ਵੈਸਾਖੀ ਮੌਕੇ ਪਾਕਿਸਤਾਨ ਗਏ ਜੱਥੇ ‘ਚੋਂ ਇੱਕ ਔਰਤ ਨੇ ‘ਕਬੂਲਿਆ ਇਸਲਾਮ’ ਅਤੇ ……..

ਵੈਸਾਖੀ ਮੌਕੇ ਪਾਕਿਸਤਾਨ ਗਏ ਜੱਥੇ ‘ਚੋਂ ਇੱਕ ਔਰਤ ਨੇ ‘ਕਬੂਲਿਆ ਇਸਲਾਮ’

ਵੈਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ‘ਤੇ ਗਏ ਜੱਥੇ ਵਿੱਚੋਂ ਇੱਕ ਮਹਿਲਾ ਬਾਰੇ 16 ਅਪ੍ਰੈਲ ਤੋਂ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ।

ਭਾਰਤ ਵਿੱਚ ਕਿਰਨ ਬਾਲਾ ਨਾਂ ਦੀ ਉਸ ਮਹਿਲਾ ਦੇ ਪਰਿਵਾਰ ਨੂੰ ਖਦਸ਼ਾ ਹੈ ਕਿ ਉਹ ਕਿਸੇ ਮੁਸ਼ਕਿਲ ਵਿੱਚ ਹੈ। 33 ਸਾਲਾ ਵਿਧਵਾ ਕਿਰਨ ਬਾਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਹੈ।

12 ਅਪ੍ਰੈਲ ਨੂੰ ਕਿਰਨ ਬਾਲਾ 1800 ਹੋਰ ਸਿੱਖ ਸ਼ਰਧਾਲੂਆਂ ਦੇ ਨਾਲ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਈ ਸੀ।

ਲਾਹੌਰ ਸਥਿਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਅੰਮ੍ਰਿਤਸਰ ਦੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, “ਸਾਨੂੰ ਇਸ ਬਾਰੇ ਪਤਾ ਲੱਗਿਆ ਹੈ ਕਿ ਕਿਰਨ ਜੱਥੇ ਵਿੱਚ ਸ਼ਾਮਿਲ ਸੀ ਪਰ ਹੁਣ ਉਹ ਉਨ੍ਹਾਂ ਦੇ ਨਾਲ ਨਹੀਂ ਹੈ।”

“ਇਸ ਬਾਰੇ ਸ਼ਿਕਾਇਤ ਪ੍ਰਸ਼ਾਸਨ ਵੱਲੋਂ ਹੀ ਕੀਤੀ ਜਾ ਸਕਦੀ ਹੈ। ਇਸ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ।”

‘ਉਸਨੇ ਕਿਹਾ ਸੀ ਮੈਂ ਨਹੀਂ ਆਉਣਾ’
ਕਿਰਨ ਆਪਣੇ ਪਤੀ ਦੀ ਮੌਤ ਤੋਂ ਬਾਅਦ 2005 ਤੋਂ ਉਹ ਆਪਣੇ ਸੁਹਰੇ ਪਰਿਵਾਰ ਨਾਲ ਆਪਣੀ 8 ਸਾਲਾ ਧੀ ਅਤੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ।

ਕਿਰਣ ਦੇ ਮਰਹੂਮ ਪਤੀ ਦੇ ਪਿਤਾ ਤਰਸੇਮ ਸਿੰਘ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵੀ ਹਨ, ਉਨ੍ਹਾਂ ਨੇ ਦੱਸਿਆ, “ਤਿੰਨ ਦਿਨ ਪਹਿਲਾਂ ਮੇਰੀ ਉਸ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਵਾਪਸ ਨਹੀਂ ਆਵਾਂਗੀ।”

ਗੁਰਦੁਆਰਾ ਪੰਜਾ ਸਾਹਿਬ ਵਿਖੇ ਹਰ ਸਾਲ ਵਿਸਾਖੀ ਮੌਕੇ ਖਾਸ ਸਮਾਗਮ ਹੁੰਦਾ ਹੈ।
“ਮੈਂ ਉਸ ਦੀ ਗੱਲ ਨੂੰ ਮਜ਼ਾਕ ਵਿੱਚ ਲਿਆ ਪਰ ਹੁਣ ਮੈਂ ਇਹ ਜਾਣ ਕੇ ਸਦਮੇ ਵਿੱਚ ਹਾਂ ਕਿ ਉਸ ਨੇ ਲਾਹੌਰ ਵਿੱਚ ਇਸਲਾਮ ਧਰਮ ਕਬੂਲ ਕਰ ਲਿਆ ਹੈ। ਮੈਂ ਚਾਹੁੰਦਾਂ ਹਾਂ ਉਹ ਆਪਣੇ ਬੱਚਿਆਂ ਲਈ ਵਾਪਸ ਆਵੇ।”

ਤਰਸੇਮ ਸਿੰਘ ਨੂੰ ਡਰ ਹੈ ਕਿ ਕਿਰਣ ਕਿਸੇ ਮੁਸ਼ਕਿਲ ਵਿੱਚ ਨਾ ਹੋਵੇ। ਤਰਸੇਮ ਨੇ ਕਿਹਾ, “ਉਸ ਨੂੰ ਆਈਐਸਆਈ ਵੱਲੋਂ ਫਸਾਇਆ ਗਿਆ ਹੋ ਸਕਦਾ ਹੈ। ਉਹ ਸ਼੍ਰੋਮਣੀ ਕਮੇਟੀ ਦੇ ਜੱਥੇ ਦਾ ਹਿੱਸਾ ਸੀ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

