਰ ਖੁੱਲ ਕੇ ਬੋਲੇ ਅਤੇ ਉਸਨੇ ਸੀਬੀਆਈ ਕੋਰਟ ਉੱਤੇ ਵੱਡੇ ਸਵਾਲ ਚੁੱਕੇ ਹਨ। ਰਾਮ ਰਹੀਮ ਨੇ ਸਾਧਵੀ ਰੇਪ ਕੇਸ ਵਿੱਚ ਸੀਬੀਆਈ ਅਦਾਲਤ ਦੁਆਰਾ ਸੁਣਾਈ ਗਈ 20 ਸਾਲ ਦੀ ਸਜ਼ਾ ਨੂੰ ਪੰਜਾਬ – ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ।

ਡੇਰਾ ਮੁੱਖੀ ਨੇ ਸਜ਼ਾ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਡੇਰਾ ਮੁੱਖੀ ਦੀ ਅਪੀਲ ਸੋਮਵਾਰ ਨੂੰ ਅਦਾਲਤ ਦੀ ਰਜਿਸਟਰੀ ਵਿੱਚ ਦਰਜ ਕਰ ਦਿੱਤੀ ਗਈ ਹੈ, ਜਿਸ ਉੱਤੇ ਹਾਈਕੋਰਟ ਛੇਤੀ ਹੀ ਸੁਣਵਾਈ ਕਰ ਸਕਦਾ ਹੈ। ਰਾਮ ਰਹੀਮ ਨੇ ਸੀਨੀਅਰ ਐਡਵੋਕੇਟ ਐੱਸਕੇ ਗਰਗ ਨਰਵਾਨਾ ਦੇ ਜਰੀਏ ਅਪੀਲ ਦਰਜ ਕਰਕੇ ਕਿਹਾ ਹੈ ਕਿ ਕੇਸ ਵਿੱਚ ਸੀਬੀਆਈ ਅਦਾਲਤ ਨੇ ਉਸਨੂੰ ਬਿਨਾਂ ਉਚਿਤ ਸਬੂਤ ਅਤੇ ਗਵਾਹਾਂ ਦੇ ਦੋਸ਼ੀ ਠਹਿਰਾਇਆ।


ਇਹ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਗਲਤ ਹੈ। ਪਹਿਲਾਂ ਇਸ ਮਾਮਲੇ ਵਿੱਚ ਐੱਫਆਈਆਰ ਹੀ 2 – 3 ਸਾਲਾਂ ਦੀ ਦੇਰੀ ਤੋਂ ਦਰਜ ਹੋਈ । ਦੂਜਾ ਇਹ ਐੱਫਆਈਆਰ ਇੱਕ ਗੁੰਮਨਾਮ ਸ਼ਿਕਾਇਤ ਦੇ ਆਧਾਰ ਉੱਤੇ ਦਰਜ ਕੀਤੀ ਗਈ, ਜਦੋਂ ਕਿ ਇਸ ਵਿੱਚ ਸ਼ਿਕਾਇਤ ਕਰਤਾ ਦਾ ਨਾਮ ਤੱਕ ਨਹੀਂ ਸੀ। ਸੀਬੀਆਈ ਨੇ ਕਿਹਾ ਕਿ ਸਾਲ 1999 ਵਿੱਚ ਯੋਨ ਸ਼ੋਸ਼ਣ ਹੋਇਆ ਸੀ, ਪਰ ਬਿਆਨ ਛੇ ਸਾਲ ਬਾਅਦ 2005 ਵਿੱਚ ਦਰਜ ਕੀਤੇ ਗਏ।

ਅਪੀਲ ਵਿੱਚ ਡੇਰਾ ਮੁੱਖੀ ਨੇ ਸਵਾਲ ਚੁੱਕਿਆ ਹੈ ਕਿ ਸੀਬੀਆਈ ਦਾ ਇਹ ਕਹਿਣਾ ਕਿ ਪੀੜਿਤਾਵਾਂ ਉੱਤੇ ਕੋਈ ਦਬਾਅ ਨਹੀਂ ਸੀ, ਗਲਤ ਹੈ। ਦੋਵੇਂ ਪੀੜਿਤਾ ਸੀਬੀਆਈ ਦੇ ਹਿਫਾਜ਼ਤ ਵਿੱਚ ਸੀ। ਅਜਿਹੇ ਵਿੱਚ ਪ੍ਰੌਕਸੀਸ਼ਨ ਦਾ ਉਨ੍ਹਾਂ ਉੱਤੇ ਦਬਾਅ ਸੀ। 30 ਜੁਲਾਈ 2007 ਤੱਕ ਬਿਨਾਂ ਕਿਸੇ ਸ਼ਿਕਾਇਤ ਦੇ ਜਾਂਚ ਕੀਤੀ ਜਾਂਦੀ ਰਹੀ ਅਤੇ ਪੂਰੀ ਕੀਤੀ ਗਈ।

