ਆਹ ਪੋਸਟ ਨਾ ਦੇਖੀ ਕਿਤੇ ਲੁਟੇ ਹੀ ਨਾ ਜਾਇਓ

ਨਵੀਂ ਦਿੱਲੀ: ਸਾਈਬਰ ਸੁਰੱਖਿਆ ਖੇਤਰ ਨਾਲ ਸਬੰਧਤ ਕੰਪਨੀ ਮਾਲਵੇਅਰ ਹੰਟਰ ਨੂੰ ਐਨਰੈਂਸਵੇਅਰ ਵਾਇਰਸ ਦਾ ਪਤਾ ਲੱਗਿਆ ਹੈ। ਇਹ ਵਾਇਰਸ ਰੈਂਸਮਵੇਅਰ ਕੰਪਿਊਟਰ ਵਾਂਗ ਹੀ ਕੰਮ ਕਰਦਾ ਹੈ। ਹਾਲਾਂਕਿ, ਰੈਂਸਮਵੇਅਰ ਤੁਹਾਡਾ ਕੰਪਿਊਟਰ ਛੱਡਣ ਬਦਲੇ ਫਿਰੌਤੀ ਦੀ ਮੰਗ ਕਰਦਾ ਹੈ, ਉਸ ਦੇ ਉਲਟ ਇਹ ਵਾਇਰਸ ਨੰਗੀਆਂ ਤਸਵੀਰਾਂ ਦੀ ਮੰਗ ਕਰਦਾ ਹੈ।

ਕਿਵੇਂ ਹਮਲਾ ਕਰਦਾ ਇਹ ਵਾਇਰਸ?

ਖੋਜਕਰਤਾਵਾਂ ਮੁਤਾਬਕ, ਇਸ ਵਾਇਰਸ ਦੇ ਹਮਲੇ ਤੋਂ ਬਾਅਦ ਕੰਪਿਊਟਰ ਵਿੱਚ ਦਾਖ਼ਲ ਹੋਣਾ ਬੰਦ ਹੋ ਜਾਂਦਾ ਹੈ। ਅਜਿਹੇ ਵਿੱਚ ਜਦੋਂ ਤੁਸੀਂ ਕੰਪਿਊਟਰ ਖੋਲ੍ਹੋਗੇ ਤਾਂ ਤੁਹਾਨੂੰ ਹੈਕਰਜ਼ ਦਾ ਸੰਦੇਸ਼ ਵਿਖਾਈ ਦੇਵੇਗਾ। ਇਹ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, “ਤੁਹਾਡਾ ਕੰਪਿਊਟਰ ਲੌਕ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਖ਼ਾਸ ਕੋਡ ਨਾਲ ਹੀ ਖੋਲ੍ਹ ਸਕਦੇ ਹੋ।” ਸਕ੍ਰੀਨ ‘ਤੇ ਜਾਰੀ ਮੈਸੇਜ ਵਿੱਚ ਇੱਕ ਈ-ਮੇਲ ਵੀ ਸ਼ਾਮਲ ਹੁੰਦੀ ਹੈ। 

ਇਸ ਤੋਂ ਬਾਅਦ ਕੀ ?

ਇਸ ਤੋਂ ਬਾਅਦ ਸਕ੍ਰੀਨ ‘ਤੇ ਇਹ ਲਿਖਿਆ ਆਉਂਦਾ ਹੈ,”ਅਸੀਂ ਤੁਰੰਤ ਜਵਾਬ ਨਹੀਂ ਦੇ ਸਕਦੇ, ਜਦੋਂ ਅਸੀਂ ਜਵਾਬ ਦੇਵਾਂਗੇ ਤਾਂ ਤੁਹਾਨੂੰ ਆਪਣੀਆਂ 10 ਨਿਊਡ (ਨੰਗੀਆਂ) ਫ਼ੋਟੋਆਂ ਭੇਜਣੀਆਂ ਹੋਣਗੀਆਂ। ਇਸ ਤੋਂ ਬਾਅਦ ਤੁਹਾਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਇਹ ਤਸਵੀਰਾਂ ਤੁਹਾਡੀਆਂ ਹੀ ਹਨ। ਫਿਰ ਅਸੀਂ ਤੁਹਾਨੂੰ ਅਨਲੌਕਿੰਗ ਕੋਡ ਦੇ ਦਿਆਂਗੇ।” ਐਨਰੈਂਸਵੇਅਰ ਇੱਥੋਂ ਤੱਕ ਹੀ ਸੀਮਿਤ ਨਹੀਂ। ਹੈਕਰਜ਼ ਨੇ ਆਪਣੇ ਮੈਸੈਜ ਵਿੱਚ ਇਹ ਵੀ ਲਿਖਿਆ ਹੈ ਕਿ ਅਨਲੌਕ ਕੋਡ ਭੇਜਣ ਤੋਂ ਬਾਅਦ ਉਹ ਤੁਹਾਡੀਆਂ ਨਿਊਡ ਤਸਵੀਰਾਂ ਨੂੰ ਡੀਪ ਵੈੱਬ ‘ਤੇ ਵੇਚ ਦੇਣਗੇ।

ਸਾਈਬਰ ਹਮਲੇ ਤੋਂ ਬਚਾਅ ਕਿਵੇਂ ਕਰੀਏ?