SGPC ਨੂੰ ਨਹੀਂ ਜਾਣਕਾਰੀ
ਉਧਰ ਐਸਜੀਪੀਸੀ ਦੇ ਸਕੱਤਰ ਦਲਜੀਤ ਸਿੰਘ ਨੇ ਕਿਹਾ, “ਸ਼੍ਰੋਮਣੀ ਕਮੇਟੀ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਜੱਥੇ ਦੀ ਵਾਪਸੀ ‘ਤੇ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ।”

ਇਸਲਾਮਾਬਾਦ ਸਥਿਤ ਜਾਮੀਆ ਨਈਮੀਆ ਮਦਰਸੇ ਦੇ ਪ੍ਰਬੰਧਰ ਰਾਘੀਬ ਨਈਮੀ ਨੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੂੰ ਦੱਸਿਆ, “ਇੱਕ ਸਿੱਖ ਔਰਤ 16 ਅਪ੍ਰੈਲ ਨੂੰ ਮਦਰਸੇ ਆਈ ਸੀ ਅਤੇ ਉਸਨੇ ਇਸਲਾਮ ਕਬੂਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।”

ਉਨ੍ਹਾਂ ਅੱਗੇ ਕਿਹਾ, “ਉਸ ਔਰਤ ਨੂੰ ਕਾਦਿਰ ਮੁਬਾਸ਼ੇਰ ਨੇ ਇਸਲਾਮ ਧਰਮ ਕਬੂਲ ਕਰਵਾਇਆ ਸੀ। ਇਸ ਬਾਰੇ ਵੀ ਜਾਂਚ ਕੀਤੀ ਗਈ ਕਿ ਕਿਤੇ ਉਹ ਔਰਤ ਕਿਸੇ ਦਬਾਅ ਵਿੱਚ ਤਾਂ ਨਹੀਂ

ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀ ਨਹੀਂ ਜਾਣਕਾਰੀ
ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਫਸਰਾਂ ਨੇ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।”

ਉਨ੍ਹਾਂ ਕਿਹਾ, “ਸਾਨੂੰ ਅਜਿਹੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮਿਲਦੀ ਹੈ ਜੋ ਅਜੇ ਨਹੀਂ ਮਿਲੀ ਹੈ।”

ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਬੁਲਾਰੇ ਖੁਆਜ਼ਾ ਮਾਜ਼ ਤੇਹ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਪਰ ਉਨ੍ਹਾਂ ਨੇ ਇਸ ਬਾਰੇ ਤਸਦੀਕ ਕੀਤੀ ਕਿ ਕਿਰਨ ਬਾਲਾ ਨੂੰ ਧਾਰਮਿਕ ਯਾਤਰਾ ਲਈ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ ਵੱਲੋਂ ਵੀਜ਼ਾ ਦਿੱਤਾ ਗਿਆ ਹੈ।

ਭਿਅਾਨਕ ਹਾਦਸਾ… ਬਰਾਤੀਅਾਂ ਨਾਲ ਭਰਿਅਾ ਟਰੱਕ ਪੁਲ ਤੋਂ ਹੇਠਾਂ ਪਲਟਿਅਾ.. 21 ਮੌਤਾਂ ਅਤੇ…

ਭਿਅਾਨਕ ਹਾਦਸਾ… ਬਰਾਤੀਅਾਂ ਨਾਲ ਭਰਿਅਾ ਟਰੱਕ ਪੁਲ ਤੋਂ ਹੇਠਾਂ ਪਲਟਿਅਾ.. 21 ਮੌਤਾਂ ਅਤੇ…

xਅੱਜ ਇੱਕ ਹੋਰ ਵੱਡੀ ਦੁਰਘਟਨਾ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਮੱਧ ਪ੍ਰਦੇਸ਼ ਤੋਂ ਹੈ । ਮੱਧ ਪ੍ਰਦੇਸ਼ ਦੇ ਸਿੱਧੀ ‘ਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ। ਬੀਤੀ ਰਾਤ ਕਰੀਬ 9.30 ਵਜੇ ਬਰਾਤੀਆਂ ਦੇ ਨਾਲ ਭਰਿਆ ਹੋਇਆ ਇੱਕ ਮਿੰਨੀ ਟਰੱਕ ਸੋਨ ਨਦੀਂ ਜੁਗਦਹਾ ਪੁੱਲ ਤੋਂ ਹੇਠਾਂ ਡਿੱਗ ਗਿਆ।