ਰਾਮ ਰਹੀਮ ਨੇ ਸਵਾਲ ਚੁੱਕਿਆ ਕਿ ਉਸਦੇ ਪੱਖ ਦੇ ਸਬੂਤਾਂ ਅਤੇ ਗਵਾਹਾਂ ਉੱਤੇ ਸੀਬੀਆਈ ਅਦਾਲਤ ਨੇ ਗੌਰ ਹੀ ਨਹੀਂ ਕੀਤਾ। ਸੀਬੀਆਈ ਨੇ ਉਸਦੇ ਮੈਡੀਕਲ ਪ੍ਰੀਖਿਆ ਤੱਕ ਦੀ ਜ਼ਰੂਰਤ ਨਹੀਂ ਸਮਝੀ। ਦੋ ਵੱਖ ਵੱਖ ਡੇਰਿਆਂ ਵਿੱਚ ਵੱਖ ਵੱਖ ਸਮੇਂ ਤੇ ਹੋਏ ਰੇਪ ਮਾਮਲਿਆਂ ਉੱਤੇ ਸੀਬੀਆਈ ਨੇ ਇਕੱਠੇ ਕੇਸ ਦਰਜ ਕਰ ਲਿਆ।

ਹੁਣ ਘਰ ਵਿਚ ਹੀ ਸਿੱਖੋ ਆਸਾਨ ਤਰੀਕੇ ਨਾਲ ਆਟੇ ਦੇ ਬਿਸਕੁਟ ਬਣਾਉਣਾ ਵੀਡੀਓ ਦੇਖ ਕੇ ਸ਼ੇਅਰ ਕਰੋ ਜੀ

Ghar vich asaan trike naal bnao aate de biscuit

 In this video clip you can watch a very good video clip .Hun gahr vich sikho cake bnaun da asaan trikaa. i also hope you like this video clip . this is a very good idea . thanks for watching this video clip .


i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

 

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us.

ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ….

ਫੋਟੋਅਾ ਭੇਜ ਦਿੱਤੀਆ ਸੀ ਫੋਟਵਾ , ਉਹਦੇ ਮੰਗਣ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ,

ਕੁਝ ਕੋ ਮਹੀਨਿਆ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ, ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿੰਨਿਆ ਨੂੰ ਤੂੰ ਭੇਜੀਆਂ ਹੋਣ ਗੀਆ

ਫਿਰ ਕੀ ਸੀ ਮੇਰੇ ਦਿਲ ਵਿਚ ਹੋਲ ਜਿਹੇ ਪੈ ਗਏ ਸੀ ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ,ਆਪਣਾ ਸਭ ਕੁਝ ਲੁਟਾ ਬੈਠੀ ਵਿਚ ਅਣਜਾਣ ਪੁਣੇ,

ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ ਸੀ ਕੁਝ ਕੋ ਦਿਨਾਂ ਵਿਚ ਹੀ ਓਹ ਫੋਟਵਾਂ ਮੇਰੀਆ ਨੈੱਟ ਤੇ ਪਾ ਗਿਆ ਸੀ,
ਜਦ ਉਹ ਫ਼ੋਟਵਾ ਮੇਰੇ ਵੀਰੇ ਨੇ ਵੇਖੀਆਂ ਓਹ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ,ਮੈ ਚਾਹ ਕੇ ਵੀ ਮਰ ਨਾ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਾ ਸਕਦੀ ਸੀ,

ਇਹ ਸੋਚ ਸੋਚ ਕੇ ਉਮਰ ਲੰਘਾਲੀ ਸੀ,ਕੀ ਮਿਲਿਆ ਤੈਨੂੰ ਵੇ ਪਾਪੀਆ ਯਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁਸ਼ਦੀ ਸੀ ਕੀ ਮਿਲਿਆ ਮੈਨੂੰ ਫ਼ੋਟਵਾਂ ਭੇਜ ਕੇ ਉਸ ਹਰਾਮੀ ਨੂੰ ਮੈ ਵੀ ਓਹਨੀ ਸਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ,,,,
ਬਚ ਜਾਓ ਕੁੜੀਓ ਏਥੇ ਬਹੁਤੇ ਨਕਲੀ ਤੇ ਥੋੜ੍ਹੇ ਅਸਲੀ ਨੇ ਜੋਂ ਅਸਲੀ ਨੇ ਓਹ ਨੰਗਿਆ ਦੀਆਂ ਤਸਵੀਰਾਂ ਨਈਂ ਮੰਗਦੇ।

ਸਾਵਧਾਨ! ਸਰਕਾਰ ਨੇ 500 ਦੇ ਨੋਟ ਦੀ ਛਪਾਈ ਕੀਤੀ ਬੰਦ…!