ਸਾਈਬਰ ਸੁਰੱਖਿਆ ਮਾਹਰ ਜਾਨ ਸਨੋਅ ਦੱਸਦੇ ਹਨ ਕਿ ਇਹ ਵਾਇਰਸ ਤੁਹਾਡੇ ਕੰਪਿਊਟਰ ਦੀਆਂ ਫ਼ਾਈਲਾਂ ਨੂੰ ਲੌਕ ਨਹੀਂ ਕਰਦਾ ਬਲਕਿ ਕੰਪਿਊਟਰ ਵਿੱਚ ਦਾਖ਼ਲਾ ਹੀ ਬੰਦ ਕਰ ਦਿੰਦਾ ਹੈ। ਇੱਕ ਰੂਸੀ ਫ਼ਰਮ ਮੁਤਾਬਕ, ਇਸ ਸਮੇਂ ਇਹ ਵਾਇਰਸ ਵਿੰਡੋਜ਼ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਨੋਅ ਨੇ ਦੱਸਿਆ ਕਿ ਇਸ ਸਮੇਂ ਨਿਊਡ ਤਸਵੀਰਾਂ ਬਾਰੇ ਹੈਕਰਾਂ ਦੇ ਪਲਾਨ ਸਬੰਧੀ ਸਿਰਫ ਅੰਦਾਜ਼ਾ ਲਾਇਆ ਜਾਂਦਾ ਹੈ ਪਰ ਸ਼ਾਇਦ ਉਹ ਆਪਣੇ ਸ਼ਿਕਾਰਾਂ ਨੂੰ ਸ਼ਰਮਿੰਦਾ ਕਰਨ ਤੇ ਪੈਸੇ ਬਟੋਰਨ ਵਾਲੇ ਕੰਮ ਕਰਨਗੇ।

ਬਲੈਕਮੇਲ ਕਰਨ ਮਗਰੋਂ ਕੀ ਕਰ ਸਕਦੇ ਹੈਕਰ?

ਸਨੋਅ ਮੁਤਾਬਕ, ਸਾਈਬਰ ਅਟੈਕ ਹੋਣ ‘ਤੇ ਵੀ ਤੁਹਾਨੂੰ ਹੈਕਰ ਨੂੰ ਕਿਸੇ ਤਰ੍ਹਾਂ ਦੀ ਫਿਰੌਤੀ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਤੁਹਾਡੀਆਂ ਨਿੱਜੀ ਤਸਵੀਰਾਂ ਭੇਜਣੀਆਂ ਚਾਹੀਦੀਆਂ ਹਨ। ਕੈਸਪਰਸਕਾਈ ਕੰਪਨੀ ਦੀ ਵੈਬਸਾਈਟ ਦੱਸਦੀ ਹੈ ਕਿ ਫਿਰੌਤੀ ਦੇਣ ਤੋਂ ਬਾਅਦ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਹਾਡਾ ਸਿਸਟਮ ਤੁਹਾਨੂੰ ਵਾਪਸ ਮਿਲ ਜਾਵੇਗਾ।

ਸਾਈਬਰ ਹਮਲੇ ਤੋਂ ਕਿਵੇਂ ਬਚਿਆ ਜਾਵੇ

ਮਾਹਰਾਂ ਨੇ ਦੱਸਿਆ ਕਿ ਤੁਹਾਨੂੰ ਤੁਹਾਡੇ ਸਿਸਟਮ ਤੋਂ Ctrl+Alt+Shift+F4 ਕਮਾਂਡ ਨੂੰ ਲਗਾਤਾਰ ਵਰਤੋਂ ਕਰਕੇ ਅਨਲੌਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਆਈ.ਪੀ. ਐਡਰੈੱਸ ਨੂੰ ਗੁਪਤ ਰੱਖਣਾ ਚਾਹੀਦਾ ਹੈ ਤੇ ਕਿਸੇ ਵੀ ਅਨਜਾਣ ਲਿੰਕ ਨੂੰ ਖੋਲ੍ਹਣਾ ਨਹੀਂ ਚਾਹੀਦਾ। ਜੇਕਰ ਤੁਹਾਡਾ ਕੰਪਿਊਟਰ ਵਾਇਰਸ ਨਾਲ ਪ੍ਰਭਾਵਿਤ ਹੈ ਤਾਂ ਇਸ ਨੂੰ ਨੈੱਟਵਰਕ ਤੋਂ ਹਟਾ ਕੇ ਬੰਦ ਕਰ ਦਿਓ।

ਬੱਬੂ ਮਾਨ ਨੂੰ ਬਦਨਾਮ ਕਰਨ ਦਾ ਪੜਦਾ ਹੋਇਆ ਫਾਸ਼ ਦੇਖੋ ਵੀਡੀਓ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us

.

ਅੱਜ ਕੱਲ ਦੇ ਪੰਜਾਬ ਦੇ ਹਾਲਤ ਕੁੜੀ ਮੁੰਡੇ ਨਾਲ ਭੱਜ ਗਈ ਤੇ ਮਾਪਿਆ ਨੂੰ ਿਦੱਤੀ ਧਮਕੀ

Shocking statement by Punjabi Girl who Elopes with Lover

A 15 year old girl named Kulwinder Kaur daughter of Darshan Singh from the village Kot Isse Khan eloped with lover Iqbal Singh.A Facebook video, uploaded by Kulwinder Kaur claims that she had affair with Iqbal Singh and she eloped with him.