ਇਸ ਹਾਦਸੇ ‘ਚ ਕਰੀਬ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ‘ਚ ਕਰੀਬ ਦੋ ਦਰਜ਼ਨਾਂ ਤੋਂ ਜਿਆਦਾ ਕੋਲ ਜ਼ਖਮੀ ਦੱਸੇ ਜਾ ਰਹੇ ਹਨ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਹਾਦਸੇ ‘ਤੇ ਦੁੱਖ ਪਰਗਟ ਕੀਤਾ ਹੈ ਅਤੇ ਮਰਨ ਵਾਲੇ ਲੋਕਾਂ ਦੇ ਪਰਿਵਾਰ ਵਾਲਿਆ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕੀਤਾ ਹੈ ਕਿ, “ਸਿੱਧੀ ਜਿਲ੍ਹੇ ‘ਚ ਹੋਇਆ ਭਿਆਨਕ ਹਾਦਸਾ ਬੇਹੱਦ ਦੁੱਖ-ਦਾਇਕ ਹੈ।, ਪ੍ਰਮਾਤਮਾ ਕੋਲ ਅਰਦਾਸ ਹੈ ਕਿ ਪ੍ਰਮਾਤਮਾ ਮ੍ਰਿਤਕਾਂ ਦੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ, ਅਤੇ ਜ਼ਖਮੀਆਂ ਨੂੰ ਛੇਤੀ ਠੀਕ ਹੋਣ ਦਾ ਬਲ ਬਖਸ਼ੇ ਅਤੇ ਜਿਹਨਾਂ ਨੇ ਆਪਣਿਆਂ ਨੂੰ ਖੋਹ ਦਿੱਤਾ ਹੈ।”
ਸਿੱਧੀ ਦੇ ਸਾਂਸਦ ਰਿਤੀ ਪਾਠਕ ਨੇ ਵੀ ਟਵੀਟ ਕੀਤਾ ਹੈ ਅਤੇ ਇਸ ਹਾਦਸੇ ‘ਤੇ ਦੁੱਖ ਜਤਾਇਆ ਹੈ, “ਅੱਜ ਬਹਰੀ – ਅਮਿਲਿਆ ਮਾਰਗ ‘ਤੇ ਸੋਨ ਪੁੱਲ ਕੋਲ ਬਹੁਤ ਭਿਆਨਕ ਹਾਦਸਾ ਹੋਇਆ ਹੈ, ਇੱਕ ਮਿੰਨੀ ਟਰੱਕ ਪੁੱਲ ਤੋਂ ਹੇਠਾਂ ਡਿੱਗ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਮਦਦ ਦੇਣ ਦੇ ਲਈ ਕਿਹਾ ਗਿਆ ਹੈ।

ਇਸ ਹਾਦਸੇ ‘ਚ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਮਿੰਨੀ ਟਰੱਕ ਨੂੰ ਗੈਸ ਕਟਰ ਦੇ ਨਾਲ ਕੱਟਿਆ ਜਾ ਰਿਹਾ ਹੈ। ਤਾਂ ਜੋ ਇਸ ‘ਚ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮਿੰਨੀ ਟਰੱਕ ਬਰਾਤੀਆਂ ਨੂੰ ਸਿੰਗਰੌਲੀ ਜਿਲ੍ਹੇ ਦੇ ਜੁਗਨੀ ਤੋਂ ਸਿੱਧੀ ਜਿਲ੍ਹੇ ਦੇ ਅਮਿਲਿਆ ਜਾ ਰਿਹਾ ਸੀ।

ਜੇਕਰ ਕਰਦੇ ਹੋ ਇਹ ਗਲਤੀਆਂ ਕੋਈ ਫਾਇਦਾ ਨੀ ਘਰ ਚ ਅਖੰਡ ਪਾਠ ਕਰਵਾਉਣ ਦਾ, ਜੇ ਆਹ ਕੁੱਛ ਹੀ ਕਰਨਾ !! ਪੜ੍ਹੋ ਪੂਰੀ ਜਾਣਕਾਰੀ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us

ਜੇਕਰ ਕਰਦੇ ਹੋ ਇਹ ਗਲਤੀਆਂ ਕੋਈ ਫਾਇਦਾ ਨੀ ਘਰ ਚ ਅਖੰਡ ਪਾਠ ਕਰਵਾਉਣ ਦਾ, ਜੇ ਆਹ ਕੁੱਛ ਹੀ ਕਰਨਾ !! ਪੜ੍ਹੋ ਪੂਰੀ ਜਾਣਕਾਰੀ ਜੇਹੜੇ ਸੱਜਣ ਅਖੰਡ ਪਾਠ ਸਮੇਂ ਕੁੰਭ ਨਾਰੀਅਲ ਜੋਤ ਆਦਿ ਰੱਖਣ ਦੀ ਪਰੇਰਨਾ ਦੇਂਦੇ ਹੋਏ, ਇਸ ਨੂੰ ਪੁਰਾਤਨ ਮਰਯਾਦਾ ਦਾ ਨਾਉਂ ਦੇ ਕੇ ਇਸ ਦਾ ਪਰਚਾਰ ਕਰਦੇ ਹਨ ਉਹ ਕਿੰਨਾ ਕੁ ਅਤੇ ਕਿਹੋ ਜੇਹਾ ਗੁਰਮਤ ਦੇ ਪਰਚਾਰ ਵਿੱਚ ਯੋਗਦਾਨ ਪਾ ਰਹੇ ਹਨ। ਖ਼ਾਲਸਾ ਪੰਥ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ।ਦਸਮੇਸ਼ ਪਾਤਸ਼ਾਹ ਜੀ ਦੇ ਇਨ੍ਹਾਂ ਬਚਨਾਂ “ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ॥ ਜਬ ਇਹ ਗਹੈ ਬਿਪ੍ਰਨ ਕੀ ਰੀਤ। ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਨੂੰ ਕੇਵਲ ਪੜ੍ਹਨ ਸੁਣਨ ਤੱਕ ਹੀ ਸੀਮਤ ਨਾ ਰੱਖੀਏ ਬਲਕਿ ਇਨ੍ਹਾਂ ਨੂੰ ਅਮਲੀ ਜਾਮਾ ਪਹਿਣਾ ਕੇ ਸਤਿਗੁਰੂ ਜੀ ਦੇ ਖ਼ਾਲਸੇ ਨੂੰ ਬਖ਼ਸ਼ੇ ਨਿਆਰੇ ਆਚਰਣ ਵਾਲੇ ਸਿਧਾਂਤ ਨੂੰ ਅਪਣਾ ਕੇ ਗੁਰੂ ਕਿਰਪਾ ਦਾ ਪਾਤਰ ਬਣੀਏ।