ਨਵੀਂ ਦਿੱਲੀ : ਨੋਟਬੰਦੀ ਦੌਰਾਨ ਸਰਕਾਰ ਨੇ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦਾ ਨੋਟ ਸ਼ੁਰੂ ਕੀਤਾ ਸੀ। ਹੁਣ ਪਿਛਲੇ ਕਾ਼ਫੀ ਸਮੇਂ ਤੋਂ ਇਹ ਚਰਚਾ ਵੀ ਚੱਲ ਰਹੀ ਸੀ ਕਿ ਸਰਕਾਰ 2000 ਰੁਪਏ ਦੇ ਨੋਟ ਨੂੰ ਵੀ ਬੰਦ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ।ਇਸ ਦੌਰਾਨ ਖ਼ਬਰ ਮਿਲੀ ਹੈ ਕਿ ਨੋਟਬੰਦੀ ਤੋਂ ਬਾਅਦ ਆਏ ਨਵੇਂ 500 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਸਰਕਾਰ ਨੇ ਬੰਦ ਕਰਨ ਲਈ ਆਖਿਆ ਹੈ। ਇਸਦੇ ਨਾਲ ਹੀ ਹੁਣ ਆਰਬੀਆਈ 500 ਦੀ ਜਗ੍ਹਾ 200 ਦੇ ਨਵੇਂ ਨੋਟ ਛਾਪਣ ‘ਤੇ ਧਿਆਨ ਦੇਵੇਗੀ। ਸੂਤਰਾਂ ਅਨੁਸਾਰ ਇਸ ਲਈ ਰਿਜ਼ਰਵ ਬੈਂਕ ਨੇ ਬੈਂਕ ਨੋਟ ਪ੍ਰੈੱਸ (ਬੀਐੱਨਪੀ) ਦੇਵਾਸ ਨੂੰ 200 ਰੁਪਏ ਦੇ 40 ਕਰੋੜ ਨੋਟ ਛਾਪਣ ਦਾ ਨਵਾਂ ਟਾਰਗੈੱਟ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਦੇ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਦਾ ਮਾਰਕਿਟ ‘ਚ ਫਲੋਅ ਬਹੁਤ ਜ਼ਿਆਦਾ ਹੋ ਗਿਆ ਹੈ, ਜਿਸ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਲੈਣਾ ਪੈ ਰਿਹਾ ਹੈ।ਸੂਤਰਾਂ ਅਨੁਸਾਰ ਦੇਵਾਸ ਤੋਂ ਇਲਾਵਾ ਨਾਸਿਕ ‘ਚ ਵੀ 500 ਦੇ ਨਵੇਂ ਨੋਟਾਂ ਦੀ ਛਪਾਈ ਹੋ ਰਹੀ ਸੀ। ਕਰੀਬ 10 ਮਹੀਨੇ ਤੱਕ ਲਗਾਤਾਰ 500 ਦੇ ਨੋਟ ਛਾਪੇ ਗਏ ਸਨ। ਹੁਣ 500 ਦੇ ਨੋਟ ਲੋੜੀਦੀ ਮਾਤਰਾ ‘ਚ ਉਪਲਬਧ ਹਨ, ਇਸ ਲਈ ਛੋਟੇ ਨੋਟਾਂ ਦੀ ਛਪਾਈ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ 200 ਅਤੇ 20 ਰੁਪਏ ਦੇ ਨੋਟ ਬੈਂਕ ਨੋਟ ਪ੍ਰੈੱਸ (ਬੀਐੱਨਪੀ) ‘ਚ ਛਪਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਾਅਦ 50 ਅਤੇ 10 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਕੀਤੀ ਜਾਣੀ ਹੈ। ਸਰਕਾਰ ਭਾਵੇਂ ਇਹ ਕਦਮ ਦੇਸ਼ ਦੀ ਆਰਥਿਕਤਾ ਨੂੰ ਹੋਣ ਵਾਲੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਲੈਣਾ ਦੱਸ ਰਹੀ ਹੈ ਪਰ ਇਸ ਨਾਲ ਜਨਤਾ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਭਾਵੇਂ ਕਿ ਸਰਕਾਰ ਸਿਰਫ਼ ਨੋਟਾਂ ਦੀ ਛਪਾਈ ਬੰਦ ਕਰਨ ਜਾ ਰਹੀ ਹੈ ਨਾ ਕਿ ਨੋਟਾਂ ਨੂੰ ਬੰਦ ਕਰ ਰਹੀ ਹੈ, ਫਿਰ ਵੀ ਇਸ ਫ਼ੈਸਲੇ ਨਾਲ ਜਨਤਾ ‘ਤੇ ਕੋਈ ਨਾ ਕੋਈ ਅਸਰ ਜ਼ਰੂਰ ਪਵੇਗਾ।ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਦੇਸ਼ ਦੀ ਜਨਤਾ ਨੂੰ ਕਈ ਮਹੀਨੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨੇ ਨੋਟਬੰਦੀ ਤੋਂ ਪਹਿਲਾਂ ਸਹੀ ਤਰ੍ਹਾਂ ਪ੍ਰਬੰਧ ਵੀ ਨਹੀਂ ਕੀਤੇ ਹੋਏ ਸਨ, ਜਿਸ ਕਾਰਨ ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲਾਈਨਾਂ ਵਿਚ ਖੜ੍ਹੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਵੈਸੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ 2000 ਦਾ ਨੋਟ ਬੰਦ ਹੋ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਵੱਡੇ ਨੋਟ ਕਾਰਨ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੁਨੀਆਂ ਦੇ ਸਭ ਤੋਂ ਦੁਖੀ ਪਤੀ ਅਤੇ ਪਤਨੀ – ਕਿਸੇ ਹੋਰ ਨਾਲ ਚੱਕਰ ਦਾ ਚੱਕਰ (ਬਚੇ ਵੀਡੀਓ ਨਾ ਦੇਖਣ )