She claims she had affair with Iqbal Singh from last two years and her father has leveled false allegations against her lover, his family and relatives in the video uploaded by her father on whatsapp.

vigdi olad by TadkaVideosਅੱਜ ਕੱਲ ਦੇ ਪੰਜਾਬ ਦੇ ਹਾਲਤ ਕੁੜੀ ਆਪਣੇ ਆਸ਼ਕ ਨਾਲ ਭੱਜ ਗਈ ਤੇ ਮਾਪਿਆ ਨੂੰ ਿਦੱਤੀ ਧਮਕੀ ਅੱਜ ਕੱਲ੍ਹ ਕਸੂਰ ਬੱਸ ਲੱਚਰਤਾ ਦਾ ਹੈ ਜੋ ਕੀ ਅਸਭਿਆਚਾਰ ਗੀਤ ਆ ਗਏ ਤੇ ਗੰਦੀਆਂ ਿਫਲਮ ਬਣ ਦੀਆ ਜਿਨਾ ਿਵੱਚ ਆਸ਼ਕੀ ਕਰਨੀ ਦੱਸਦੇ ਿਫਰ ਿੲਹ ਸਭ ਉਸੇ ਦਾ ਆਸਰ ਹੈ
Kulwinder Kaur claimed her father and aunt tried to arranged her marriage forcefully with another man. She claimed her parents will be responsible if something happened to her and her lover Iqbal Singh. She further added that her mother was agree with her relationship with Iqbal Singh.

ਦੱਸੋ ਇਹੋ ਜਿਹੀ ਗੰਦੀ ਔਲਾਦ ਦਾ ਕੀ ਹੋਣਾ ਚਾਹੀਦਾ..15 ਸਾਲਾਂ ਦੀ ਉਮਰ …ਭੱਜ ਗਈ..ਅਖੇ ਗਲਬਾਤ ਸੀ…ਆਪਣੀ ਮਰਜ਼ੀ ਨਾਲ ਆਈ..ਪ੍ਰੇਮੀ ਨੂੰ ਤੰਗ ਨਾਂ ਕਰੋ..ਕੁੜੀ ਦੀ ਉਮਰ 15 ਸਾਲ ਭਜਾਉਣ ਵਾਲੇ ਨੂੰ ਪੁੱਠਾ ਲਟਕਾਉਣਾ ਚਾਹੀਦਾ..ਮਰਜ਼ੀ ਨਾਲ ਗਈ ਜਿਦਾ ਮਰਜ਼ੀ ਕਿਉਂਕਿ ਇਹ ਤਾਂ ਛੋਟੀ ਬੱਚੀ ਹੈ..ਬਾਕੀ ਆਪਣੇ ਵਿਚਾਰ ਦਿਉ

On the other hand, Kulwinder Kaur´s father Darshan Singh claimed that Iqbal Singh kidnapped the girl midnight.
In the video uploaded by Darshan Singh, he is requesting people to save his daughter.

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹੁਣੇ ਹੁਣੇ ਆਈ ਤਾਜਾ ਵੱਡੀ ਵੀਡੀਓ ਦੇਖੋ ਦਿਲੀ ਦਾ ਵਕੀਲ ਕਿਦਾਂ ਰੰਗੇ ਹੱਥੀ ਲੋਕਾਂ ਨੇ ਫੜਿਆ (ਵੀਡੀਓ )

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .


Valeel Chore by TadkaVideos

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਕੈਪਟਨ ਸਰਕਾਰ ਫਸੀ ਬਹੁਤ ਵੱਡੀ ਮੁਸ਼ਕਿਲ ਵਿਚ

ਪਟਿਆਲਾ (ਸੁਖਵਿੰਦਰ ਸਿੰਘ):ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਕਿਸਾਨਾਂ ਨੇ ਸਰਕਾਰ ਨੂੰ 27 ਅਕਤੂਬਰ ਤੱਕ ਸਾਰਾ ਕਰਜ਼ਾ ਮੁਆਫ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਸੱਤ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 7 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਨਾ ਕੀਤਾ ਤਾਂ ਕਿਸਾਨ ਆਰ-ਪਾਰ ਦੀ ਲੜਾਈ ਲੜਨਗੇ। ਜਥੇਬੰਦੀਆਂ 27 ਅਕਤੂਬਰ ਨੂੰ ਮੀਟਿੰਗ ਕਰਕੇ ਅਗਲੇ ਸੰਗਰਸ਼ ਦੀ ਰਣਨੀਤੀ ਬਣਾਉਣਗੇ।

ਜਗਮੋਹਨ ਸਿੰਘ ਨੇ ਸਾਫ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਦਾ 200 ਰੁਪਏ ਏਕੜ ਮੁਆਵਜ਼ਾ ਨਾ ਦਿੱਤਾ ਤਾਂ ਉਹ ਪਰਾਲੀ ਨੂੰ ਅੱਗ ਲਾਉਣਗੇ ਕਿਉਂਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਉਨ੍ਹਾਂ ਨੂੰ ਪ੍ਰਤੀ ਏਕੜ ਦਾ 6-7 ਹਜ਼ਾਰ ਰੁਪਏ ਵਾਧੂ ਖਰਚਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਫ਼ਸਲ ਦਾ ਭਾਅ ਪੂਰਾ ਨਾ ਮਿਲਣ ਕਾਰਨ ਕਿਸਾਨ ਕਰਜ਼ਈ ਹੋ ਰਹੇ ਹਨ, ਉਤੋਂ ਉਹ ਵਾਧੂ ਦਾ ਖਰਚਾ ਨਹੀਂ ਝੱਲ ਸਕਦੇ। ਅੱਜ ਦੇ ਇਸ ਧਰਨੇ ਵਿੱਚ ਕਿਸਾਨਾਂ ਨੇ ਪਰਾਲੀ ਦੇ ਢੇਰ ਨੂੰ ਅੱਗ ਲਾ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ। ਧਰਨੇ ਦੇ ਆਖਰੀ ਦਿਨ ਕਿਸਾਨ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪੰਹੁਚੇ। ਕਿਸਾਨ ਨੇ ਧਰਨਾ ਸਮਾਪਤੀ ਸਮੇਂ ਭਵਾਨੀਗੜ੍ਹ ਸੰਗਰੂਰ ਸੜਕ ਉੱਤੇ ਵੱਡਾ ਮੁਜ਼ਾਹਰਾ ਕੀਤਾ।