ਅਖੰਡ ਪਾਠ ਕਰਨ ਵੇਲੇ ਵੇਖਿਆ ਜਾਂਦਾ ਹੈ ਕਿ ਪਾਠ ਕਰਨ ਵਾਲੀ ਥਾਂ ਤੇ ਇੱਕ ਜਲ ਦਾ ਭਰਿਆ ਹੋਇਆ ਕੋਰਾ ਘੜਾ ਰਖਿਆ ਹੁੰਦਾ ਹੈ। ਘੜੇ ਦੇ ਉਤੇ ਲਾਲ ਰੰਗ ਦੇ ਕਪੜੇ ਵਿੱਚ ਇੱਕ ਨਰੇਲ ਰਖੀ ਹੁੰਦੀ ਹੈ। ਪਾਣੀ ਦੇ ਘੜੇ ਹੇਠਾਂ ਕਈ ਪ੍ਰਕਾਰ ਦਾ ਅੰਨ ਹੁੰਦਾ ਹੈ। ਨਾਲ ਹੀ ਇੱਕ ਪਾਸੇ ਖਾਲਸ ਘਿਓ ਦੀ ਜੋਤ ਜਲਦੀ ਹੁੰਦੀ ਹੈ। ਇੱਕ ਪਾਸੇ ਕੋਲੇ ਲਕੜ ਦੇ ਜਲਦੇ ਹੁੰਦੇ ਹਨ ਤੇ ਉਹਨਾਂ ਉੱਤੇ ਉਚੇਚਾ ਤਿਆਰ ਕੀਤਾ ਹੋਇਆ ਧੂਪ ਦਿੱਤਾ ਜਾ ਰਿਹਾ ਹੁੰਦਾ ਹੈ।ਗੁਰਬਾਣੀ ਦੀ ਵਿਚਾਰ ਗੁਰੂ ਕ੍ਰਿਪਾ ਦੁਆਰਾ ਜਦ ਖੋਜ ਨਾਲ ਕੀਤੀ ਤਦ ਦਾਸ ਨੇ ਪੁਛ ਕੀਤੀ ਕਿ ਇਹ ਚੀਜ਼ਾਂ ਕਿਉਂ ਰਖੀਆਂ ਜਾਂਦੀਆਂ ਹਨ? ਉਤਰ ਵਿੱਚ ਦਸਿਆ ਗਿਆ ਕਿ ਗੁਰੂ ਘਰ ਦੀ ਮਰਯਾਦਾ ਚਲੀ ਆ ਰਹੀ ਹੈ ਤੇ ਕਰਨੀ ਅਵੱਸ਼ ਹੈ। ਪਰ ਇਸ ਉਤਰ ਨਾਲ ਸੰਤੁਸ਼ਟਾ ਨਹੀਂ ਹੋਈ। ਦੇਸ਼ ਦੇ ਬਟਵਾਰੇ ਮਗਰੋਂ ਅੰਨ ਜਲ ਬਾੜੀ ਲੈ ਆਇਆ। ਇਥੇ ਆਉਂਦੇ ਹੀ ਵੇਖਿਆ ਕਿ ਹਨੂੰਮਾਨ ਦੇ ਮੰਦਰ ਵਿੱਚ ਰਮਾਇਣ ਦਾ ਅਖੰਡ ਪਾਠ ਰਖਿਆ ਹੋਇਆ ਹੈ। ਸੱਦਾ ਪੱਤਰ ਪੁਜਣ ਤੇ ਦਾਸ ਵੀ ਉਸ ਸਮਾਗਮ ਤੇ ਪੁੱਜਾ।ਕੀ ਵੇਖਦਾ ਹੈ ਕਿ ਹੂਬਹੂ ਅੰਖਡ ਪਾਠ (ਰਮਾਇਣ ਦਾ) ਹੋਣ ਵਾਲੀ ਥਾਂ ਤੇ ਸਾਰੀਆਂ ਚੀਜ਼ਾਂ ਕੁੰਭ, ਲਾਲ ਕਪੜੇ ਨਾਲ ਲਿਪਟਿਆ ਨਰੇਲ, ਘਿਓ ਦੀ ਜੋਤ ਕੋਇਲਿਆਂ ਦੀ ਅੱਗ ਤੇ ਧੂਪ, ਜਲ ਦੇ ਕੁੰਭ ਹੇਠਾਂ ਸਤ ਪ੍ਰਕਾਰ ਦਾ ਅਨਾਜ ਪਿਆ ਹੈ। ਸ਼੍ਰੋਮਣ ਪੁਜਾਰੀ ਜੀ ਨੂੰ ਪੁਛ ਕੀਤੀ ਤਾਂ ਉਨ੍ਹਾਂ ਘੁਡੀ ਖੋਲ੍ਹੀ। ਆਖਣ ਲਗੇ ਕਿ ਇਹ ਦੇਵਤੇ ਬਿਠਾਏ ਹੋਏ ਹਨ। ਕੁੰਭ ਦੇ ਹੇਠਾਂ ਕਈ ਪ੍ਰਕਾਰ ਦਾ ਅਨਾਜ ਰਖਣਾ, ਅੰਨ ਦੇਵਤੇ ਦੀ ਪੂਜਾ ਹੈ। ਜੋਤ ਜਲਾਉਣੀ ਅਗਨ ਦੇਵਤਾ ਦੀ ਪੂਜਾ ਹੈ।ਲਾਲ ਰੰਗ ਦਾ ਕਪੜਾ ਰਖਣਾ ਦੇਵੀ ਦੀ ਪੂਜਾ ਹੈ ਤੇ ਨਰੇਲ ਗਨੇਸ਼ ਦੇਵਤਾ ਦੀ ਪੂਜਾ ਹੈ। ਫਿਰ ਪ੍ਰਮੁੱਖ ਪੰਡਤ ਜੀ ਆਖਣ ਲਗੇ ਕਿ ਇਹ ਮਰਯਾਦਾ ਅਪਰੰਪਰਾ ਤੋਂ ਟੁਰੀ ਆ ਰਹੀ ਹੈ। ਦਾਸ ਨੇ ਇਹ ਉਤਲਾ ਦ੍ਰਿਸ਼ ਦੇਖ ਕੇ ਤੇ ਪੰਡਤ ਦੇ ਬਚਨ ਸੁਣ ਕੇ ਇਹ ਸਿੱਟਾ ਕਢਿਆ, ਕਿ ਸਾਡੇ ਅਖੰਡ ਪਾਠਾਂ ਵਿੱਚ ਇਨ੍ਹਾਂ ਚੀਜ਼ਾਂ ਦੇ ਰਖਣ ਦੀ ਮਰਯਾਦਾ ਇਸ ਹਿੰਦੂ ਰੀਤੀ ਤੋਂ ਆਈ ਹੈ। ਨਿਸਾ ਹੋ ਗਈ, ਇਹ ਦੇਵਤਿਆਂ ਦੀ ਪੂਜਾ ਹੈ।”

