ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ…..

ਫੋਟੋਅਾ ਭੇਜ ਦਿੱਤੀਆ ਸੀ ਫੋਟਵਾ , ਉਹਦੇ ਮੰਗਣ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ,

ਕੁਝ ਕੋ ਮਹੀਨਿਆ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ, ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿੰਨਿਆ ਨੂੰ ਤੂੰ ਭੇਜੀਆਂ ਹੋਣ ਗੀਆ

ਫਿਰ ਕੀ ਸੀ ਮੇਰੇ ਦਿਲ ਵਿਚ ਹੋਲ ਜਿਹੇ ਪੈ ਗਏ ਸੀ ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ,ਆਪਣਾ ਸਭ ਕੁਝ ਲੁਟਾ ਬੈਠੀ ਵਿਚ ਅਣਜਾਣ ਪੁਣੇ,

ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ ਸੀ ਕੁਝ ਕੋ ਦਿਨਾਂ ਵਿਚ ਹੀ ਓਹ ਫੋਟਵਾਂ ਮੇਰੀਆ ਨੈੱਟ ਤੇ ਪਾ ਗਿਆ ਸੀ,
ਜਦ ਉਹ ਫ਼ੋਟਵਾ ਮੇਰੇ ਵੀਰੇ ਨੇ ਵੇਖੀਆਂ ਓਹ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ,ਮੈ ਚਾਹ ਕੇ ਵੀ ਮਰ ਨਾ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਾ ਸਕਦੀ ਸੀ,

ਇਹ ਸੋਚ ਸੋਚ ਕੇ ਉਮਰ ਲੰਘਾਲੀ ਸੀ,ਕੀ ਮਿਲਿਆ ਤੈਨੂੰ ਵੇ ਪਾਪੀਆ ਯਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁਸ਼ਦੀ ਸੀ ਕੀ ਮਿਲਿਆ ਮੈਨੂੰ ਫ਼ੋਟਵਾਂ ਭੇਜ ਕੇ ਉਸ ਹਰਾਮੀ ਨੂੰ ਮੈ ਵੀ ਓਹਨੀ ਸਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ,,,,
ਬਚ ਜਾਓ ਕੁੜੀਓ ਏਥੇ ਬਹੁਤੇ ਨਕਲੀ ਤੇ ਥੋੜ੍ਹੇ ਅਸਲੀ ਨੇ ਜੋਂ ਅਸਲੀ ਨੇ ਓਹ ਨੰਗਿਆ ਦੀਆਂ ਤਸਵੀਰਾਂ ਨਈਂ ਮੰਗਦੇ।

error: Content is protected !!