ਉਨ੍ਹਾਂ ਕਿਹਾ ਕਿ ਕਿਸਾਨਾਂ-ਖੇਤ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਚੋਣ ਵਾਅਦੇ ਮੁਤਾਬਕ 10 ਲੱਖ ਰੁਪਏ ਮੁਆਵਜ਼ਾ ਦੇਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ, ਕਰਜ਼ਾ ਦੇਣ ਸਮੇਂ ਬੈਂਕਾਂ ਆੜ੍ਹਤੀਆਂ ਤੇ ਸੂਦਖੋਰਾਂ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਲਏ ਦਸਖ਼ਤਾਂ ਵਾਲੇ ਹੋਏ ਖਾਲੀ ਚੈੱਕ ਤੇ ਖਾਲੀ ਪ੍ਰਨੋਟ ਵਾਪਸ ਕਰਵਾਵੇ ਤੇ ਅੱਗੇ ਤੋਂ ਇਹ ਸਿਲਸਲਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਿੰਤਤ ਹੈl

ਜ਼ਿਕਰਯੋਗ ਹੈ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ 22 ਸਤੰਬਰ ਨੂੰ ਕਰਜ਼ਾ ਮੁਆਫ਼ੀ ਲਈ ਮੋਤੀ ਮਹਿਲ ਅੱਗੇ ਧਰਨੇ ਲਾਉਣ ਦਾ ਐਲਾਨ ਕੀਤਾ ਸੀ। ਇਸ ਨੂੰ ਗ਼ੈਰਕਾਨੂੰਨੀ ਐਲਾਨਣ ਲਈ ਹਾਈਕੋਰਟ ਵਿੱਚ ਬੀਤੇ ਬੁੱਧਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਵੀਰਵਾਰ ਨੂੰ ਪਹਿਲੀ ਸੁਣਵਾਈ ਦੌਰਾਨ ਕੋਰਟ ਨੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਦੱਸਦਿਆਂ ਸਰਕਾਰ ਨੂੰ ਧਰਨੇ ਲਈ ਵੱਖਰੀ ਜਗ੍ਹਾ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਸੀ। ਇਸ ਤੋਂ ਬਾਅਦ ਕਿਸਾਨ ਨੇ ਪੰਜ ਦਿਨ ਦਾ ਧਰਨਾ ਪਟਿਆਲਾ ਸੰਗਰੂਰ ਰੋਡ ਪਿੰਡ ਮਹਿਮਦਪੁਰ ਦੀ ਦਾਣਾ ਮੰਡੀ ਵਿੱਚ ਧਾਰਨ ਲਾਇਆ।

ਹੁਣ ਹਨੀਪ੍ਰੀਤ ਦਾ ਕੀ ਬਣੂੰ…..

ਹੁਣ ਹਨੀਪ੍ਰੀਤ ਦਾ ਕੀ ਬਣੂੰ, ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਗਾਇਬ ਹੋਈ ਕਥਿਤ ਧੀ ਹਨੀਪ੍ਰੀਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਅਦਾਲਤ ਨੇ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਗ੍ਰੇਟਰ ਕੈਲਾਸ਼ ਦੇ ਪਤੇ ਤੋਂ ਹਨੀਪ੍ਰੀਤ ਨੇ ਬੀਤੇ ਕੱਲ੍ਹ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਹਨੀਪ੍ਰੀਤ ਦਾ ਗ੍ਰਿਫਤਾਰੀ ਵਾਰੰਟ ਹਾਸਲ ਕਰ ਲਿਆ ਹੈ।