ਇੱਥੇ ਵੀਡੀਓ ਦੇਖੋ
ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

ਤਾਜਾ ਖਬਰ – ਖੁਲੀ ਟੀਚਰਾਂ ਦੀ ਭਰਤੀ : ਮਿਲੇਗੀ 5000 ਲੋਕਾਂ ਨੂੰ ਨੌਕਰੀ, ਜਲਦੀ ਕਰੋ ਅਪਲਾਈ

ਤਾਜਾ ਖਬਰ – ਖੁਲੀ ਟੀਚਰਾਂ ਦੀ ਭਰਤੀ : ਮਿਲੇਗੀ 5000 ਲੋਕਾਂ ਨੂੰ ਨੌਕਰੀ, ਜਲਦੀ ਕਰੋ ਅਪਲਾਈ

ਤਾਜਾ ਖਬਰ – ਖੁਲੀ ਟੀਚਰਾਂ ਦੀ ਭਰਤੀ : ਮਿਲੇਗੀ 5000 ਲੋਕਾਂ ਨੂੰ ਨੌਕਰੀ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਜੇਕਰ ਤੁਸੀਂ ਵੀ ਟੀਚਰ ਬਨਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਸਕੂਲ ਲੈਕਚਰਾਰ ਪੋਸਟਾਂ ਲਈ ਭਰਤੀ ਕੱਢੀ ਹੈ ਅਤੇ ਭਰਤੀ ਰਾਹੀਂ 5000 ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਇਸ ਭਰਤੀ ‘ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਯੋਗ ਬਿਨੇਕਾਰ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਪੇ-ਸਕੇਲ
ਪੋਸਟਾਂ ‘ਤੇ ਚੁਣੇ ਜਾਣ ਵਾਲੇ ਬਿਨੇਕਾਰਾਂ ਨੂੰ ਲੈਵਲ (ਐੱਲ-12) ਦੇ ਆਧਾਰ ‘ਤੇ ਤਨਖਾਹ ਦਿੱਤੀ ਜਾਵੇਗੀ।
ਯੋਗਤਾ
ਇਸ ਭਰਤੀ ‘ਚ ਵੱਖ-ਵੱਖ ਵਿਸ਼ਿਆਂ ਦੇ ਟੀਚਰਾਂ ਲਈ ਚੋਣ ਕੀਤੀ ਜਾਵੇਗੀ। ਅਪਲਾਈ ਕਰਨ ਲਈ ਬਿਨੇਕਾਰ ਨੂੰ ਆਪਣੇ ਸਬੰਧਿਤ ਵਿਸ਼ੇ ‘ਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ ਅਤੇ ਡਰਾਇੰਗ ਵਿਸ਼ੇ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਕੋਲ ਡਰਾਇੰਗ ਦੀ ਡਿਗਰੀ ਹੋਣੀ ਜ਼ਰੂਰੀ ਹੈ। ਦੱਸ ਦਈਏ ਕਿ ਭਰਤੀ ‘ਚ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਪੰਜਾਬੀ, ਭੂਗੋਲ, ਰਾਜਸਥਾਨੀ ਅਤੇ ਮਿਊਜ਼ਿਕ ਵਿਸ਼ੇ ‘ਤੇ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ।
ਉਮਰ ਸੀਮਾ
ਇਨ੍ਹਾਂ ਪੋਸਟਾਂ ‘ਚ ਜਨਰਲ ਅਤੇ ਬੀ. ਸੀ. ਵਰਗ ਦੇ ਬਿਨੇਕਾਰਾਂ ਨੂੰ 350 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਬਿਨੇਕਾਰਾਂ ਨੂੰ 150 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਫੀਸ ਆਨਲਾਈਨ ਬੈਂਕਿੰਗ ਦੇ ਆਧਾਰ ‘ਤੇ ਜਮ੍ਹਾ ਕੀਤੀ ਜਾ ਸਕਦੀ ਹੈ।
ਫਾਰਮ ਭਰਨ ਤਰੀਕ
17 ਮਈ 2018 ਨੂੰ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਫਾਰਮ ਭਰਨ ਅੰਤਿਮ ਤਰੀਕ
16 ਜੂਨ 2018
ਇੰਝ ਕਰੋ ਅਪਲਾਈ
ਚਾਹਵਾਨ ਬਿਨੇਕਾਰ ਆਰ. ਪੀ. ਐੱਸ. ਸੀ. ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ।
ਇੰਝ ਹੋਵੇਗੀ ਚੋਣ
ਬਿਨੇਕਾਰਾਂ ਦੀ ਚੋਣ ਲਿਖਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਭਾਣਾ ਵਾਪਰ ਗਿਆ ( ਮੌਕੇ ਦੀ ਤਾਜਾ ਵੀਡੀਓ ਦੇਖੋ )