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਲਾੜੇ ਨੂੰ ਘੋੜੀ ਚੜ੍ਹਾਉਣ ਦੀ ਹੋ ਰਹੀ ਸੀ ਤਿਆਰੀ ਕਿ ਅਚਾਨਕ ਪੈ ਗਿਆ ਚੀਕ-ਚਿਹਾੜਾ

ਦਿੜ੍ਹਬਾ : ਇਸ ਤੋਂ ਵੱਡੀ ਦੁੱਖ ਦੀ ਘੜੀ ਹੋਰ ਕੀ ਹੋ ਸਕਦੀ ਹੈ ਕਿ ਜਿਸ ਘਰ ਵਿਚ ਲੜਕੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ ਉਥੇ ਕੋਈ ਵੱਡੀ ਅਣਹੋਣੀ ਵਾਪਰ ਜਾਵੇ। ਦਿੜ੍ਹਬਾ ਖੇਤਰ ਦੇ ਪਿੰਡ ਦੀਦਾਰਗੜ੍ਹ ਕੈਂਪਰ ਵਿਚ ਵੀ ਕੁਝ ਅਜਿਹਾ ਹੀ ਹੋਇਆ ਹੈ, ਉਥੇ ਇੱਕ ਘਰ ਵਿਚ ਵਿਆਹ ਦੇ ਜਸ਼ਨ ਮਨਾਏ ਜਾ ਰਹੇ ਸਨ, ਵਿਆਹ ਵਾਲੇ ਲੜਕੇ ਸਮੇਤ ਰਿਸ਼ਤੇਦਾਰ ਅਤੇ ਮਿੱਤਰ ਡੀਜੇ ‘ਤੇ ਨੱਚ ਕੇ ਖ਼ੁਸ਼ੀਆਂ ਮਨਾ ਰਹੇ ਸਨ ਪਰ ਅਚਾਨਕ ਉਸ ਸਮੇਂ ਇਹ ਖ਼ੁਸ਼ੀਆਂ ਗ਼ਮੀ ਵਿਚ ਬਦਲ ਗਈਆਂ ਜਦੋਂ ਵਿਆਹ ਵਾਲੇ ਲੜਕੇ ਦੀ ਅਚਾਨਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦਾ ਬੈਂਡ ਵੱਜ ਰਿਹਾ ਸੀ ਅਤੇ ਡੀਜੇ ਦੀ ਧੁਨ ‘ਤੇ ਰਿਸ਼ਤੇਦਾਰ ਨੱਚ ਰਹੇ ਸਨ। ਲਾੜੇ ਦੇ ਘੋੜੀ ‘ਤੇ ਚੜ੍ਹਨੇ ਦੀ ਤਿਆਰੀ ਹੋ ਰਹੀ ਸੀ। ਅਚਾਨਕ ਸਾਰੀਆਂ ਖੁਸ਼ੀਆਂ ਇੱਕਦਮ ਸੋਗ ਵਿੱਚ ਬਦਲ ਗਈਆਂ ਅਤੇ ਪਰਿਵਾਰਿਕ ਮੈਂਬਰਾਂ ਵਿਚ ਚੀਕ ਚਿਹਾੜਾ ਮਚ ਗਿਆ। ਇਸ ਦੌਰਾਨ ਡੀਜੇ ‘ਤੇ ਨੱਚ ਰਹੇ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਲਾੜੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੌਤ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਜਾਣਕਾਰੀ ਦੇ ਅਨੁਸਾਰ ਪਿੰਡ ਦੇ ਨੌਜਵਾਨ (25 ਸਾਲ) ਸਤਨਾਮ ਸਿੰਘ ਦਾ ਐਤਵਾਰ 24 ਸਤੰਬਰ ਨੂੰ ਪਾਤੜਾਂ ਵਿੱਚ ਵਿਆਹ ਸੀ। ਉਸ ਤੋਂ ਪਹਿਲਾਂ ਉਸ ਦੇ ਘਰ ਵਿੱਚ ਸਮਾਰੋਹ ਚੱਲ ਰਿਹਾ ਸੀ। ਸਤਨਾਮ ਦੇ ਚਾਚੇ ਜੋਧਾ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਘਰ ਵਿੱਚ ਚੱਲ ਪ੍ਰੋਗਰਾਮ ਵਿੱਚ ਪਰਿਵਾਰਿਕ ਮੈਂਬਰ ਅਤੇ ਰਿਸ਼‍ਤੇਦਾਰ ਖੁਸ਼ੀਆਂ ਮਨਾ ਰਹੇ ਸਨ ਅਤੇ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਡੀਜੇ ਦੀ ਧੁਨ ‘ਤੇ ਨੱਚ ਰਹੇ ਸਨ ਪਰ ਅਚਾਨਕ ਇਹ ਸਾਰਾ ਮਾਹੌਲ ਸੋਗ ਵਿਚ ਬਦਲ ਗਿਆ।