ਦੱਸ ਦੇਈਏ ਕਿ ਦਿੱਲੀ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਦੀ ਕਥਿਤ ਧੀ ਹਨੀਪ੍ਰੀਤ ਨੂੰ ਝਾੜ ਪਾਈ ਸੀ। ਅਗਾਊਂ ਜ਼ਮਾਨਤ ਲੈਣ ਗਈ ਹਨੀਪ੍ਰੀਤ ਨੂੰ ਅਦਾਲਤ ਨੇ ਪੁੱਛਿਆ ਸੀ ਕਿ ਜੇ ਜਾਨ ਨੂੰ ਖਤਰਾ ਹੈ ਤਾਂ ਫਿਰ ਉਹ ਅਦਾਲਤ ਵਿੱਚ ਆਤਮ ਸਮਰਪਣ ਕਿਉਂ ਨਹੀਂ ਕਰ ਦਿੰਦੀ। ਹਾਨੀਪ੍ਰੀਤ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਬਾਹਰ ਨਾ ਆਉਣ ਦੇ ਆਧਾਰ ‘ਤੇ ਅਰਜ਼ੀ ਦਾਇਰ ਕਰਕੇ ਅਗਾਊਂ ਜ਼ਮਾਨਤ ਮੰਗੀ ਸੀ। ਇਸ ‘ਤੇ ਹਾਈਕੋਰਟ ਨੇ ਸੁਣਵਾਈ ਦੌਰਾਨ ਫੈਸਲਾ ਰਾਖਵਾਂ ਰੱਖ ਲਿਆ ਸੀ। ਦੇਰ ਸ਼ਾਮ ਸੁਣਾਏ ਇਸ ਫ਼ੈਸਲੇ ਵਿੱਚ ਅਦਾਲਤ ਨੇ ਹਨੀਪ੍ਰੀਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਹਨੀਪ੍ਰੀਤ ਦੇ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਹਨੀਪ੍ਰੀਤ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਚੰਡੀਗੜ੍ਹ ਜਾਣ ਲਈ ਤਿੰਨ ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦਿੱਤੀ ਜਾਵੇ। ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ।

ਅੱਜ ਗ੍ਰੇਟਰ ਕੈਲਾਸ਼ ਵਿੱਚ ਪੁਲਿਸ ਨੇ ਉਸ ਦੇ ਘਰ ਛਾਪਾ ਵੀ ਮਾਰਿਆ ਸੀ। ਇਸ ‘ਤੇ ਅਦਾਲਤ ਨੇ ਕਿਹਾ ਸੀ ਕਿ ਦਿੱਲੀ ਤੋਂ ਚੰਡੀਗੜ੍ਹ ਸਿਰਫ਼ 4 ਘੰਟੇ ਦੀ ਦੂਰੀ ‘ਤੇ ਹੈ ਤਾਂ ਤਿੰਨ ਹਫ਼ਤਿਆਂ ਦੀ ਜ਼ਮਾਨਤ ਕਿਉਂ ਚਾਹੀਦੀ ਹੈ। ਅਦਾਲਤ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ ਤੁਹਾਨੂੰ ਡਰ ਲੱਗਦਾ ਹੈ ਤਾਂ ਇੱਥੇ ਅਦਾਲਤ ਵਿੱਚ ਆਤਮ-ਸਮਰਪਣ ਕਿਉਂ ਨਹੀਂ ਕਰ ਦਿੰਦੇ, ਅਸੀਂ ਸੁਰੱਖਿਆ ਵੀ ਦਿਆਂਗੇ। ਹੁਣ ਪੁਲਿਸ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਵੀ ਮਿਲ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ, ਉਦੋਂ ਤੋਂ ਹੀ ਹਨੀਪ੍ਰੀਤ ਗਾਇਬ ਹੋ ਗਈ ਸੀ। ਪੁਲਿਸ ਨੇ ਉਸ ਦੀ ਭਾਲ ਲਈ ਵੱਖ-ਵੱਖ ਸੂਬਿਆਂ ਤੋਂ ਇਲਾਵਾ ਨੇਪਾਲ ਵਿੱਚ ਵੀ ਤਲਾਸ਼ੀ ਮੁਹਿੰਮ ਕੀਤੀ ਜਾ ਚੁੱਕੀ ਸੀ।

ਸਮੇਂ ਦਾ ਪਾਬੰਦ ਹੋਣ ਕਾਰਨ ਪੰਜਾਬ ਦੇ ਇਸ ਪੁੱਤਰ ਨੂੰ ਮਿਲਿਆ ਸੀ ਭਾਰਤ ਦਾ ਤਖ਼ਤ ਸਮੇਂ ਦਾ ਪਾਬੰਦ ਹੋਣ ਕਾਰਨ ਪੰਜਾਬ ਦੇ ਇਸ ਪੁੱਤਰ ਨੂੰ ਮਿਲਿਆ ਸੀ ਭਾਰਤ ਦਾ ਤਖ਼ਤ

ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਮਾਤੀ ਜਗਦੀਸ਼ ਭਗਵਤੀ ਜੋ ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਟੀ ‘ਚ ਇਕੱਠੇ ਪੜ੍ਹਦੇ ਸਨ, ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਿਟੇਨ ਦੀ ਠੰਡ ‘ਚ ਵੀ ਸਵੇਰੇ 4 ਵਜੇ ਉੱਠ ਕੇ ਨਹਾਉਂਦੇ ਸਨ। ਉਨ੍ਹਾਂ ਦਾ ਅੱਜ ਹੀ ਦੇ ਦਿਨ (26 ਸਤੰਬਰ) ਨੂੰ ਜਨਮ ਹੋਇਆ ਸੀ।

ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਵੰਡ ਤੋਂ ਪਹਿਲਾ 1932 ‘ਚ ਪਿੰਡ ਬੇਗਲ (ਅੱਜ ਕੱਲ ਪਾਕਿਸਤਾਨ) ਦੇ ਇਕ ਕਿਸਾਨ ਦੇ ਘਰ ‘ਚ ਹੋਇਆ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ। ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਬੇਟੀਆਂ ਹਨ। ਅਰਥਸ਼ਾਸਤਰੀ ਜਗਦੀਸ਼ ਭਗਵਤੀ ਨੇ ਇੱਕ ਲੇਖ ‘ਚ ਲਿਖਿਆ ਸੀ ਕਿ ਮਨਮੋਹਨ ਸਿੰਘ ਦਾ ਆਪਣੇ ਸਮੇਂ ਦਾ ਪਾਬੰਦ ਹੋਣਾ ਉਨ੍ਹਾਂ ਨੂੰ ਕਿਸੇ ਮੰਜ਼ਿਲ ‘ਤੇ ਜਰੂਰ ਲੈ ਕੇ ਜਾਵੇਗਾ ਤੇ ਅਹਿਜਾ ਹੀ ਹੋਇਆ।