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਭਾਣਾ ਵਾਪਰ ਗਿਆ ( ਮੌਕੇ ਦੀ ਤਾਜਾ ਵੀਡੀਓ ਦੇਖੋ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

Aah dekho Ki Ho Giaa (video)
In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਤਾਜਾ ਵੱਡੀ ਖਬਰ – ਸਾਵਧਾਨ ਪੰਜਾਬ ਵਾਲਿਓ ਆਹ ਤਾਜਾ ਵਾਪਰੀ ਘਟਨਾ ਦੀ ਵੀਡੀਓ ਦੇਖ ਚੋਂਕ ਜਾਵੋਂਗੇ

ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ-ਕਰਦਾ ਇਹ ਮੰਤਰੀ ਰੋਣ ਲੱਗ ਗਿਆ !!

ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ-ਕਰਦਾ ਇਹ ਮੰਤਰੀ ਰੋਣ ਲੱਗ ਗਿਆ !!

ਕਠੂਆ ਜ਼ਿਲੇ ਚ ਦਰਿੰਦਗੀ ਨਾਲ ਅੱਠ ਸਾਲ ਦੀ ਮਾਸੂਮ ਆਸਿਫ਼ਾ ਨਾਲ ਹੋਏ ਬਲਾਤਕਾਰ ਤੇ ਹੱਤਿਆ ਨੇ ਪੂਰੀ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ ਇਹ ਮੰਤਰੀ ਰੋਣ ਲੱਗ ਗਿਆ। ਭਾਰਤ ਵਾਲੇ ਮਨੂੰਵਾਦੀਆ ਨੇਂ ਹਰ ਥਾਂ ਤੇ ਆਪਣੀ ਬੇਇੱਜਤੀ ਕਰਵਾਈ ਪਈ ਹੈ। ਕੀ ਦੁਨੀਆ ਨੂੰ ਪਤਾ ਨਹੀਂ ਕੀ ਵਿਕਾਸ ਦੇ ਨਾਮ ਤੇ ਕੀਤਾ ਜਾ ਰਿਹਾ ਪ੍ਰਚਾਰ ਕਿੰਨਾ ਨੂੰ ਅਸਲੀਅਤ ਹੈ

ਇਸ ਘਟਨਾ ਤੋਂ ਬਆਦ ਪੀਐਮ ਮੋਦੀ ਦੀ ਚੁੱਪੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਸਿਫਾ ਨਾਲ ਹੋਈ ਇਸ ਦਰਦਨਾਕ ਵਾਕਿਏ ਨੇ ਪੂਰੇ ਦੇਸ਼ ‘ਚ ਉਬਾਲ ਲੈ ਆਉਂਦਾ ਹੈ। ਆਸਿਫਾ ਦੇ ਪਿਤਾ ਨੇ ਪੀਐਮ ਮੋਦੀ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ “ਬੇਟੀ ਬਚਾਉ ਬੇਟੀ ਪੜਾਉ” ਦੀ ਗੱਲ ਕਹੀ ਸੀ, ਕੀ ਇਹ ਹੀ ਹੈ ਉਨ੍ਹਾਂ ਦਾ ਨਾਰਾ?