ਇਸ ਦੌਰਾਨ ਘਰ ਵਿੱਚ ਲੱਗੀ ਲੋਹੇ ਦੀ ਰਾਡ ਵਿੱਚ ਕਰੰਟ ਆ ਗਿਆ ਅਤੇ ਵਿਆਹ ਵਾਲਾ ਲੜਕਾ ਸਤਨਾਮ ਸਿੰਘ ਇਸ ਦੀ ਚਪੇਟ ਵਿੱਚ ਆ ਗਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਅਸ‍ਪਤਾਲ ਲਿਜਾਇਆ ਗਿਆ। ਪਹਿਲਾਂ ਉਸ ਨੂੰ ਦਿੜ੍ਹਬਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਸਤਨਾਮ ਦੀ ਪਿੰਡ ਰੋਗਲਾ ਵਿੱਚ ਮੋਬਾਇਲਾਂ ਦੀ ਦੁਕਾਨ ਸੀ।

ਉਧਰ ਪਾਤੜਾਂ ਵਿੱਚ ਦੁਲਹਨ ਦੇ ਘਰ ਵੀ ਵਿਆਹ ਦੀ ਤਿਆਰੀ ਹੋ ਰਹੀ ਸੀ ਅਤੇ ਵਿਆਹ ਨੂੰ ਲੈ ਕੇ ਰਸ‍ਮਾਂ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਹਾਦਸੇ ਦੀ ਖ਼ਬਰ ਜਦੋਂ ਲੜਕੀ ਵਾਲਿਆਂ ਦੇ ਘਰ ਪਹੁੰਚੀ ਤਾਂ ਉੱਥੇ ਵੀ ਸੋਗ ਛਾ ਗਿਆ। ਦੋਨਾਂ ਪਿੰਡ ਵਿੱਚ ਇਸ ਹਾਦਸੇ ਦੇ ਕਾਰਨ ਸੋਗ ਪਸਰਿਆ ਹੋਇਆ ਹੈ। ਮ੍ਰਿਤਕ ਸਤਨਾਮ ਦੇ ਪਰਿਵਾਰ ਵਿੱਚ ਵਿਧਵਾ ਮਾਂ, ਦੋ ਭੈਣਾਂ ਅਤੇ ਦੋ ਭਰਾ ਹਨ।

ਵਧੀਆ ਨੌਕਰੀ ਲਗਵਾਉਣ ਦਾ ਕਹਿ ਕੇ ਲੈ ਗਿਆ ਸੀ .. ਫਿਰ ਦੇਖੋ ਕੀ ਕਰਤੂਤ ਕੀਤੀ ..

ਪਟਿਆਲਾ (ਇੰਦਰਜੀਤ ਬਕਸ਼ੀ) — ਰਾਜਪੁਰਾ ਰੋਡ ‘ਤੇ ਗੋਬਿੰਦ ਬਾਗ ‘ਚ ਇਕ 17 ਸਾਲਾ ਦੀ ਲੜਕੀ ਦਾ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਹੈਰਾਨੀਜਨਕ ਗੱਲ ਇਹ ਹੈ ਕਿ ਗੈਂਗਰੇਪ ‘ਚ ਇਕ ਨਾਬਾਲਗ ਦੋਸ਼ੀ ਵੀ ਸ਼ਾਮਲ ਹੈ, ਜਿਸ ਨੂੰ ਲੁਧਿਆਣਾ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਇਲਾਵਾ ਬਾਕੀ 3 ਨੌਜਵਾਨਾਂ ਨੂੰ ਵੀ ਸ਼ਨੀਵਾਰ ਨੂੰ ਸਪੇਸ਼ਲ ਕੋਰਟ ‘ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੇ 7 ਅਕਤੂਬਰ ਤਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਗੋਬਿੰਦ ਬਾਗ ‘ਚ ਦੋਸ਼ੀ ਨਾਬਾਲਗ ਵਿਸ਼ੂ ਦੇ ਘਰ ‘ਚ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਪੁਲਸ ਅਧਿਕਾਰੀਆਂ ਦੇ ਮੁਤਾਬਕ ਪੀੜਤ ਲੜਕੀ ਬਿਸ਼ਨ ਨਗਰ ਦੇ ਇਕ ਡੇਂਟਲ ਕਲੀਨਿਕ ‘ਚ ਨੌਕਰੀ ਕਰਦੀ ਹੈ। 16 ਸਤੰਬਰ ਦੀ ਆਪਣੇ ਕੰਮ ਜਾ ਰਹੀ ਸੀ ਕਿ ਉਸ ਦੀ ਸਹੇਲੀ ਦਾ ਦੋਸਤ ਯੋਗੇਸ਼ ਕੁਮਾਰ ਉਰਫ ਹੈਰੀ ਨਿਵਾਸੀ ਬਾਬਾ ਦੀਪ ਸਿੰਘ ਨਗਰ ਮੋਟਰਸਾਈਕਲ ‘ਤੇ ਆਇਆ ਤੇ ਉਸ ਨੂੰ 10 ਹਜ਼ਾਰ ਰੁਪਏ ਦੀ ਤਨਖਾਹ ਵਾਲੀ ਨੌਕਰੀ ਦਿਵਾਉਣ ਦੀ ਗੱਲ ਕਹਿ ਕੇ ਉਸ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਵੱਡੀ ਨਦੀ ਪਾਰ ਗੋਬਿੰਦ ਬਾਗ ਸਥਿਤ ਵਿਸ਼ੂ ਦੇ ਘਰ ਲੈ ਗਿਆ, ਜਿਥੇ ਚਾਰਾਂ ਦੋਸ਼ੀਆਂ ਨੇ ਇਸ ਘਟੀਆਂ ਕੰਮ ਨੂੰ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ।