ਇਸ ਤਰ੍ਹਾਂ ਬਣੇ ਦੇਸ਼ ਦੇ ਪੀ ਐੱਮ
ਮਨਮੋਹਨ ਸਿੰਘ 72 ਸਾਲ ਦੀ ਉਮਰ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੂੰ 22 ਮਈ 2004 ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸ ਤੋਂ ਪਹਿਲਾਂ ਨਰਸਿਮਹਾ ਰਾਓ ਦੀ ਸਰਕਾਰ ‘ਚ ਉਹ ਵਿੱਤ ਮੰਤਰੀ ਸਨ।

ਕੈਮਬ੍ਰਿਜ ਤੋਂ ਵਾਪਿਸ ਆਉਣ ਤੋਂ ਬਾਅਦ ਪੰਜਾਬ ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਟੀ ‘ਚ ਪੜ੍ਹਾਇਆ ਤੇ ਉਸ ਤੋਂ ਬਾਅਦ ਉਹ ਪੀ.ਐੱਚ.ਡੀ ਕਰਨ ਦੇ ਲਈ ਆਕਸਫਾਰਡ ਯੂਨੀਵਰਸਟੀ ਚਲੇ ਗਏ। 1982 ‘ਚ ਉਹ ਰਿਜ਼ਰਵ ਬੈਂਕ ਦੇ ਗਵਰਨਰ ਬਣੇ।

ਵੀਪੀ ਸਿੰਘ ਸਰਕਾਰ ‘ਚ ਉਹ ਪੀਐਮ ਦੇ ਆਰਥਿਕ ਸਲਾਹਕਾਰ ਵੀ ਸਨ। 1991 ‘ਚ ਉਹ ਰਾਜ ਸਭ ਦੇ ਸੰਸਦ ਵੀ ਰਹੇ,1998 ਤੋਂ 2004 ਤੱਕ ਵਿਰੋਧੀ ਨੇਤਾ ਵੀ ਰਹੇ। ਡਾ. ਮਨਮੋਹਨ ਸਿੰਘ 2004 ‘ਚ ਆਮ ਚੋਣਾਂ ਦੇ ਬਾਅਦ 22 ਮਈ 2004 ਨੂੰ ਦੇਸ਼ ਦੇ ਪ੍ਰਧਾਨਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਤੇ 22 ਮਈ 2009 ਨੂੰ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।
SBI ਨੇ ਘਟਾਈ 2 ਹਜਾਰ Balance Limit , 5 ਕਰੋੜ ਖਾਤਾ ਧਾਰਕਾਂ ਨੂੰ ਮਿਲੇਗਾ ਫਾਇਦਾ . . .


ਭਾਰਤ ਦੇ ਇਤਿਹਾਸ ‘ਚ ਜੇਕਰ ਬਹੁਤ ਹੀ ਘੱਟ ਬੋਲਣ ਵਾਲਾ ਪੀਐਮ ਕੋਈ ਹੋਇਆ ਹੈ ਤਾਂ ਉਹ ਮਨਮੋਹਨ ਸਿੰਘ ਹੀ ਹਨ। ਅਜਿਹਾ ਇਸ ਲਈ ਵੀ ਕਿਉਂਕਿ ਪੜ੍ਹੇ ਲਿਖੇ ਤੇ ਸਮਝਦਾਰ ਵਿਅਕਤੀ ਕੰਮ ਦੇ ਸਮੇਂ ਘੱਟ ਹੀ ਬੋਲਦੇ ਹਨ।

ਮਰੀਜ਼ ਦੀ ਡਿਲੀਵਰੀ ਕਰ ਰਹੀ ਡਾਕਟਰ ਨੇ ਖੁਦ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬ ਕਿੱਸੇ ਸੁਣਨ ਨੂੰ ਮਿਲਦੇ ਹਨ। ਇਨ੍ਹਾਂ ‘ਤੇ ਪਹਿਲੀ ਵਾਰ ‘ਚ ਯਕੀਨ ਵੀ ਨਹੀਂ ਹੁੰਦਾ ਪਰ ਹੁੰਦੇ ਸੱਚ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਹੀ ਕਿੱਸਾ ਸੁਣਾਉਣ ਜਾ ਰਹੇ ਹਾਂ।ਇੱਕ ਪ੍ਰੈਗਨੈਂਟ ਡਾਕਟਰ ਆਪਣੀ ਮਰੀਜ਼ ਦੀ ਡਿਲੀਵਰੀ ਕਰਵਾਉਣ ਲੇਬਰ ਰੂਮ ‘ਚ ਗਈ ਪਰ ਉੱਥੇ ਡਾਕਟਰ ਦੀ ਹੀ ਡਿਲੀਵਰੀ ਹੋ ਗਈ।