ਸਥਾਨਕ ਲੋਕਾਂ ਦੇ ਵਿਰੋਧ ਅਤੇ ਰੇਪ-ਹੱਤਿਆ ਦੇ ਆਰੋਪੀਆਂ ਦੇ ਬਚਾਅ ਦੇ ਲਈ ਹੋ ਰਹੇ ਪ੍ਰਦਰਸ਼ਨ ਤੋਂ ਡਰ ਕੇ ਆਸਿਫਾ ਦਾ ਪਰਿਵਾਰ ਪਿੰਡ ਛੱਡ ਕੇ ਕਿਸੀ ਅਣਜਾਨ ਥਾਂ ਤੇ ਚਲਾ ਗਿਆ ਹੈ। ਆਸਿਫਾ ਦੇ ਪਿਤਾ ਨੇ ਕਿਹਾ ਕਿ ਜਿਸ ਦਿਨ ਬਲਾਤਕਾਰੀ ਤੇ ਹੱਤਿਆਰਿਆਂ ਨੂੰ ਬਚਾਉਣ ਲਈ ਤਿਰੰਗਾ ਲੈ ਕੇ ਰੈਲੀ ਕੱਢੀ ਗਈ, ਉਸ ਦਿਨ ਉਨ੍ਹਾਂ ਨੂੰ ਲੱਗਾ ਜਿਵੇਂ ਉਨ੍ਹਾਂ ਦੀ ਦੂਜੀ ਬੇਟੀ ਵੀ ਮਰ ਗਈ ਹੋਵੇ। ਇਸ ਦਰਦਨਾਕ ਹਾਦਸੇ ਨੇ ਧਰਮ ਦੇ ਰਾਖਿਆਂ ਲਈ ਕਈ ਸਵਾਲ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ।

ਉਂਧਰ ਆਸਿਫਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਉਸ ਦੇ ਦੋਸ਼ੀਆਂ ਨੂੰ ਫ਼ਾਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਸਰਕਾਰਾਂ ਚੁੱਪ ਨੇ !ਪੂਰੇ ਦੇਸ਼ ਚ ਇਸ ਸ਼ਰਮਨਾਕ ਘਟਣਾ ਤੋਂ ਬਾਅਦ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਰਾਤ ਇੰਡੀਆ ਗੇਟ ਤੇ ਕੈਡਲ ਮਾਰਚ ਕਰਦਿਆਂ ਪੀਐਮ ਮੋਦੀ ਦੀ ਚੁੱਪੀ ਤੇ ਸਵਾਲ ਚੁੱਕੇ।

ਹੁਣ ਸਵਾਲ ਇਹ ਹੈ ਕਿ ਵਾਕ਼ਈ ਸਾਡਾ ਦੇਸ਼ ਬਦਲ ਰਿਹਾ ਹੈ, ਕੀ ਵਾਕ਼ਈ ਸਾਡੇ ਦੇਸ਼ ਦੀਆਂ ਧੀਆਂ, ਭੈਣਾਂ ਸੁਰੱਖਿਅਤ ਹਨ, ਕੀ ਧਰਮ ਦੇ ਨਾਂ ਬਲਾਤਕਾਰ ਹੁੰਦੇ ਰਹਿਣਗੇ, ਕੀ ਕਦੇ ਕੁੜੀਆਂ ਨੂੰ ਸਿਰਫ ਕਿਤਾਬਾਂ ਚ ਹੀ ਬਰਾਬਰੀ ਦਾ ਦਰਜਾ ਮਿਲੇਗਾ।

ਕਿਉਂ ਸਾਡੇ ਦੇਸ਼ ਚ ਹਰ ਸਾਲ ਨਾ ਜਾਣੇ ਕਿੰਨੀਆਂ ਹੀ ਕੁੜੀਆਂ ਨਾਪਾਕ ਲੋਕਾਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ। ਆਖ਼ਿਰ ਕਦੋਂ ਤਕ ਅਜਿਹਾ ਹੁੰਦਾ ਰਹੇਗਾ ??

ਅਾਸਿਫਾ ਰੇਪ ਕੇਸ ਮਾਮਲੇ ਦਾ ੲਿੱਕ ਹੋਰ ਸ਼ਰਮਨਾਕ ਸੱਚ ਅਾੲਿਅਾ ਸਾਹਮਣੇ.. ਇਨਸਾਨੀਅਤ ਮਰ ਗੲੀ ਲੋਕਾਂ ਦੀ

ਅਾਸਿਫਾ ਰੇਪ ਕੇਸ ਮਾਮਲੇ ਦਾ ੲਿੱਕ ਹੋਰ ਸ਼ਰਮਨਾਕ ਸੱਚ ਅਾੲਿਅਾ ਸਾਹਮਣੇ.. ਇਨਸਾਨੀਅਤ ਮਰ ਗੲੀ ਲੋਕਾਂ ਦੀ

ਅਾਸਿਫਾ ਰੇਪ ਕੇਸ ਮਾਮਲੇ ਦਾ ੲਿੱਕ ਹੋਰ ਸ਼ਰਮਨਾਕ ਸੱਚ ਅਾੲਿਅਾ ਸਾਹਮਣੇ.. ਇਨਸਾਨੀਅਤ ਮਰ ਗੲੀ ਲੋਕਾਂ ਦੀ

ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ:ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ।ਕਠੂਆ ਹੱਤਿਆ ਮਾਮਲਾ: ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ

ਦਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇੱਥੇ ਮੁਸਲਿਮ (ਬਕਰਵਾਲ ਸਮਾਜ) ਦੀ ਜ਼ਮੀਨ ਕਦੇ ਨਹੀਂ ਰਹੀ।ਅਜੇ ਤੱਕ ਸਾਲਾਂ ਤੋਂ ਉਹ ਇੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਲਾਸ਼ਾਂ ਨੂੰ ਦਫ਼ਨਾਉਂਦੇ ਰਹੇ ਹਨ।ਉਤਾਰ-ਚੜ੍ਹਾਅ ਵਾਲੀਆਂ ਘਾਟੀਆਂ ਨੂੰ ਕੋਹਾਂ ਪਾਰ ਕਰਦੇ ਹੋਏ 8 ਸਾਲ ਦੀ ਮਾਸੂਮ ਬੱਚੀ ਆਸਿਫ਼ਾ ਦੀ ਲਾਸ਼ ਪਿੰਡ ਤੋਂ 8 ਕਿੱਲੋਮੀਟਰ ਦੂਰ ਕਣਕ ਨੇੜੇ ਦਫ਼ਨਾਈ ਗਈ।

ਇੱਥੇ ਉਸ ਦੇ ਰਿਸ਼ਤੇਦਾਰਾਂ ਦੀਆਂ ਕੁੱਝ ਹੋਰ ਲਾਸ਼ਾਂ ਵੀ ਪਹਿਲਾਂ ਦਫ਼ਨਾਈਆਂ ਹੋਈਆਂ ਹਨ।ਪੀੜਤਾ ਦੀ ਕਬਰ ਪੰਜ ਫੁੱਟ ਲੰਬੀ ਹੈ। ਉਸ ਦੇ ਉਪਰ ਕੁੱਝ ਮਿੱਟੀ ਪਈ ਅਤੇ ਦੋਵੇਂ ਕਿਨਾਰਿਆਂ ‘ਤੇ ਵੱਡੇ ਗੋਲ ਪੱਥਰ ਰੱਖੇ ਗਏ।ਜ਼ਮੀਨ ਦੇ ਮਾਲਕ ਅਤੇ ਪੀੜਤਾ ਦੇ ਇਕ ਦੂਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਵਾਇਤ ਅਨੁਸਾਰ ਕਿਸੇ ਨੂੰ ਦਫ਼ਨਾਉਣ ਦੇ ਤੁਰਤ ਬਾਅਦ ਹੀ ਕਬਰ ਨੂੰ ਪੱਕਾ ਨਹੀਂ ਕਰਦੇ।

ਇਸ ਨੂੰ ਅਸੀਂ ਉਦੋਂ ਕੰਕਰੀਟ ਕਰਵਾਵਾਂਗੇ ਜਦੋਂ ਪੀੜਤਾ ਦੇ ਘਰ ਵਾਲੇ ਪਹਾੜਾਂ ਤੋਂ ਅਪਣੇ ਮਵੇਸ਼ੀਆਂ ਨਾਲ ਵਾਪਸ ਆਉਣਗੇ,ਉਦੋਂ ਕਬਰ ਨੂੰ ਪੱਕਾ ਕੀਤਾ ਜਾਵੇਗਾ।ਜਦੋਂ ਬੱਚੀ ਦੀ ਲਾਸ਼ ਮਿਲੀ ਸੀ,ਉਸ ਦੇ ਸੌਤੇਲੇ ਪਿਤਾ ਜਿਨ੍ਹਾਂ ਨੇ ਉਸ ਨੂੰ ਬਚਪਨ ਵਿਚ ਗੋਦ ਲਿਆ ਸੀ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਬੱਚੀ ਦੀ ਲਾਸ਼ ਨੂੰ ਰਸਾਨਾ ਪਿੰਡ ਵਿਚ ਹੀ ਕਿਸੇ ਛੋਟੀ ਜਿਹੀ ਜਗ੍ਹਾ ਵਿਚ ਦਫ਼ਨਾ ਦਿਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਤੋਂ ਉਨ੍ਹਾਂ ਦੇ ਤਿੰਨ ਬੱਚੇ ਅਤੇ ਮਾਂ ਦਫ਼ਨ ਹਨ।

ਤਿੰਨ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ,ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸੇ ਪਿੰਡ ਵਿਚ ਦਫ਼ਨਾਇਆ ਗਿਆ ਸੀ ਪਰ ਇਸ ਵਾਰ ਪਿੰਡ ਵਾਸੀਆਂ ਨੇ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਜ਼ਮੀਨ ਮੁਸਲਿਮ ਸਮਾਜ ਦੀ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਚੀ ਦੇ ਪਿੰਡ ਵਿਚ ਦਫ਼ਨਾਉਣ ਲਈ ਕਬਰ ਵੀ ਪੁੱਟੀ ਜਾਣ ਲੱਗੀ ਸੀ ਪਰ ਵਿਚਕਾਰ ਹੀ ਪਿੰਡ ਵਾਲਿਆਂ ਨੇ ਰੋਕ ਦਿਤਾ।ਉਸ ਵੇਲੇ ਸ਼ਾਮ ਦੇ ਕਰੀਬ ਛੇ ਵਜੇ ਸਨ।ਇਸ ਤੋਂ ਬਾਅਦ ਉਸ ਨੂੰ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਇਆ ਗਿਆ।

ਅਾਸਿਫਾ ਰੇਪ ਕੇਸ ਮਾਮਲੇ ਦਾ ੲਿੱਕ ਹੋਰ ਸ਼ਰਮਨਾਕ ਸੱਚ ਅਾੲਿਅਾ ਸਾਹਮਣੇ.. ੲਿਨਸਾਨੀਅਤ ਮਰ ਗੲੀ ਲੋਕਾਂ ਦੀ