ਅਗਲੇ ਦਿਨ 17 ਸੰਤਬਰ ਦੀ ਸਵੇਰ ਜਦ ਉਸ ਦੀ ਪੀੜਤ ਲੜਕੀ ਦੀ ਅੱਖ ਖੁੱਲੀ ਤਾਂ ਉਹ ਕਿਸੇ ਤਰ੍ਹਾਂ ਬਾਰਾਦਰੀ ਪਹੁੰਚੀ। ਐੱਸ. ਐੱਸ. ਓ. ਥਾਣਾ ਅਨਾਜ ਮੰਡੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਕੇ ਕੋਰਟ ‘ਚ ਪੇਸ਼ ਕੀਤਾ ਤੇ ਅਦਾਲਤ ਨੇ ਇਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ।

ਜਦੋ ਉਹ ਦੂਸਰੀਆਂ ਕੁੜੀਆਂ ਨੂੰ ਮੌਜ ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸ ਨੇ ..

ਸਬਰ -ਸਿਦਕ –ਇਮਾਨਦਾਰੀ ਬੇਨਤੀ ਹੈ ਇੱਕ ਵਾਰ ਕਹਾਣੀ ਪੜਿਓ ਜਰੂਰ -ਕੋਈ ਗੁਸਾ ਨਾ ਕਰਨਾ……….ਪੰਜੇ ਉੰਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

ਨੂਰ ਨੂੰ ਕਾਲਜ ਪੜਦੇ ਹੋਏ ਅੱਜ 3 ਸਾਲ ਹੋ ਚਲੇ ਸਨ ਘਰ ਦੇ ਲਾਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਜਦੋ ਉਹ ਕਾਲਜ ਆਈ ਸੀ ਤਾਂ ਪਹਿਲੇ ਕੁਝ ਦਿਨ ਤਾਂ ਉਸ ਨੂੰ ਵਧੀਆ ਲੱਗਾ ਫਿਰ ਕੁਝ ਮਹੀਨੇ ਬਾਅਦ ਉਸ ਨੂੰ ਮੁਸ਼ਕਿਲ ਲੱਗਣ ਲੱਗਾ ਕਿਓਂਕਿ ਕਾਲਜ ਦੀ ਪੜਾਈ ਤੇ ਹੋਸਟਲ ਦਾ ਖਰਚਾ ਤੇ ਉਸ ਦੇ ਆਪਣੇ ਸ਼ੋਂਕ ਜੋ ਕਿ ਹਰ ਇੱਕ ਕੁੜੀ ਦੇ ਹੁੰਦੇ ਨੇ ਜਦੋ ਉਹ ਜਵਾਨ ਹੁੰਦੀ ਹੈ ਉਹ ਪੂਰੇ ਨਾ ਹੋਇਆ ਕਰਨ ਕਿਓਂਕਿ ਘਰੋਂ ਪੈਸੇ ਥੋੜੇ ਆਉਂਦੇ ਸੀ ਤੇ ਉਸ ਦੇ ਘਰ ਦੀ ਹਾਲਾਤ ਵੀ ਠੀਕ ਠਾਕ ਹੀ ਸੀ