ਦਰਅਸਲ 28 ਸਾਲ ਦੀ ਐਮਿਲੀ ਜੈਕਬ ਨੇ 28 ਅਗਸਤ ਨੂੰ ਯੂਨੀਵਰਸਿਟੀ ਆਫ ਆਓਵਾ ਹਸਪਤਾਲ ਤੇ ਕਨੀਨਕ ‘ਚ ਆਪਣੇ ਮੁੰਡੇ ਜੈਟ ਜੈਕਬ ਦਾ ਵੈਲਕਮ ਕੀਤਾ।ਐਮਿਲੀ ਜੈਕਬ ਨੇ ਦੱਸਿਆ ਕਿ ਜਦ ਉਹ ਆਪਣੀ ਮਰੀਜ਼ ਦੀ ਡਿਲੀਵਰੀ ਕਰਵਾ ਰਹੀ ਸੀ ਤਾਂ ਉਸ ਨੂੰ ਲੱਗਿਆ ਕਿ ਉਸ ਦਾ ਦਰਦ ਵੀ ਵਧ ਰਿਹਾ ਹੈ।

 

ਉਸ ਦੇ ਸਰੀਰ ‘ਚੋਂ ਵੀ ਡਿਲੀਵਰੀ ਦੌਰਾਨ ਨਿਕਲਣ ਵਾਲਾ ਫਲੂਡ ਨਿਕਲਣ ਲੱਗ ਪਿਆ। ਡਾਕਟਰਾਂ ਨੂੰ ਲੱਗਿਆ ਕਿ ਇਹ ਮਰੀਜ਼ ਦੇ ਸਰੀਰ ‘ਚੋਂ ਨਿਕਲ ਰਿਹਾ ਹੈ। ਐਮਿਲੀ ਜਦੋਂ ਲੇਬਰ ਰੂਮ ‘ਚੋਂ ਬਾਹਰ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਫਲੂਡ ਉਸੇ ਦੇ ਸਰੀਰ ‘ਚੋਂ ਨਿਕਲ ਰਿਹਾ ਸੀ।

 

ਡਾਕਟਰ ਜੈਕਬ ਦੇ ਨਾਲ ਕੰਮ ਕਰ ਰਹੀ ਡਾਕਟਰ ਕੈਲੀ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਉਨ੍ਹਾਂ ਦੀ ਡਿਲੀਵਰੀ ਮਹੀਨਾ ਪਹਿਲਾਂ ਹੋ ਰਹੀ ਸੀ ਪਰ ਡਾਕਟਰ ਜੈਕਬ ਇਨ੍ਹਾਂ ਹਾਲਾਤ ‘ਚ ਵੀ ਆਪਣੀ ਮਰੀਜ਼ ਦਾ ਧਿਆਨ ਰੱਖ ਰਹੀ ਸੀ।


ਕੁਝ ਸਮਾਂ ਤਾਂ ਐਮਿਲੀ ਘਬਰਾ ਗਈ ਪਰ ਉਹ ਆਪਣੀ ਮਰੀਜ਼ ਨੂੰ ਇਹ ਦੱਸ ਕੇ ਚਲੀ ਗਈ ਕਿ ਦੂਜੇ ਮਰੀਜ਼ ਨੂੰ ਵੇਖ ਕੇ ਆਉਂਦੀ ਹਾਂ। ਉਸ ਤੋਂ ਬਾਅਦ ਜਦੋਂ ਐਮਿਲੀ ਨੇ ਆਪਣੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੀ ਡਿਲੀਵਰੀ ਵੀ ਕਿਸੇ ਵਕਤ ਹੋ ਸਕਦੀ ਹੈ।

लड़की की जन्म तारीख से पता लग जाएगा उसका कैरेक्टर, जानिए ऐसे?

महिला के स्वभाव को समझने का यह सबसे आसान तरीका है।

यदि आपको लगता है कि दुनिया में कुछ भी नामुमकिन नहीं है तो एक बार किसी लड़की के स्वभाव को समझने की कोशिश कीजिएगा। आपका सारा भ्रम दूर हो जाएगा। कारण कि यह इतनी आसान बात नहीं है। यह बिल्कुल ऐसा है कि यदि आप भगवान से ऐसा वरदान भी मांगेंगे न तो शायद आपको सफलता नहीं मिल पाए। अब आप सोचेंगे कि फिर क्या किया जाए?

घबराइए मत। एक तरकीब पता लगी है। वो है ज्योतिष शास्त्र। जी हां। यह एक ऐसा शास्त्र है जो हमें जीवन की कई बातें बताता है। महिला का स्वभाव और चरित्र समझने में भी यह मददगार साबित हो सकता है। आपको बस उस महिला या लड़की का मूलांक पता करना है।

बाकी सारी बातें तो इसके बूते पता लग जाएगी। तो फिर देर किस बात की है। आप अपनी गर्लफ्रेंड या पत्नी का मूलांक पता कर लीजिए। बचा हुआ काम ज्योतिष से हो जाएगा।

 

मूलांक 1

जिनका जन्मदिन 1, 10, 19 और 28 को आता है, उनका मूलांक एक होता है। इस मूलांक वाली महिलाएं बड़ी सोशल होती हैं। ये समझदार होती हैं। अपने घर व परिवार को अच्छे से संभालती हैं।

 

मूलांक 2

2,11,20 और 29 तारीख को जन्मी महिलाएं शांत स्वभाव की होती हैं। लेकिन इनमें सुंदर और आकर्षक दिखने की बहुत चाहत होती है, जिस वजह से ये खर्चे भी बहुत करती हैं।

 