ਫਿਰ ਜਦੋ ਉਹ ਦੂਸਰੀਆਂ ਕੁੜੀਆਂ ਨੂੰ ਮੌਜ ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸ ਨੇ ਆਪਣੀ ਦੋਸਤ ਨਾਲ ਇਹ ਸਭ ਸ਼ੇਅਰ ਕੀਤਾ ਤਾਂ ਉਸ ਦੀ ਦੋਸਤ ਦਾ ਕਹਿਣਾ ਸੀ ਕਿ ਸਾਨੂੰ ਕਿਹੜਾ ਇਹ ਸਭ ਕਰਨ ਲਈ ਘਰੋਂ ਪੈਸੇ ਮਿਲਦੇ ਨੇ ਆਪਾ ਵੀ ਤਾਂ ਬਾਹਰੋਂ ਹੀ ਇਸ ਸਭ ਲਈ ਪੈਸੇ ਦਾ ਇੰਤਜਾਮ ਕਰਦੀਆਂ ਹਾਂ ਤਾਂ ਇਹ ਸੁਣ ਕੇ ਨੂਰ ਹੈਰਾਨ ਹੋ ਗਈ ਤੇ ਪੁੱਛਦੀ ਹੈ ਕਿ ਬਾਹਰੋਂ ਮਤਲਬ ਤਾ ਉਸ ਦੀ ਦੋਸਤ ਨੇ ਦੱਸਿਆ ਕੀ “ਕੁਝ ਨਹੀਂ ਬੱਸ ਕਿਸੇ ਅਮੀਰ ਬੰਦੇ ਜਾ ਮੁੰਡੇ ਨਾਲ 3-4 ਘੰਟੇ ਜਾਣਾ ਹੁੰਦਾ ਹੈ ਇੰਨੇ ਵਿਚ ਹੀ ਉਹ ਹਜ਼ਾਰਾਂ ਰੁਪਏ ਦੇ ਦਿੰਦੇ ਨੇ ਫਿਰ ਕਈ ਦਿਨ ਸੋਖੇ ਲੰਘ ਜਾਂਦੇ ਨੇ ਤੇ ਜਦੋ ਪੈਸੇ ਮੁੱਕ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਫੋਨ ਕਰ ਲਈਦਾ ਹੈ ਤੇ ਫੀਸ ਵਗੈਰਾ ਘਰੋਂ ਆ ਜਾਂਦੀ ਹੈ ਤੇ ਬਾਕੀ ਮੌਜ ਮਸਤੀ ਆਪਾ ਇਹਨਾਂ ਪੈਸਿਆਂ ਨਾਲ ਕਰਦੇ ਹਾਂ ”

ਨੂਰ ਉਸ ਦੀਆਂ ਗੱਲਾਂ ਸੁਣ ਕੇ ਸਭ ਸਮਝ ਚੁਕੀ ਸੀ ਕੀ ਇਹ ਕਿਸ ਕੰਮ ਦੀ ਗੱਲ ਕਰ ਰਹੀ ਹੈ ਪਰ ਉਸ ਨੇ ਉਸ ਕੁੜੀ ਨੂੰ ਕੁਝ ਨਾ ਕਿਹਾ ਤੇ ਚੁੱਪ ਚਾਪ ਓਥੋਂ ਚਲੀ ਗਈ ਤੇ ਆਪਣੇ ਕਮਰੇ ਵਿਚ ਜਾ ਕੇ ਇਕੱਲੀ ਬੈਠ ਗਈ ਤੇ ਉਸ ਦੇ ਦਿਮਾਗ ਵਿਚ ਉਸ ਕੁੜੀ ਦੀਆਂ ਗੱਲਾਂ ਆਈ ਜਾਣ ਬਾਰ ਬਾਰ ਇੱਕ ਵਾਰ ਤਾਂ ਉਸਦਾ ਮਨ ਇਸ ਸਭ ਲਈ ਰਾਜ਼ੀ ਵੀ ਹੋ ਗਿਆ ਪਰ ਫਿਰ ਵੀ ਪਤਾ ਨਹੀਂ ਕੋਈ ਚੀਜ਼ ਰੋਕ ਰਹੀ ਸੀ ਉਸ ਨੂੰ ਇਹ ਸਭ ਕਰਨ ਤੋਂ ਫਿਰ ਕੁਝ ਦਿਨਾਂ ਬਾਅਦ ਉਹ ਕੁੜੀ ਫਿਰ ਨੂਰ ਨੂੰ ਮਿੱਲੀ ਤੇ ਕਿਹਾ ਕੀ ਤੂੰ ਕਿਉਂ ਇਦਾ ਉਦਾਸ ਹੋ ਕੇ ਜੀ ਰਹੀ ਹੈ ਸਾਡੇ ਨਾਲ ਚਲਿਆ ਕਰ ਸਭ ਕੁਝ ਮਿਲੇਗਾ ਪੈਸੇ ਵੀ ਤੇ ਮੌਜ ਮਸਤੀ ਵੀ ਪਰ ਉਹ ਚੁੱਪ ਰਹਿੰਦੀ ਤੇ ਓਥੋਂ ਚਲੀ ਜਾਂਦੀ ਹੈ
ਫਿਰ ਕੁਝ ਦਿਨਾਂ ਬਾਅਦ ਨੂਰ ਦਾ ਬਾਪੂ ਉਸ ਨੂੰ ਮਿਲਣ ਉਸ ਦੇ ਕਾਲਜ ਆਉਂਦਾ ਹੈ ਤੇ ਹਾਲ ਚਾਲ ਪੁੱਛ ਕੇ ਨੂਰ ਦੇ ਹੱਥ ਉੱਤੇ ਕੁਝ ਪੈਸੇ ਰੱਖਦਾ ਹੈ ਤੇ ਕਹਿੰਦਾ ਕੀ “ਲੈ ਪੁੱਤ ਇਹ ਤੇਰੇ ਖਰਚੇ ਲਈ ਹੈ ਜਿਵੇ ਤੇਰਾ ਦਿਲ ਕਰੇ ਖਰਚ ਲਵੀ ਜੋ ਲੈਣਾ ਹੋਇਆ ਲੈ ਲਵੀ ਬਾਕੀ ਮੈਂ ਤੇਰੀ ਫੀਸ ਤੇ ਹੋਰ ਖਰਚਾ ਕਾਲਜ ਵਾਲਿਆਂ ਨੂੰ ਦੇ ਦਿੱਤਾ ਹੈ ” ਇੰਨਾ ਕਹਿ ਕੇ ਉਸ ਦਾ ਬਾਪੂ ਤੁਰ ਪੈਂਦਾ ਹੈ ਫਿਰ ਜਾਂਦਾ ਹੋਇਆ ਕਹਿੰਦਾ ਕੀ ਪੁੱਤ ਤੈਨੂੰ ਇੱਕ ਗੱਲ ਪੁੱਛਣੀ ਸੀ ਤੇ ਨੂਰ ਕਹਿੰਦੀ ਕੀ ਪੁਛੋ ਬਾਪੂ ਜੀ “ਉਸ ਦਾ ਬਾਪੂ ਕੰਬਦੇ ਹੋਏ ਬੁੱਲਾਂ ਤੋਂ ਕਹਿੰਦਾ ਕੀ ਪੁੱਤ ਮੈਂ ਬਾਹਰ ਦੇਖਿਆ ਕੀ ਤੁਹਾਡੇ ਕਾਲਜ ਵਿੱਚੋ ਇੱਕ ਕੁੜੀ ਨਿਕਲਦੀ ਹੈ ਤੇ ਬਾਹਰ ਕਿਸੇ ਵੱਡੀ ਗੱਡੀ ਵਿਚ ਬੈਠ ਜਾਂਦੀ ਹੈ

ਉਸ ਵਿਚ ਇੱਕ ਬੰਦਾ ਹੋਰ ਹੁੰਦਾ ਹੈ ਉਹ ਥੋੜਾ ਅੱਗੇ ਜਾ ਕੇ ਗੱਡੀ ਦੇ ਸ਼ੀਸ਼ੇ ਉੱਤੇ ਕਰ ਲੈਂਦੇ ਨੇ ਪੁੱਤ ਉਹ ਕੌਣ ਸੀ” ਇੰਨਾ ਕਹਿ ਕੇ ਫਿਰ ਉਸਦਾ ਬਾਪੂ ਸੰਭਲ ਕੇ ਬੋਲਦਾ ਹੈ ਕੀ ਮੈਂ ਵੀ ਬੁੱਢਾ ਹੋ ਗਿਆ ਹਾਂ ਹੋਣਾ ਕੋਈ ਉਸਦਾ ਭਰਾ ਜਾ ਕੋਈ ਰਿਸ਼ਤੇਦਾਰ ਚੰਗਾ ਪੁੱਤ ਤੂੰ ਆਪਣਾ ਖਿਆਲ ਰੱਖੀ ਤੇ ਇਹ ਸਭ ਸੁਣ ਕੇ ਨੂਰ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਤੇ ਉਹ ਆਪਣੇ ਬਾਪੂ ਦੇ ਗੱਲ ਲੱਗ ਕੇ ਰੋਣ ਲੱਗ ਪੈਂਦੀ ਹੈ
ਪਤਾ ਨੂਰ ਨੂੰ ਵੀ ਸੀ ਕੀ ਉਸ ਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ ਤੇ ਜੋ ਉਸ ਨੇ ਬਾਹਰ ਦੇਖਿਆ ਸੀ ਸਭ ਸਮਝ ਸੀ ਉਸਦੇ ਬਾਪੂ ਨੂੰ ਪਰ ਫਿਰ ਵੀ ਉਹ ਮਾਸੂਮ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ

ਇਹ ਕਹਾਣੀ ਵੱਡੇ ਵੱਡੇ ਕਾਲਜਾਂ ਵਿਚ ਜਿਥੇ ਗਰੀਬ ਬੱਚੇ ਪੜ੍ਹਨ ਜਾਂਦੇ ਨੇ ਆਮ ਹੀ ਦੇਖੀ ਜਾ ਸਕਦੀ ਹੈ ਮੈਂ ਬੱਸ ਇੰਨਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੀ ਸਬਰ ਤੇ ਸਿਦਕ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਤੇ ਆਪਣੇ ਮਾਂ ਬਾਪ ਪ੍ਰਤੀ ਇਮਾਨਦਾਰ ਰਹਿੰਣਾ ਚਾਹੀਦਾ ਹੈ ਬਹੁਤ ਆਸ ਨਾਲ ਉਹ ਸਾਨੂੰ ਪੜ੍ਹਨ ਭੇਜਦੇ ਨੇ ਚੰਗੇ ਦਿਨ ਵੀ ਤੁਹਾਡੀ ਮਿਹਨਤ ਨਾਲ ਆਉਣੇ ਨੇ ਨਾ ਕੀ ਗ਼ਲਤ ਰਸਤੇ ਉੱਤੇ ਪੈ ਕੇ…

Note -ਕੋਈ ਗੁਸਾ ਨਾ ਕਰਨਾ……….ਪੰਜੇ ਉੰਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