मूलांक 3

तीन मूलांक के अंतर्गत 3, 12,21 और 30 तारीख को जन्मी महिलाएं आती हैं। इनकी मिश्री सी मीठी बोली सबका दिल जीत लेती है। ये अपने परिवार का बहुत ध्यान रखती हैं और सभी इनके प्रभाव में रहते हैं।

 

मूलांक 4

4,13,22 और 31 आदि जन्म दिनांक वाली महिलाओं का दिमाग बहुत तेज होता है। वो पढ़ाई के मामले में अव्वल होती हैं। वैसे इन्हें सजने-धजने में भी बड़ी रूचि होती हैं।

 

मूलांक 5

5,14 और 23 मूलांक वाली महिलाएं सुलझे विचारों वाली और विनम्र होती हैं। यह खुद के साथ ही परिवार को भी आगे बढ़ाने में मदद करती हैं।

 

मूलांक 6

6,15 और 24 दिनांक को जन्मी महिलाएं बेहद खूबसूरत होती हैं। वो अच्छी माँ व पत्नी तो होती ही हैं। उनका परिवार और समाज में बहुत सम्मान भी होता है।

 

मूलांक 7

7 मूलांक के अंतर्गत 7,16 और 25 को जन्मी महिलाएं आती हैं। इन्हें अकेले रहना पसंद होता है, लेकिन इन्हें लोगों की अटेंशन की चाहत भी होती है। इनकी आर्थिक स्थिति कुछ कमजोर होती है।

 

मूलांक 8

जिन महिलाओं का जन्म 8, 17 और 26 तारीख को होता है, वो बड़ी ही हार्डवर्किंग और डेडिकेट किस्म की होती हैं। इन्हें दिखावा बिल्कुल पसंद नहीं होता। ये परिवार का बहुत ख्याल भी रखती हैं।

ਦੇਖੋ ਕਿਊ ਚੁੱਕਿਆ ਅਜਿਹਾ ਕਦਮ ਸਰਕਾਰ ਨੇ

 ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੂੰ ਚੀਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ ਫੈਸਲਾ ਉੱਥੋਂ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਨੂੰ ਵੇਖਦੇ ਲਿਆ ਗਿਆ ਹੈ। ਚੀਨ ਨੇ ਸਿਕਿਓਰਿਟੀ ਨੂੰ ਵੇਖਦੇ ਹੋਏ ਅਜਿਹਾ ਕਦਮ ਚੁੱਕਿਆ ਹੈ

ਇੱਕ ਰਿਪੋਰਟ ਮੁਤਾਬਕ ਚੀਨ ਦੇ ਯੂਜ਼ਰ ਨੂੰ ਕਰੀਬ ਹਫਤੇ ਤੋਂ ਵਟਸਐਪ ਦੇ ਨੈੱਟਵਰਕ ਨੂੰ ਲੈ ਕੇ ਪ੍ਰੇਸ਼ਾਨੀ ਪੇਸ਼ ਆ ਰਹੀ ਸੀ। ਕਦੇ ਇਹ ਐਪ ਚੱਲਦਾ ਸੀ ਤੇ ਬੰਦ ਨਹੀਂ। ਹੁਣ ਇਸ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਚਲਾਉਣ ਲਈ ਪ੍ਰਾਈਵੇਟ ਨੈੱਟਵਰਕ ਦੀ ਜ਼ਰੂਰਤ ਹੋਵੇਗੀ। ਖਾਸ ਗੱਲ ਇਹ ਹੈ ਕਿ ਵਟਸਐਪ ਫੇਸਬੁਕ ਦੀ ਇਕੱਲੀ ਅਜਿਹੀ ਸਰਵਿਸ ਹੈ ਜੋ ਚੀਨ ‘ਚ ਇਸਤੇਮਾਲ ਹੁੰਦੀ ਸੀ। ਫੇਸਬੁੱਕ ਤੇ ਇੰਸਟਾਗ੍ਰਾਮ ਪਹਿਲਾਂ ਹੀ ਚੀਨ ‘ਚ ਬੰਦ ਕੀਤੇ ਹੋਏ ਹਨ। ਹੁਣ ਵਟਸਐਪ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।

ਇਹ ਆਨਲਾਈਨ ਸੈਂਸਰਸ਼ਿਪ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਚੁੱਕਿਆ ਗਿਆ ਹੈ। ਇਹ ਬੈਠਕ ਹਰ ਪੰਚ ਸਾਲ ‘ਚ ਇੱਕ ਵਾਰ ਹੁੰਦੀ ਹੈ। ਡਾਟਾ ਸਿਕਿਓਰਿਟੀ ਐਕਸਪਰਟ ਦਾ ਕਹਿਣਾ ਹੈ ਕਿ ਵਟਸਐਪ ਨੂੰ ਬੈਨ ਕਰਨ ਦਾ ਵੱਡਾ ਕਾਰਨ ਇਸ ਦੀ ਆਪਣੇ ਕੰਟੈਂਟ ‘ਤੇ ਮਜ਼ਬੂਤ ਸਿਕਿਓਰਿਟੀ ਹੈ। ਐਂਡ-ਟੂ-ਐਂਡ ਐਨਕ੍ਰੀਪਸ਼ਨ ਦੇਣ ਵਾਲੇ ਇਸ ਐਪ ‘ਚ ਮੈਸੇਜ ਭੇਜਣ ਵਾਲਾ ਤੇ ਜਿਸ ਨੂੰ ਮਿਲਦਾ ਹੈ ਉਹੀ ਵੇਖ ਸਕਦਾ ਹੈ।